Awaaz - ਅਵਾਜ਼ अावाज

Awaaz - ਅਵਾਜ਼ अावाज Awaaz Charitable and welfare committee is a Non Political charitable and welfare group to help the people in need.

"ਅਵਾਜ਼", ਜਿਲਾਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਕੁਝ ਜਾਗਰੂਕ ਨੌਜਵਾਨਾ ਦਾ ਸੁਮਾਜ ਸੇਵਾ ਦੇ ਉਦੇਸ਼ ਨਾਲ ਸ਼ੁਰੂ ਕੀਤਾ ਇੱਕ ਉਪਰਾਲਾ ਹੈ । ਜਿਸ ਦਾ ਮੁੱਖ ਮੰਤਵ ਦਾਨੀ ਸੱਜਣਾ ਨੂੰ ਜਰੂਰਤਮੰਦਾ ਨਾਲ ਜੋੜਨਾ ਅਤੇ ਸਮਾਜ ਵਿੱਚ ਕਿਸੇ ਵੀ ਕਾਰਨ ਪਿਛੜ ਗਏ ਲੋਕਾਂ ਨੂੰ ਸਾਥ ਦੇ ਵਾਪਿਸ ਮੁੱਖ ਧਾਰਾ ਵਿੱਚ ਲੈਕੇ ਆਉਣਾ ਹੈ । ਬਿਨਾਂ ਕਿਸੇ ਵਖਰੇਵੇ ਦੇ ਸਭ ਦੀ ਸਹਾਇਤਾ ਕਰਨਾ ਹੀ, ਇਸ ਪੂਰੀ ਤਰਾਂ ਗੈਰਸਰਕਾਰੀ ਸੰਸਥਾਂ ਦਾ ਮੁੱਖ ਉਦੇਸ਼ ਹੈ ।
ਅਸੀ ਵੱਧੋ ਵੱਧ ਦੋਸਤਾਂ ਨੂੰ ਸਾਥ ਦੀ ਅਪੀਲ ਕਰਦੇ ਹਾਂ ।

ਆਉ ਸਭ ਸਮਾਜਿਕ ਵਖਰੇਵਿਆ ਦੇ ਨਾਲ ਨਾਲ ਭਾਈਚਾਰਿਕ ਸਾਂਝ ਵਧਾ ਲੋਕਾਂਈ ਦੀ ਸੇਵਾ ਕਰੀਏ । ਹੱਥ ਮਲਾਈਏ ਅਤੇ ਲੋਕ ਸੇਵਾ ਲਈ ਹੱਥ ਜੋੜੀਏ ।ਸਾਡਾ ਨਾਰਾ "ਇੰਨਸਾਨੀਅਤ ਜਿੰਦਾਬਾਦ"

ਅਵਾਜ਼ ਵਲੋਂ ਲਗਾਤਾਰ *10ਵੇਂ ਹੋਲਾ-ਮਹੱਲਾ ਮੈਡੀਕਲ ਕੈਂਪ* ਦੀ ਦੂਜੇ ਦਿਨ ਦੀ ਸੇਵਾ ਸਵੇਰੇ  10 ਵਜੇ ਅਵਾਜ਼ ਸੰਸਥਾ ਦੇ ਸਾਬਕਾ ਪ੍ਰਧਾਨ *Sh. Rajp...
04/03/2026

ਅਵਾਜ਼ ਵਲੋਂ ਲਗਾਤਾਰ *10ਵੇਂ ਹੋਲਾ-ਮਹੱਲਾ ਮੈਡੀਕਲ ਕੈਂਪ* ਦੀ ਦੂਜੇ ਦਿਨ ਦੀ ਸੇਵਾ ਸਵੇਰੇ 10 ਵਜੇ ਅਵਾਜ਼ ਸੰਸਥਾ ਦੇ ਸਾਬਕਾ ਪ੍ਰਧਾਨ *Sh. Rajpaul Meelu* ਜੀ ਦੀ ਸਰਪ੍ਰਸਤੀ ਹੇਠ ਸ਼ੁਰੂ ਕੀਤੀ ਗਈ।

