Dhanaula - www.Dhanaula.com

Dhanaula - www.Dhanaula.com Situated 18 km west of Sangrur, Dhanaula lies on the Sangrur-Barnala road. It falls in the Barnala District and is about 12 km from Barnala. Website

Dhanaula was founded by Gurditta, eldest son of Taloka, in 1775 Bikrami (A.D. 1718). It was the capital of the ers

06/08/2024
Proud...
09/12/2023

Proud...

ਹਮੇਸ਼ਾ ਦਲਾਲ ਅਤੇ ਮੌਕਾ ਪ੍ਰਸਤ ਹੀ ਸੱਤਾ ਤੇ ਕਾਬਜ਼ ਰਹੇ ਹਨ
09/03/2023

ਹਮੇਸ਼ਾ ਦਲਾਲ ਅਤੇ ਮੌਕਾ ਪ੍ਰਸਤ ਹੀ ਸੱਤਾ ਤੇ ਕਾਬਜ਼ ਰਹੇ ਹਨ

08/15/2023

It displaced fifteen million people and killed more than a million. How did it happen?

ਉਜਾੜੇ ਦੀਆ ਸਬ ਨੂੰ ਮੁਬਾਰਕਾਂ,  ਮਾਂ ਜੀ ਤੇ ਬਾਪੂਜੀ ਤੋਂ ਉਜਾੜੇ ਦੀਆ ਗੱਲਾਂ ਸੁਣ ਕੇ ਰੂਹ ਕੰਬਦੀ ਸੀ,  ਤੁਹਾਨੂੰ ਮੁਬਾਰਕਾਂ ਵੀ ਮਿਤਰੋ..
08/15/2023

ਉਜਾੜੇ ਦੀਆ ਸਬ ਨੂੰ ਮੁਬਾਰਕਾਂ, ਮਾਂ ਜੀ ਤੇ ਬਾਪੂਜੀ ਤੋਂ ਉਜਾੜੇ ਦੀਆ ਗੱਲਾਂ ਸੁਣ ਕੇ ਰੂਹ ਕੰਬਦੀ ਸੀ, ਤੁਹਾਨੂੰ ਮੁਬਾਰਕਾਂ ਵੀ ਮਿਤਰੋ..

