04/01/2026
“ਸਵਾ ਲੱਖ ਸੇ ਇਕ ਲੜਾਊਂ,
ਤਬੈ ਗੋਬਿੰਦ ਸਿੰਘ ਨਾਮ ਕਹਾਊਂ।”
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ
ਅਸੀਂ ਸਾਹਿਬ ਜੀ ਦੀ ਅਮਰ ਸ਼ਹਾਦਤੀ ਰੂਹ,
ਹੌਂਸਲੇ, ਧਰਮ ਅਤੇ ਨਿਰਭੈਤਾ ਅੱਗੇ ਨਿਮਰ ਨਮਨ ਕਰਦੇ ਹਾਂ।
ਗੁਰੂ ਸਾਹਿਬ ਨੇ ਸਾਨੂੰ ਸੱਚ ਲਈ ਖੜ੍ਹਾ ਹੋਣਾ,
ਨਿਆਂ ਦੀ ਰੱਖਿਆ ਕਰਨੀ
ਅਤੇ ਅਨਿਆਂ ਦੇ ਖ਼ਿਲਾਫ਼ ਡਟ ਕੇ ਮੁਕਾਬਲਾ ਕਰਨਾ ਸਿਖਾਇਆ—
ਚਾਹੇ ਹਾਲਾਤ ਕਿੰਨੇ ਵੀ ਮੁਸ਼ਕਲ ਕਿਉਂ ਨਾ ਹੋਣ।
ਉਨ੍ਹਾਂ ਦੇ ਬਚਨ ਸਾਡੀ ਆਤਮਾ ਵਿੱਚ ਸ਼ਕਤੀ ਭਰਨ
ਅਤੇ ਸਾਨੂੰ ਬਹਾਦਰੀ, ਨਿਮਰਤਾ
ਅਤੇ ਅਟੱਲ ਵਿਸ਼ਵਾਸ ਨਾਲ ਜੀਉਣ ਦੀ ਪ੍ਰੇਰਣਾ ਦੇਣ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ
ਲੱਖ ਲੱਖ ਵਧਾਈਆਂ।