ਇਹ ਕੈਂਪ *ਸਰਬੱਤ ਦਾ ਭਲਾ USA ਅਤੇ ਉਨ੍ਹਾਂ ਦੇ ਸਰਪ੍ਰਸਤ S. Krishan Singh ਜੀ* ਦੇ ਨੇਕ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ । ਉਨ੍ਹਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਸ ਕੈਂਪ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ।

ਇਸ ਕੈਂਪ ਲਈ ਤਕਨੀਕੀ ਸਹਿਯੋਗ ਲਿਵਾਸਾ ਹਸਪਤਾਲ ਨਵਾਂਸ਼ਹਿਰ ਤੋਂ *Dr. Vaishali Chaudhary* ਅਤੇ ਉਨ੍ਹਾਂ ਦੀ ਯੋਗ ਮੈਡੀਕਲ ਟੀਮ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ।

ਇਸ ਕੈਂਪ ਵਿੱਚ ਸੰਗਤਾਂ ਲਈ ਮੁਫ਼ਤ ਚੈੱਕਅਪ, ਡਾਕਟਰੀ ਸਹੂਲਤਾਂ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ ‌। ਅਵਾਜ਼ ਵਲੋਂ ਐਂਬੂਲੈਂਸ ਸੇਵਾ 24 ਘੰਟੇ ਉਪਲੱਬਧ ਕਰਵਾਈ ਜਾਂਦੀ ਹੈ ।

ਤਕਨੀਕੀ ਸਹਿਯੋਗ ਲਈ ਲਿਵਾਸਾ ਹਸਪਤਾਲ ਨਵਾਂਸ਼ਹਿਰ ਤੋਂ *Dr.Dinesh Ji* ਨਰਸਿੰਗ ਸਟਾਫ਼ *Ms. Navjot , Ms. Jasmeen , Ms Ankita* ਫਾਰਮਾਸਿਸਟ ਦੀ ਸੇਵਾ Mr. Gurpreet Kumar ਵੱਲੋਂ ਦਿੱਤੀ ਜਾ ਰਹੀ ਹੈ ।

*Mr. Parminder Pal Singh ( Camp Coordinator ) ਅਤੇ Sh. Jaswinder Singh Ji ( Camp Coordinator* ) ਵਜੋਂ ਸੇਵਾ ਨਿਭਾਂ ਰਹੇ ਹਨ ।

ਅਵਾਜ਼ ਵਲੋਂ ਵਾਹਿਗੁਰੂ ਅੱਗੇ ਫਰਿਆਦ ਕਿ ਸਭ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਸੁੱਖਾ ਨਾਲ ਘਰ ਪਰਤਣ ।

*ਇਨਸਾਨੀਅਤ ਜ਼ਿੰਦਾਬਾਦ*।

04/03/2026
03/03/2026
03/03/2026
ਅਵਾਜ਼ ਫਰੀ ਹੋਲਾ ਮਹੱਲਾ ਕੈਂਪ
03/03/2026

ਅਵਾਜ਼ ਫਰੀ ਹੋਲਾ ਮਹੱਲਾ ਕੈਂਪ

ਅਵਾਜ਼ ਹੋਲਾ ਮਹੱਲਾ ਕੈਂਪ
03/03/2026

ਅਵਾਜ਼ ਹੋਲਾ ਮਹੱਲਾ ਕੈਂਪ

03/03/2026

10ਵਾਂ ਮੁਫਤ ਹੋਲਾ ਮਹੱਲਾ ਮੈਡੀਕਲ ਕੈਂਪ

ਅਵਾਜ਼ ਵਲੋਂ ਲਗਾਤਾਰ *10ਵੇਂ ਹੋਲਾ-ਮਹੱਲਾ ਮੈਡੀਕਲ ਕੈਂਪ* ਦੀ ਸ਼ੁਰੂਆਤ ਕੀਤੀ ਗਈ।ਅਵਾਜ਼ ਵਲੋਂ ਕੁਕੜ ਮਜ਼ਾਰੇ ਰੁੜਕੀ ਮੌੜ ਉੱਤੇ 3 ਦਿਨਾਂ ਹੋਲਾ ਮ...
03/03/2026

