The Nawanshahr Central Cooperative Bank Ltd. Nawanshahr

The Nawanshahr Central Cooperative Bank Ltd. Nawanshahr The Nawanshahr Centrla Cooperative Bank Ltd......................Financial Inclusion since 1934...............

The DCCB Nawanshahr team unveils Finnacle 10.
21/09/2025

The DCCB Nawanshahr team unveils Finnacle 10.

04/11/2021
30/08/2021
Beware of this new fraud, As anybody can get the email like this but you have not ordered , nothing happened with your a...
29/04/2021

Beware of this new fraud, As anybody can get the email like this but you have not ordered , nothing happened with your account ,just verify. Don't call to refund and share any information.
************************************

ਇਸ ਨਵੇਂ ਧੋਖਾਧੜੀ ਤੋਂ ਸਾਵਧਾਨ ਰਹੋ, ਜਿਵੇਂ ਕਿ ਕੋਈ ਵੀ ਇਸ ਤਰ੍ਹਾਂ ਦੀ ਈਮੇਲ ਪ੍ਰਾਪਤ ਕਰ ਸਕਦਾ ਹੈ ਪਰ ਤੁਸੀਂ ਆਰਡਰ ਨਹੀਂ ਕੀਤਾ ਹੈ, ਤੁਹਾਡੇ ਖਾਤੇ ਨਾਲ ਕੁਝ ਨਹੀਂ ਹੋਇਆ, ਸਿਰਫ ਜਾਂਚ ਕਰੋ. ਰਿਫੰਡ ਅਤੇ ਕਿਸੇ ਵੀ ਜਾਣਕਾਰੀ ਨੂੰ ਸਾਂਝਾ ਕਰਨ ਲਈ ਕਾਲ ਨਾ ਕਰੋ.

24/04/2021

: ਸਾਰੇ ਕਿਸਾਨ ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਵੇਂ ਹੀ ਕਿਸਾਨਾ ਦੇ ਖਾਤਿਆਂ ਚ ਕਣਕ ਦੀ ਪੇਮੈਂਟ ਆਉਣੀ ਸ਼ੁਰੂ ਹੋਈ ਹੈ , ਨਾਲ ਹੀ ਠੱਗੀ ਵੀ ਚੱਲ ਪਈ ਹੈ ,ਤੁਹਾਨੂੰ ਕੋਈ ਵੀ ਫੋਨ ਕਰਕੇ OTP ਮੰਗੇਂ ਜਾਂ ਕਿਸੇ ਐਪ ਨੂੰ ਖੋਲਣ ਬਾਰੇ ਕਹੇ ਤਾਂ ਤੁਸੀ ਉਸਦੀ ਗੱਲ ਨੀ ਮੰਨਣੀ ਨਹੀਂ ਤੁਹਾਡੇ ਨਾਲ ਪੇਮੈਂਟ ਦੀ ਠੱਗੀ ਵੱਜ ਸਕਦੀ ਹੈ। ਆਪੋ ਆਪਣੇ ਪਿੰਡ ਦੇ ਗਰੁੱਪ ਵਿਚ ਪਾ ਦਿਓl

21/04/2021

ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਇਸ ਵਾਰ ਕਣਕ ਖਰੀਦ ਦੀ payment DBT ਰਾਹੀਂ ਸਿੱਧੀ ਕਿਸਾਨਾਂ ਦੇ ਖਾਤਿਆਂ ਵਿੱਚ ਆਉਣੀ ਹੈ। ਇਸ ਸਬੰਧ ਵਿੱਚ ਸਰਕਾਰ ਵਲੋਂ ਚਲਾਏ Anaazkhareed portal ਤੇ ਆਪਣੇ Cooperative Bank ਦਾ ਨਾਮ add ਹੋ ਗਿਆ ਹੈ। ਇਸ ਸਬੰਧੀ Commission Agents ਨੂੰ ਵੀ ਜਾਣੂ ਕਰਵਾਇਆ ਜਾਵੇ।Commission Agents ਬੈਂਕ list ਵਿਚੋਂ "Cooperative Bank" select ਕਰਕੇ ਉਸ ਉਪਰੰਤ ਆਪਣੇ ਬੈਂਕ ਦਾ IFSC UTIB0SNWS01 Code Add ਕਰਕੇ farmer ਦਾ account add ਕਰ ਸਕਦੇ ਹਨ। ਜੇ ਇਸ ਸਬੰਧ ਵਿੱਚ ਕਿਸੇ ਵੀ commission agent ਨੂੰ ਕੋਈ problem ਆਉਂਦੀ ਹੈ ਤਾਂ ਮੁੱਖ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ। 01823-504430,
9815723708......

Address

Nawanshahr
Nawanshahr
144514

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

01823220034

Alerts

Be the first to know and let us send you an email when The Nawanshahr Central Cooperative Bank Ltd. Nawanshahr posts news and promotions. Your email address will not be used for any other purpose, and you can unsubscribe at any time.

Contact The Business

Send a message to The Nawanshahr Central Cooperative Bank Ltd. Nawanshahr:

Shortcuts

Share