Sikh Council of Pakistan

Sikh Council of Pakistan Contact information, map and directions, contact form, opening hours, services, ratings, photos, videos and announcements from Sikh Council of Pakistan, Nankana Sahib.

to save the sikh culture & heritage in the territories of the Islamic Republic Of Pakistan and to recover the precious & Holy sites sold by the land grabber chairman's of the Evacuee Trust Property Board.

BaBa G Tour & Travel
25/07/2025

BaBa G Tour & Travel

10/07/2023
30 ਅਪ੍ਰੈਲ 1837 ਸਰਦਾਰ ਹਰੀ ਸਿੰਘ ਨਲੂਆ ਦੀ ਸ਼ਹਾਦਤ ਨੂੰ ਯਾਦ ਕਰਦਿਆਂਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਅਤੇ ਸਰਦਾਰ ਚੜ੍ਹਤ ਸਿੰਘ ਨਾਲ ਕ...
30/04/2023

30 ਅਪ੍ਰੈਲ 1837
ਸਰਦਾਰ ਹਰੀ ਸਿੰਘ ਨਲੂਆ ਦੀ ਸ਼ਹਾਦਤ ਨੂੰ ਯਾਦ ਕਰਦਿਆਂ

ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਅਤੇ ਸਰਦਾਰ ਚੜ੍ਹਤ ਸਿੰਘ ਨਾਲ ਕਈ ਜੰਗਾਂ ਵਿੱਚ ਸ਼ਾਮਲ ਰਹੇ ਸਰਦਾਰ ਗੁਰਦਾਸ ਸਿੰਘ ਦੇ ਘਰ ਗੁੱਜਰਾਂਵਾਲ਼ਾ ਵਿਖੇ 1791 ਨੂੰ ਇੱਕ ਪੁੱਤਰ ਦਾ ਜਨਮ ਹੋਇਆ ਜਿਸਦਾ ਨਾਮ ਹਰੀ ਰੱਖਿਆ ਗਿਆ। 1801 ਦੀ ਵਿਸਾਖੀ ਨੂੰ 10 ਸਾਲਾਂ ਦੀ ਉਮਰ ਵਿੱਚ ਸ੍ਰੀ ਅੰਮ੍ਰਿਤਸਰ ਵਿਖੇ ਖੰਡੇ ਦੀ ਪਾਹੁਲ ਲੈ ਕੇ ਉਹ ਹਰੀ ਤੋਂ ਹਰੀ ਸਿੰਘ ਬਣਿਆ ਅਤੇ ਆਪਣੀ ਜਾਂਬਾਜੀ ਅਤੇ ਦਲੇਰੀ ਕਰਕੇ ਅੰਮ੍ਰਿਤਸਰ ਦੀ ਜੰਗ ਜਿੱਤਣ ਉਪਰੰਤ 14 ਸਾਲ ਦੀ ਉਮਰ ਵਿੱਚ ਮਹਾਰਾਜਾ ਸਰਦਾਰ ਰਣਜੀਤ ਸਿੰਘ ਨੇ ਦੇਸਾ ਸਿੰਘ ਮਜੀਠੀਆ, ਨਿਹਾਲ ਸਿੰਘ ਅਟਾਰੀਵਾਲਾ, ਹੁਕਮਾ ਸਿੰਘ ਚਿਮਨੀ ਅਤੇ ਗੌਂਸ ਖਾਨ ਸਮੇਤ ਉਸਨੂੰ ਵੀ ‘ਸਰਦਾਰ’ ਦੀ ਉਪਾਧੀ ਦਿੱਤੀ। ਸ਼ੇਰ ਨਾਲ ਭਿੜ ਜਾਣ ਕਰਕੇ ਮਹਾਰਾਜਾ ਸਾਹਿਬ ਨੇ ਉਸਨੂੰ ਉਪ ਨਾਮ ਨਲੂਆ ਦਿੱਤਾ। ਮਹਾਰਾਜਾ ਸਾਹਿਬ ਦੀਆਂ ਅਨੇਕਾਂ ਮੁਹਿੰਮਾਂ ਵਿੱਚ ਬਹਾਦਰੀ ਦੇ ਜੌਹਰ ਵਿਖਾਉਣ ਵਾਲਾ ਦਲੇਰ ਸੂਰਮਾ ਅਖੀਰ 30 ਅਪ੍ਰੈਲ 1837 ਨੂੰ ਜਮਰੌਦ ਦੇ ਕਿਲੇ ਵਿੱਚ ਦੁਸ਼ਮਣ ਨਾਲ ਜੂਝਦਾ ਸ਼ਹਾਦਤ ਦਾ ਜਾਮ ਪੀ ਗਿਆ।
ਦੁਨੀਆ ਵਿੱਚ ਅਜਿੱਤ ਰਹੀ ਅਫ਼ਗ਼ਾਨ ਕੌਮ ਨੂੰ ਵੀ ਜਿੱਤਣ ਵਾਲਾ ਇਹ ਸੂਰਮਾ ਜਿੱਥੇ ਯੁੱਧ ਦੇ ਮੈਦਾਨ ਵਿੱਚ ਸਿਰਦਾਰ ਰਿਹਾ ਉੱਥੇ ਚਰਿੱਤਰ ਦਾ ਕਿੰਨਾ ਉੱਚਾ ਸੁੱਚਾ ਸੀ, ਉਸਨੂੰ ਵਰਣਿਤ ਕਰਦੀ ਘਟਨਾ ਹੈ ਕਿ ਖ਼ੂਬਸੂਰਤ ਅਫ਼ਗ਼ਾਨੀ ਔਰਤ ਬੇਗਮ ਬਾਨੋ ਸਰਦਾਰ ਦੇ ਕੈਂਪ ਵਿੱਚ ਆਉਂਦੀ ਹੈ ਅਤੇ ਕਹਿੰਦੀ ਹੈ ਕਿ,
“ਸਰਦਾਰ ਮੈਨੂੰ ਤੇਰੇ ਵਰਗਾ ਪੁੱਤ ਚਾਹੀਦਾ...!”
ਨਲੂਆ ਸਰਦਾਰ ਸਿਰ ਝੁਕਾ ਕੇ ਬੈਠਾ ਕਹਿੰਦਾ,"ਮੇਰੇ ਵਰਗਾ ਕਿਉਂ, ਮੈਨੂੰ ਹੀ ਪੁੱਤ ਬਣਾ ਲੈ.."
ਤੇ ਤਾਅ ਉਮਰ ਬੇਗਮ ਨੂੰ ਮਾਂ ਕਹਿੰਦਾ ਰਿਹਾ ਸਰਦਾਰ...!!
ਜੇ ਜਿੱਤ ਇਕੱਲੇ ਹਥਿਆਰਾਂ ਨਾਲ ਹੁੰਦੀ ਤਾਂ ਰੂਸ, ਅਮਰੀਕਾ ਵੀ ਜਿੱਤ ਲੈਂਦਾ ਅਫ਼ਗ਼ਾਨਾਂ ਨੂੰ...
ਜਿੱਤਾਂ ਕਿਰਦਾਰਾਂ ਨਾਲ ਹੁੰਦੀਆਂ...!!
ਅਫ਼ਗ਼ਾਨੀ ਮਾਂਵਾਂ ਆਪਣੇ ਜਵਾਕਾਂ ਨੂੰ ਨਲੂਏ ਸਰਦਾਰ ਦੇ ਨਾਮ ਦਾ ਡਰਾਵਾ ਦੇ ਕੇ ਇਹ ਕਹਿ ਕੇ ਸਵਾਉਂਦੀਆਂ ਸਨ
“ਚੁੱਪ ਸ਼ਾ, ਹਰੀਆ ਰਾਗਲੇ”
ਯੋਧੇ ਜਰਨੈਲ ਦੀ ਸ਼ਹਾਦਤ ਨੂੰ ਸਿਜਦਾ 🙏