ਅਵਾਜ਼ ਵਲੋਂ ਲਗਾਤਾਰ *10ਵੇਂ ਹੋਲਾ-ਮਹੱਲਾ ਮੈਡੀਕਲ ਕੈਂਪ* ਦੀ ਸ਼ੁਰੂਆਤ ਕੀਤੀ ਗਈ।

ਅਵਾਜ਼ ਵਲੋਂ ਕੁਕੜ ਮਜ਼ਾਰੇ ਰੁੜਕੀ ਮੌੜ ਉੱਤੇ 3 ਦਿਨਾਂ ਹੋਲਾ ਮਹੱਲਾ 10ਵੇ ਮੈਡੀਕਲ ਕੈਂਪ ਦਾ ਸ਼ੁਭ ਆਰੰਭ ਅੱਜ ਸਵੇਰੇ 11 ਵਜੇ *S. Manjeet Singh Bhullar ਜੀ Sarbat da Bhala Tust Fortwayne USA* ਵਲੋਂ ਕੀਤਾ ਗਿਆ।

ਇਹ ਕੈਂਪ *ਸਰਬੱਤ ਦਾ ਭਲਾ USA ਅਤੇ ਉਨ੍ਹਾਂ ਦੇ ਸਰਪ੍ਰਸਤ S. Krishan Singh ਜੀ* ਦੇ ਨੇਕ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ । ਉਨ੍ਹਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਸ ਕੈਂਪ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ।

ਇਸ ਕੈਂਪ ਲਈ ਤਕਨੀਕੀ ਸਹਿਯੋਗ ਲਿਵਾਸਾ ਹਸਪਤਾਲ ਨਵਾਂਸ਼ਹਿਰ ਤੋਂ *Dr. Dinesh Ji* ਅਤੇ ਉਨ੍ਹਾਂ ਦੀ ਯੋਗ ਮੈਡੀਕਲ ਟੀਮ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ।

ਇਸ ਕੈਂਪ ਵਿੱਚ ਸੰਗਤਾਂ ਲਈ ਮੁਫ਼ਤ ਚੈੱਕਅਪ, ਡਾਕਟਰੀ ਸਹੂਲਤਾਂ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ ‌। ਅਵਾਜ਼ ਵਲੋਂ ਐਂਬੂਲੈਂਸ ਸੇਵਾ 24 ਘੰਟੇ ਉਪਲੱਬਧ ਕਰਵਾਈ ਜਾਂਦੀ ਹੈ ।

ਅੱਜ ਇਸ ਕੈਂਪ ਦੋਰਾਨ ਅਵਾਜ਼ ਸਰਪ੍ਰਸਤ *Sh. Amirk Singh Bajarh ji Karimpur Dhianai , Sh. Mohinder Pal Hakla Ji Nawangran, Dr. Manohar Lal Ji Nawangran, Dr. Shanti Bassi Ji Nawangran, Sh. Varinder Bajarh Ji, Sh. Harsh Sharma Ji, Master Charajit Singh Sian Ji, Master S. Harjit Singh Sahota Ji* ਹਾਜ਼ਰ ਸਨ ।

