22/05/2020
Urgent Hiring
ਸਤਿ ਸ੍ਰੀ ਅਕਾਲ!
ਸਾਨੂੰ ਲਈ ਇੱਕ ਅੰਗਰੇਜ਼ੀ ਅਤੇ ਪੰਜਾਬੀ ਟਾਈਪਿੰਗ ਵਿੱਚ ਮਾਹਰ, ਹਰੇਕ ਤਰਾਂ ਦੀ ਆਨਲਾਇਨ ਐਪਲੀਕੇਸ਼ਨ (ਨੌਕਰੀ /ਦਾਖਲਾ/ਬੈਂਕ ਜਾਬ) ਆਦਿ ਸਾਰਾ ਆਨਲਾਇਨ ਕੰਮ ਕਰਨ ਵਿੱਚ ਮਾਹਰ ਲੜਕੇ ਜਾਂ ਲੜਕੀ ਦੀ ਜ਼ਰੂਰਤ ਹੈ, ਵਧੀਆ ਤਨਖ਼ਾਹ - ਯੋਗਤਾ ਅਨੁਸਾਰ
ਪਤਾ:- Sehaj Enterprises Near Municipal Corporation Office, Muradpura Road, Tarn-Taran (9872043797-9779704539)