ਵਿਹਲੇ ਯਾਰ ਸਕੂਲੋਬਾਰ

ਵਿਹਲੇ ਯਾਰ ਸਕੂਲੋਬਾਰ ਪੰਗਾ ਲੈਣ tO ਪਹਿਲਾ iNsuRenSe ਕਰਾ ਲਵੀ

"ਲਲਕਾਰਾ JaTT ?

15/02/2018

Most imp gk for upcoming Punjab jobs

Most Important GK for SSSB clerk, Excise Inspector, Kangu and Local Govt. Exam (Part- IV) Get link Facebook Twitter Pinterest Google+ Email Other Apps - February 15, 2018 Famous Mela’s in India 1. Kumbh Mela (ਕੁੰਭ ਦਾ ਮੇਲਾ) - Largest peaceful gathering in the world. - Mass Hindu...

24/08/2013

ਇਜੱਤ ਤੇ ਅਣਖ ਕੈਮ ਰੱਖੀਂ ਵਾਹਿਗੁਰੂ__
ਪੈਸਾ ਤੇ ਸ਼ੋਹਰਤ ਤਾਂ ਕੰਜਰਾਂ ਕੋਲ
ਵੀ ਕਾਫੀ ਆ__♥

24/08/2013
BADA BACHPAN CHANGA C )_
05/08/2013

BADA BACHPAN CHANGA C )_

ਓਹ ਮਰਦੀ ਸੀ ਮੁਟਿਆਰਸਾਡੇ ਸਾਇਕਲ ਲੰਡੇ ਤੇ__ਜਾਂਦੀ ਸੀ ਸਕੂਲੇ ਨਾਲ ਬੇਹਕੇਡੰਡੇ ਤੇ_
26/07/2013

ਓਹ ਮਰਦੀ ਸੀ ਮੁਟਿਆਰ
ਸਾਡੇ ਸਾਇਕਲ ਲੰਡੇ ਤੇ__
ਜਾਂਦੀ ਸੀ ਸਕੂਲੇ ਨਾਲ ਬੇਹਕੇ
ਡੰਡੇ ਤੇ_

ਛੜਿਆਂ ਨੂੰ ਮਾਰਦੀ ਏ ਠੰਡ ਮਾਘ ਦੀ....ਪੁਲਿਸ ਨੂੰ ਘੂਰ ਮਾਰੇ ਵਡੇ ਸਾਬ ਦੀ....ਕੁੜੀਆਂ ਨੂੰ ਅਸ਼ਿਕ਼ੀ ਦਾ ਖੇਲ ਮਾਰਦਾ....ਆਸ਼ਿਕਾਂ ਨੂੰ "ਬੁੱਲਟ" ...
26/07/2013

ਛੜਿਆਂ ਨੂੰ ਮਾਰਦੀ ਏ ਠੰਡ ਮਾਘ ਦੀ....
ਪੁਲਿਸ ਨੂੰ ਘੂਰ ਮਾਰੇ ਵਡੇ ਸਾਬ ਦੀ....
ਕੁੜੀਆਂ ਨੂੰ ਅਸ਼ਿਕ਼ੀ ਦਾ ਖੇਲ ਮਾਰਦਾ....
ਆਸ਼ਿਕਾਂ ਨੂੰ "ਬੁੱਲਟ" ਦਾ ਤੇਲ ਮਾਰਦਾ..

25/07/2013

ਮੈ ਪੜਦਾ ਵਿੱਚ +2
ਤੇ ਤੂੰ V ਪੜਦੀ ਵਿੱਚ +1 ਸੀ!
ਮੈ ਹੀ ਪੁਛਣ ਵਲੋ ਹਹਿ ਗਿਆ
ਉਝ ਤੇਰੇ ਵੱਲੋ ਤਾ done
ਸੀ.....

23/07/2013

ਇੱਕ ਕੁੜੀ ਦੇਖੀ ਨਿਰੀ ਪਟਾਕਾ .
ਪਰ ਪਤਾ ਬਾਅਦ ਚ ਲੱਗਿਆ Sala ਪਟਾਕਾ ta ਚੱਲਿਆ ਹੋਇਆ aA.... :

22/07/2013

ਸੰਤਾ: ਸਾਈਕਲ ਤੇ ਜਾਂਦੀਏ ਮੁਟਿਆਰੇ
ਨੀ...
.ਸਾਈਕਲ ਤੇ ਜਾਂਦੀਏ ਮੁਟਿਆਰੇ ਨੀ....

ਕੁੜੀ :-ਕੀ ਗੱਲ ਆ .......

ਸੰਤਾ:-ਭੈਣ ਬਣ ਕੇ ਇਕ
ਝੂਟਾ ਹੀ ਦੇਦੇ....

22/07/2013

ਹੀਰ ਦਾ ਹੱਥ ਫੜਨ ਵਾਲੇ ਤਾਂ ਬਥੇਰੇ ਆ__
ਪਰ ਆਪਣੇ ਮਾਂ-ਪਿਓ ਨਾਲ ਕੁਝ ਪਲ ਬਹਿੰਦਾ ਕੋਈ-ਕੋਈ__♥

Address

Rupnagar

Website

Alerts

Be the first to know and let us send you an email when ਵਿਹਲੇ ਯਾਰ ਸਕੂਲੋਬਾਰ posts news and promotions. Your email address will not be used for any other purpose, and you can unsubscribe at any time.

Share