ਤਕਨੀਕੀ ਸਹਿਯੋਗ ਲਈ ਲਿਵਾਸਾ ਹਸਪਤਾਲ ਨਵਾਂਸ਼ਹਿਰ ਤੋਂ *Dr.Dinesh Ji* ਨਰਸਿੰਗ ਸਟਾਫ਼ *Ms. Sucheta , Ms. Jasmeen , Ms. Emlie* ਫਾਰਮਾਸਿਸਟ ਦੀ ਸੇਵਾ ਲਈ *Mr. Sahil, Sh. Parminder Pal Singh ( Camp Coordinator ) ਅਤੇ Sh. Jaswinder Singh Ji ( Camp Coordinator* ) ਜੀ ਵਲੋਂ ਸੇਵਾ ਦਿੱਤੀ ਗਈ ।

ਅਵਾਜ਼ ਦੇ ਇਸ ਕੈਂਪ ਨੂੰ ਕਾਮਯਾਬ ਕਰਨ ਲਈ *Sh. Madan Lal Chechi ਜੀ ਦੇ ਨਾਲ Sh. Manoj Banty Ji* ਕਰੀਮਪੁਰ ਜੀ ਵਲੋਂ ਸਭ ਤੋਂ ਵੱਧ ਸੇਵਾ ਦਿੱਤੀ ਜਾ ਰਹੀ ਹੈ ‌। ਇਸ ਦੇ ਨਾਲ ਹੀ *Sh. Harinder Bajarh ਅਤੇ Hars Sharma* ਜੀ ਵਲੋਂ ਵੀ ਪਰਦੇ ਪਿੱਛੋਂ ਸਹਿਯੋਗ ਦਿੱਤਾ ਜਾ ਰਿਹਾ ਹੈ।

ਅਵਾਜ਼ ਵਲੋਂ ਵਾਹਿਗੁਰੂ ਅੱਗੇ ਫਰਿਆਦ ਕਿ ਸਭ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਸੁੱਖਾ ਨਾਲ ਘਰ ਪਰਤਣ ‌।

ਹੁਣ ਤੱਕ ਤਕਰੀਬਨ 100 ਤੋਂ ਵੱਧ ਸੰਗਤਾਂ ਵਲੋਂ ਕੈਂਪ ਦਾ ਲਾਹਾ ਲਿਆ ਗਿਆ।

*ਇਨਸਾਨੀਅਤ ਜ਼ਿੰਦਾਬਾਦ*।

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਵਾਜ਼ ਵੱਲੋਂ ਹੋਲੇ ਮੁਹੱਲੇ ਦੇ ਸ਼ੁਭ ਦਿਹਾੜੇ ਮੌਕੇ ।*10ਵਾਂ ਹੋਲਾ ਮੁਹੱਲਾ ਫਰੀ ਮੈਡੀਕਲ ਕੈਂਪ ਅਤੇ ਫਰੀ ਐਂਬੂਲ...
02/03/2026

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਵਾਜ਼ ਵੱਲੋਂ ਹੋਲੇ ਮੁਹੱਲੇ ਦੇ ਸ਼ੁਭ ਦਿਹਾੜੇ ਮੌਕੇ ।*10ਵਾਂ ਹੋਲਾ ਮੁਹੱਲਾ ਫਰੀ ਮੈਡੀਕਲ ਕੈਂਪ ਅਤੇ ਫਰੀ ਐਂਬੂਲੈਂਸ ਸੇਵਾ ਕੈਂਪ ਕੱਲ ਮਿਤੀ 3-4-5 ਮਾਰਚ 2026* ਨੂੰ ਗੜਸ਼ੰਕਰ ਰੋਡ ਨੇੜੇ ਪਿੰਡ ਚਾਂਦਪੁਰ ਰੂੜਕੀ ਮੋੜ ਵਿਖੇ *Livasa Hospital, Nawanshahr* ਦੇ ਤਕਨੀਕੀ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।

