Sardar Financial Services

Sardar Financial Services we deals in loan

01/01/2018

ਨਵੇਂ ਸਾਲ ਦੀ ਪਹਿਲੀ ਸੱਜਰੀ ਸਵੇਰ ਤੇ ਮਗਦੇ ਸੂਰਜ ਦੀ ਪਹਿਲੀ ਕਿਰਨ ਆਪ ਦੀ ਜਿੰਦਗੀ ਵਿੱਚ ਖ਼ੁਸ਼ੀਆ, ਖੇੜੇ ,ਚਾਅ ਤੇ ਤੰਦਰੁਸਤੀ ਲੈ ਕੇ ਆਵੇ ਜੀ ।
ਬੀਤੇ ਸਮੇਂ ਦੀਆਂ ਰਹਿ ਗਈਆਂ ਆਸਾਂ ਤੇ ਉਮੀਦਾਂ ਇਸ ਸਾਲ ਪੂਰੀਆਂ ਹੋਣ।
ਸਭ ਖੁਸ਼ ਤੰਦਰੁਸਤ ਤੇ ਸਦਾ ਸੁੱਖੀ ਰਹੋ ਜੀ।
ਨਵਾਂ ਸਾਲ ਆਪ ਨੂੰ ਮੁਬਾਰਕਬਾਦ ਜੀ
From. Sardar financial services

16/12/2017

EUROPE: Youth Unemployment

Greece: 40%
Spain: 38.2%
Italy: 35.7%
Portugal: 25.6%
Cyprus: 25.5%
Belgium: 22.7%
France: 22%
Sweden: 16.7%
Ireland: 14.7%
Poland: 14.4%
UK: 11.8%
Hungary: 10.8%
Norway: 10.3%
Denmark: 10.2%
Austria: 9.3%
Netherlands: 7.9%
Germany: 6.6%
Iceland: 6.1% Jassi Infoways mutual funds distribution 9815225025

10/10/2017
We deal in ................Home loan personal loanProperty loanCar loanAgri loanTractor & combine loan (old & new)Commer...
01/06/2017

We deal in ................
Home loan
personal loan
Property loan
Car loan
Agri loan
Tractor & combine loan (old & new)
Commercial vehicle loan (old& new)
Business Loan
Pan card
All type vehicle insurance (Tp and full)

21/05/2017

ਨੋਟ-:: ਮੈ ਰਵੀਦਾਸੀਏ ਜਾੰ ਹਰੀਜਨ ਨਾ ਲਿੱਖਕੇ ਚਮਾਰ ਸ਼ਬਦ ਦੀ ਵਰਤੋੰ ਕਰ ਰਿਹਾੰ ,ਕਿਉਕਿ ਮੈਂਨੂੰ ਇਹੋ ਸ਼ਬਦ ਹੀ ਵਿਰਾਸਤ ਵਿੱਚ ਮਿਲਿਆ ਹੈ|

ਭੋਲੂ ਸਾਡੇ ਪਿੰਡ 9-10 ਸਾਲਾੰ ਦੀ ਉਮਰ ਦਾ ਚਮਾਰਾੰ ਦਾ ਜਵਾਕ ਐ, ਬਹੁਤ ਹੀ ਤੇਜ਼, ਹਮੇਸ਼ਾੰ ਆਖੇ ਲੱਗਣ ਵਾਲਾ,ਕਦੇ ਵੀ ਵੀਰੇ ਤੋੰ ਬਿਨਾੰ ਨਹੀੰ ਬੋਲਿਆ |
ਭੋਲੂ ਦੀ ਮਾੰ ਸਾਡੇ ਪਾਸੇ ਕਈ ਘਰਾੰ ਦਾ ਕੰਮ ਕਰਦੀ ਐ,ਇਸ ਦੇ ਇਵਜ਼ ਵਜੋੰ ਉਹ ਕੁੱਝ ਘਰਾੰ ਤੋੰ ਪੈਸੇ ਲੈੰਦੀ ਹੈ ਅਤੇ ਕੁੱਝ ਘਰਾੰ ਤੋੰ ਰੋਜ਼-ਮੱਰਾ ਦੀ ਜਰੂਰਤ ਦਾ ਸਮਾਨ|

ਭੋਲੂ ਦਾ ਖਾਲੀ ਡੋਲੂ ਦੇਖਕੇ ਮੈ ਪੱੁਛਿਆ," ਕੀ ਗੱਲ੍ਹ ਭੋਲੂ, ਦੁੱਧ ਨਹੀ ਮਿਲਿਆ"