04/09/2022

🙏🏼

02/09/2022

Ap sb nu Pehle Parkash diyan wadhaeyaan howan g.
01-09-2022
Gurdwara Janam Asthan Nankana Sahib Punjab (region)

Khalsa Aid International is organising aid operations  in   🙏🏻
29/08/2022

Khalsa Aid International is organising aid operations in 🙏🏻

28/08/2022

پاکستانی سکھ بھی سیلاب زدگان کی مدد کے لیے میدان میں آگئے اس وقت ہم سب کو بلا تفریق مذہب و مسلک انسانیت کی خدمت کرنی چاہیے

"Maharaja Ranjeet Singh Ji de Jaddi Shehar Gujranwala (Punjab Pakistan) Che Auto Riksha di Back ty   di Photo"Sidhu 22 d...
29/06/2022

"Maharaja Ranjeet Singh Ji de Jaddi Shehar Gujranwala (Punjab Pakistan) Che Auto Riksha di Back ty di Photo"

Sidhu 22 di Fan Following Worldwide C, ty Hindustan tu baad Pakistan Che v sab tu bohty Fans san,


Where there is love There is Moosewala
25/06/2022

Where there is love
There is Moosewala

مالک رحم فرما🙏🏼
22/06/2022

مالک رحم فرما🙏🏼

Address

Nankana Sahib

Telephone

+923008467096

Website

Alerts

Be the first to know and let us send you an email when Sikh Council of Pakistan posts news and promotions. Your email address will not be used for any other purpose, and you can unsubscribe at any time.

Contact The Business

Send a message to Sikh Council of Pakistan:

Share