ਇਸ ਕੈਂਪ ਵਿੱਚ ਸ਼੍ਰੀ ਅਨੰਦ ਪੁਰ ਸਾਹਿਬ ਵਿਖੇ ਨਤਮਸਤਕ ਹੋਣ ਜਾ ਰਹੀ ਸੰਗਤ ਲਈ ਵਿਸ਼ੇਸ਼ ਡਾਕਟਰੀ ਸਹਾਇਤਾ, ਮੁਫ਼ਤ ਦਵਾਈਆਂ ਅਤੇ ਐਂਬੂਲੈਂਸ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ ।

ਕੈਂਪ ਦੀ ਸ਼ੁਰੂਆਤ ਕੱਲ ਮਿਤੀ 3 ਮਾਰਚ 2026 ਨੂੰ ਸਵੇਰੇ 10 ਵਜੇ ਕੀਤੀ ਜਾਵੇਗੀ ! *S. Manjeet Singh Bhullar, member Sarbat daa Bhalla Trust, Fort Wayne USA* ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ ।

ਅਵਾਜ਼ ਦੇ ਮਾਣਯੋਗ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਲ ਸਵੇਰੇ 9 ਵਜੇ ਕੈਂਪ ਦੀ ਸ਼ੁਰੂਆਤ ਕਰਨ ਸਮੇਂ ਅਤੇ ਮੁੱਖ ਮਹਿਮਾਨ ਦੇ ਸਵਾਗਤ ਲਈ ਪਹੁੰਚਣ ਦੀ ਕਿਰਪਾ ਕਰੋ ਜੀ ।

*ਇਨਸਾਨੀਅਤ ਜਿੰਦਾਬਾਦ* ।

*ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ*ਦੇ ਫਲਸਫੇ ਤਹਿਤ ਇਨਸਾਨੀਅਤ ਗੁਣਾਂ 🌸 ਨਾਲ ਭਰਪੂਰ 🎗️ *S. Sukhdev Singh Ji ਵਲੋਂ 10ਵੇਂ ਅਵਾਜ਼ ਹੋਲਾ ਮਹ...
28/02/2026

*ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ*

ਦੇ ਫਲਸਫੇ ਤਹਿਤ ਇਨਸਾਨੀਅਤ ਗੁਣਾਂ 🌸 ਨਾਲ ਭਰਪੂਰ 🎗️ *S. Sukhdev Singh Ji ਵਲੋਂ 10ਵੇਂ ਅਵਾਜ਼ ਹੋਲਾ ਮਹੱਲਾ ਮੈਡੀਕਲ ਕੈਂਪ ਲਈ ਆਪਣੀ ਕਿਰਤ ਵਿਚੋਂ🍁*1100 ਰੁਪਏ* ਦਾ ਸਹਿਯੋਗ ਭੇਜਿਆ ਗਿਆ ਹੈ । 🌻

ਸਤਿਗੁਰੂ ਅਜਿਹੀਆਂ ਦਾਨੀ ਤੇ ਨੇਕ ਦਿਲ ਇਨਸਾਨੀਅਤ ਭਰਪੂਰ ਰੂਹਾਂ ਨੂੰ ਖੁਸ਼ੀਆਂ ਤੇ ਤੰਦਰੁਸਤੀ ਭਰੀ ਲੰਮੀ ਉਮਰ ਦੇਵੇ । ਪਰਿਵਾਰ ਦੇ ਹਰ ਜੀਅ ਉੱਤੇ ਕ੍ਰਿਪਾ ਰਹੇ । 🌞🌿🌸

*ਇਨਸਾਨੀਅਤ ਜਿੰਦਾਬਾਦ* ।

*ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ*ਦੇ ਫਲਸਫੇ ਤਹਿਤ ਇਨਸਾਨੀਅਤ ਗੁਣਾਂ 🌸 ਨਾਲ ਭਰਪੂਰ 🎗️ *S. Harminder Singh Ji ( Sona )ਵਲੋਂ 10ਵੇਂ ਅਵਾ...
28/02/2026

*ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ*

ਦੇ ਫਲਸਫੇ ਤਹਿਤ ਇਨਸਾਨੀਅਤ ਗੁਣਾਂ 🌸 ਨਾਲ ਭਰਪੂਰ 🎗️ *S. Harminder Singh Ji ( Sona )ਵਲੋਂ 10ਵੇਂ ਅਵਾਜ਼ ਹੋਲਾ ਮਹੱਲਾ ਮੈਡੀਕਲ ਕੈਂਪ ਲਈ ਆਪਣੀ ਕਿਰਤ ਵਿਚੋਂ🍁*1100 ਰੁਪਏ* ਦਾ ਸਹਿਯੋਗ ਭੇਜਿਆ ਗਿਆ ਹੈ । 🌻

ਸਤਿਗੁਰੂ ਅਜਿਹੀਆਂ ਦਾਨੀ ਤੇ ਨੇਕ ਦਿਲ ਇਨਸਾਨੀਅਤ ਭਰਪੂਰ ਰੂਹਾਂ ਨੂੰ ਖੁਸ਼ੀਆਂ ਤੇ ਤੰਦਰੁਸਤੀ ਭਰੀ ਲੰਮੀ ਉਮਰ ਦੇਵੇ । ਪਰਿਵਾਰ ਦੇ ਹਰ ਜੀਅ ਉੱਤੇ ਕ੍ਰਿਪਾ ਰਹੇ । 🌞🌿🌸

*ਇਨਸਾਨੀਅਤ ਜਿੰਦਾਬਾਦ* ।

*ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ*ਦੇ ਫਲਸਫੇ ਤਹਿਤ ਇਨਸਾਨੀਅਤ ਗੁਣਾਂ 🌸 ਨਾਲ ਭਰਪੂਰ 🎗️ *Sh Jasbir Sawa Ji ਵਲੋਂ 10ਵੇਂ ਅਵਾਜ਼ ਹੋਲਾ ਮਹੱਲ...
28/02/2026

*ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ*

ਦੇ ਫਲਸਫੇ ਤਹਿਤ ਇਨਸਾਨੀਅਤ ਗੁਣਾਂ 🌸 ਨਾਲ ਭਰਪੂਰ 🎗️ *Sh Jasbir Sawa Ji ਵਲੋਂ 10ਵੇਂ ਅਵਾਜ਼ ਹੋਲਾ ਮਹੱਲਾ ਮੈਡੀਕਲ ਕੈਂਪ ਲਈ ਆਪਣੀ ਕਿਰਤ ਵਿਚੋਂ🍁*1100 ਰੁਪਏ* ਦਾ ਸਹਿਯੋਗ ਭੇਜਿਆ ਗਿਆ ਹੈ । 🌻

ਸਤਿਗੁਰੂ ਅਜਿਹੀਆਂ ਦਾਨੀ ਤੇ ਨੇਕ ਦਿਲ ਇਨਸਾਨੀਅਤ ਭਰਪੂਰ ਰੂਹਾਂ ਨੂੰ ਖੁਸ਼ੀਆਂ ਤੇ ਤੰਦਰੁਸਤੀ ਭਰੀ ਲੰਮੀ ਉਮਰ ਦੇਵੇ । ਪਰਿਵਾਰ ਦੇ ਹਰ ਜੀਅ ਉੱਤੇ ਕ੍ਰਿਪਾ ਰਹੇ । 🌞🌿🌸

*ਇਨਸਾਨੀਅਤ ਜਿੰਦਾਬਾਦ* ।

Address

26-27, First Floor, AKS Plaza, Opp. Sarb Hospital Road
Nawanshahr
144514

Alerts

Be the first to know and let us send you an email when Awaaz - ਅਵਾਜ਼ अावाज posts news and promotions. Your email address will not be used for any other purpose, and you can unsubscribe at any time.

Contact The Business

Send a message to Awaaz - ਅਵਾਜ਼ अावाज:

Share