"ਨਹੀ ਵੀਰੇ, ਤਾਈ ਕੀ ਇੱਕ ਮੱਝ ਨਹੀ ਮਿਲੀ, ਦੂਜੀ ਮੱਝ ਹਾਲੇ 10 ਕੁ ਦਿਨ ਪਹਿਲਾੰ ਹੀ ਸੂਈ ਹੈ, ਤਾਈ ਕਹਿੰਦੀ ਕਿ ਉਹ ਸੱਜਰ ਸੂਈ ਦਾ ਦੁੱਧ ਚਮਾਰਾੰ ਨੂੰ ਨਹੀ ਦਿੰਦੇ ਤਾੰ ਮੈ ਮੁੜ ਆਇਆ" , ਭੋਲੂ ਨੇ ਬੜੀ ਹੀ ਸਹਿਜਤਾ ਅਤੇ ਸਰਲਤਾ ਨਾਲ ਇਹ ਗੱਲ ਕਹਿ ਦਿੱਤੀ, ਜਿਵੇ ਉਹਦੇ ਲਈ ਇਹ ਸਭ ਸੁਣਨਾ ਕੋਈ ਨਵੀੰ ਗੱਲ ਨਾ ਹੋਵੇ|
ਮੈ ਕੁੱਝ ਨਹੀ ਬੋਲਿਆ ਜਾੰ ਸ਼ਾਇਦ ਮੈਨੂੰ ਬੋਲਣ ਲਈ ਕੁੱਝ ਸੁੱਝਿਆ ਹੀ ਨਹੀ|

"ਚੰਗਾ ਵੀਰੇ, ਮੈ ਚੱਲਦਾੰ, ਭਾਪਾ ਉਡੀਕ ਦਾ ਹੋਊ, ਉਹਨੇ ਚਾਹ ਪੀ ਕੇ ਦਿਹਾੜੀ ਜਾਣਾ,ਉਹਨੂੰ ਦੱਸਾੰ ਜਾ ਕੇ, ਜੇ ਕਿਤੇ ਲੇਟ ਹੋ ਗਿਆ ਤਾੰ ਉਹਨੇ ਮੇਰੀ ਰੇਲ ਬਣਾ ਦੇਣੀ ਆ" ਇਹਨਾ ਕਹਿਕੇ ਉਹ ਚਲਿਆ ਗਿਆ |

ਉਸ ਦਿਨ ਪਤਾ ਨਹੀ ਭੋਲੂ ਦਾ ਭਾਪਾ ਚਾਹ ਪੀ ਕੇ ਗਿਆ ਜਾੰ ਨਹੀ ਪਰ ਮੈਨੂੰ ਆਪਣੇ ਜੱਟ ਹੋਣ ਤੇ ਸ਼ਰਮ ਜਰੂਰ ਆਉਣ ਲੱਗ ਪਈ |

ਅਸੀ ਮੰਨੀਏ ਭਾਵੇ ਨਾ ਜ਼ਾਤ-ਪਾਤ, ਰੰਗ-ਨਸਲ ਸਾਡੇ ਦਿਲਾੰ-ਦਿਮਾਗਾੰ ਵਿੱਚ ਨਸੂਰ ਬਣ ਚੁੱਕਾ ਹੈ, ਜੋ ਕਿ ਅਸੀ ਪੁਸ਼ਤ ਦਰ ਪੁਸ਼ਤ ਵਿਰਾਸਤ ਵਿੱਚ ਆਉਣ ਵਾਲੀਆੰ ਨਸਲਾੰ ਨੂੰ ਵੀ ਦੇ ਰਹੇ ਹਾੰ
ਅਸੀ ਭਾਵੇ ਜਿੰਨਾੰ ਮਰਜ਼ੀ ਪੜ੍ਹ-ਲਿੱਖ ਜਾਈਏ,ਜੋ ਮਰਜ਼ੀ ਬਣ ਜਾਈਏ ਪਰ ਸਾਡੀ ਸੋਚ ਅੱਜ ਵੀ ਹਜ਼ਾਰਾੰ ਸਾਲ ਪਿੱਛੇ ਖੜੀ ਹੈ|

ਬੀ.ਪੀ.ਰੰਗੀ
ਕਿਤਾਬ ... "ਸਦੀਆੰ ਦੇ ਸੁਫ਼ਨੇ" ਵਿੱਚੋ

Address

Narwana Road Opposed Allahbad Bank
Patran

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+19855481818

Website

Alerts

Be the first to know and let us send you an email when Sardar Financial Services posts news and promotions. Your email address will not be used for any other purpose, and you can unsubscribe at any time.

Contact The Business

Send a message to Sardar Financial Services:

Share