04/26/2023

ਕਹਿੰਦੇ ਪੰਜਾਬ ਦਾ ਬੋਹੜ ਡਿਗ ਗਿਆ ਪਰ ਕੌਣ ਕਹਿੰਦਾ ਇਹ ਜਰਵਾਣਾ ਪੰਜਾਬ ਦਾ ਬੋਹੜ ਸੀ। ਚਮਗਿਦੜਾਂ ਦਾ ਬੋਹੜ ਡਿਗਿਆ ਅਤੇ ਹਾਲ ਦੁਹਾਈ ਵੀ ਚਮਗਿਦੜਾਂ ਦੀ ਹੀ ਪੈ ਰਹੀ ਕਿ ਬਾਬਾ ਬੋਹੜ ਸੀ ਓਹ। ਪੰਜਾਬ ਤਾਂ ਸ਼ੁਕਰ ਕਰ ਰਿਹਾ ਗਦੂਦ ਗਲੋਂ ਲਥੀ।
ਇਸ ਬੋਹੜ ਨੇ ਬੜੇ ਚਮਗਿਦੜ ਪਾਲੇ ਜਿਹੜੇ ਸਾਰੀ ਹਯਾਤੀ ਇਸ ਦੁਆਲੇ ਹੀ ਪੁਠੇ ਸਿਧੇ ਲਮਕਦੇ ਫਨਾਹ ਹੋ ਗਏ ਵਿਚੇ ਤੁਹਾਡੇ ਸੋ ਕਾਲ ਜਥੇਦਾਰ। ਰੰਗੀਲੇ ਚਮਕੀਲੇ ਸਿਰੀ ਨਗਰੀਏ ਸਭ ਚਮਗਿੜਦਾਂ ਇਸ ਬੋਹੜ ਦੀਆਂ ਛਾਵਾਂ ਮਾਣੀਆਂ ਭੰਡਪੁਣੇ ਕੀਤੇ ਅਤੇ ਕਸੀਦੇ ਪੜੇ।
ਸਰਕਾਰੀ ਟਾਊਟ ਮਹਿਤੇ ਚਾਵਲੇ, ਵਲਟੋਹੇ ਲੰਗਾਹ ਮੱਕੜ ਕੁੜੀ ਮਾਰ ਜਗੀਰ ਕੌਰ ਪਤਾ ਨਹੀ ਕਿਹੋ ਕਿਹੋ ਜਿਹੀਆਂ ਨਸਲਾਂ ਲਮਕਦੀਆਂ ਰਹੀਆਂ ਇਸ ਬੋਹੜ ਨਾਲ।
ਇਸ ਬੋਹੜ ਤੇ ਬੈਠ ਬੜੇ ਕਾਵਾਂ ਨੇ ਸਿਖ ਕੌਮ ਦੇ ਸਿਰ ਵਿਠਾਂ ਕੀਤੀਆਂ ਠੂੰਗੇ ਮਾਰੇ ਅਤੇ ਗੰਦ ਪਾਇਆ।
ਇਸ ਬੋਹੜ ਨੇ ਸੈਣੀ-ਆਲਮ ਵਰਗੇ ਬੜੇ ਜਰਵਾਣਿਆਂ ਨੂੰ ਛਾਵਾਂ ਕੀਤੀਆਂ ਅਤੇ ਸਿਖ ਕੌਮ ਦੀ ਹਿਕ ਵਿਚ ਖੰਜਰ ਖੋਭੇ।
ਇਸ ਬੋਹੜ ਦੀ ਛਾਂ ਨੇ ਮੇਰੀਆਂ ਲਹਿਰਾਓਂਦੀਆਂ ਫਸਲਾਂ ਦਾ ਨਾਸ ਮਾਰ ਕੇ ਰਖ ਦਿਤਾ ਅਤੇ ਇਸੇ ਦੀ ਛਾਂ ਹੇਠ ਮੇਰੀਆਂ ਨਸਲਾਂ ਨਸ਼ਿਆਂ ਦੇ ਹੜ ਵਿਚ ਵਹਿ ਗਈਆਂ।
ਫਿਰ ਕਹਾਂ ਇਹ ਬੋਹੜ ਪੰਜਾਬ ਦਾ ਨਹੀ ਚਮਗਿਦੜਾਂ ਦਾ ਬੋਹੜ ਰਿਹਾ ਜਿਹੜੇ ਇਸ ਦੇ ਟਾਹਣਿਆਂ ਨਾਲ ਲਮਕ ਕੇ ਸਿਖ ਕੌਮ ਦੀ ਨਸਲ, ਗੈਰਤ ਅਤੇ ਇਖਲਾਕ ਦਾ ਘਾਣ ਕਰਦੇ ਰਹੇ।
ਦੁਆ ਕਰੋ ਰਬ ਸਚੇ ਅਗੇ ਕਿ ਅਜਿਹੇ ਬੋਹੜ ਪੰਜਾਬ ਦੀ ਜਰਖੇਜ ਜਮੀਨ ਉਪਰ ਪੈਦਾ ਨਾ ਹੋਣ।
ਗੁਰਦੇਵ ਸਿੰਘ ਸੱਧੇਵਾਲੀਆ

02/21/2023

ਆਪ ਜੀ ਨੂੰ ਪੰਜਾਬੀ ਮਾਂ ਬੋਲੀ ਦਿਹਾੜੇ ਦੀਆ ਬੁਹੁਤ ਮੁਬਾਰਕਾਂ, ਮੈਨੂੰ ਮਾਣ ਕੇ ਮੇਰੀ ਮਾਂ ਬੋਲੀ ਪੰਜਾਬੀ ਆ..

10/16/2020

Dhoka

08/22/2020

Very soon website is going to be live www.Dhanaula.com
Be Ready....

Address

Elk Grove, CA
95624

Alerts

Be the first to know and let us send you an email when Dhanaula - www.Dhanaula.com posts news and promotions. Your email address will not be used for any other purpose, and you can unsubscribe at any time.

Share