The Sahlon Multipurpose Cooperative Agriculture Service Society

The Sahlon Multipurpose Cooperative Agriculture Service Society Agriculture, Loan And Deposit

15/05/2026
ਜੇਕਰ ਕਿਸੇ ਕਿਸਾਨ ਭਰਾ ਨੇ ਬੀਜ ਲੈਣੇ ਹਨ ਤਾਂ ਉਹ ਸਾਹਲੋਂ ਸਭਾ ਵਿੱਚ ਆਕੇ ਆਪਣਾ ਨਾਮ ਲਿਖਵਾ ਸਕਦਾ ਹੈ। ਅਤੇ ਉਸ ਨੂੰ ਇਹ ਬੀਜ ਸਭਾ ਵਿੱਚੋਂ ਹੀ ਦੇ...
06/05/2026

ਜੇਕਰ ਕਿਸੇ ਕਿਸਾਨ ਭਰਾ ਨੇ ਬੀਜ ਲੈਣੇ ਹਨ ਤਾਂ ਉਹ ਸਾਹਲੋਂ ਸਭਾ ਵਿੱਚ ਆਕੇ ਆਪਣਾ ਨਾਮ ਲਿਖਵਾ ਸਕਦਾ ਹੈ। ਅਤੇ ਉਸ ਨੂੰ ਇਹ ਬੀਜ ਸਭਾ ਵਿੱਚੋਂ ਹੀ ਦੇ ਦਿੱਤੇ ਜਾਣਗੇ।

23/04/2026

ਸਮੂਹ ਕਿਸਾਨ ਭਰਾਵਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰਕਾਰ ਵੱਲੋਂ ਸਾਰੇ ਕਿਸਾਨਾਂ ਦੀ ਫਾਰਮਰ ਆਈ ਡੀ ਬਣਾਈ ਜਾ ਰਹੀ ਹੈ ਇਸ ਵਾਸਤੇ ਆਧਾਰ ਕਾਰਡ ਅਤੇ ਮੋਬਾਇਲ ਨੰਬਰ ਲੈ ਕੇ ਕੱਲ ਸਵੇਰੇ 9 ਵਜੇ ਸੁਸਾਇਟੀ ਬੈਂਕ ਸਾਹਲੋ ਵਿੱਚ ਪਹੁੰਚ ਕੇ ਆਪਣੀ ਫਾਰਮਰ ਆਈ ਡੀ ਬਣਾਈ ਜਾਵੇ। ਭਵਿੱਖ ਵਿੱਚ ਪੀਐਮ ਕਿਸਾਨ ਯੋਜਨਾ ਅਤੇ ਹੋਰ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਇਹ ਫਾਰਮਰ ਆਈ ਡੀ ਬਹੁਤ ਜਰੂਰੀ ਹੈ।

22/04/2026

ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨ੍ਹਾ ਮੈਂਬਰਾ ਨੇ ਆਪਣਾ ਖਾਦ ਦਾ MCL ਬਣਾਉਣਾ ਹੈ।ਉਹ ਮੈਂਬਰ ਆਪਣੀ ਫ਼ਰਦ ਅਤੇ ਫ਼ਰਦ ਹਕੀਕਤ 27.04.2026 ਤੱਕ ਜਮ੍ਹਾਂ ਕਰਵਾਉਣ ਦੀ ਕਿਰਪਾਲਤਾ ਕਰਨ ਜੀ। ਤਾਂ ਜੋ ਸਮੇਂ ਸਿਰ MCL ਬਣਾਏ ਜਾਂ ਸਕਣ।

13/04/2026

ਸਮੂਹ ਕਿਸਾਨ ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨਾਂ ਨੇ ਝੋਨੇ ਹੇਠ ਰਕਬਾ ਘਟਾ ਕੇ ਮੱਕੀ ਹੇਠ ਬੀਜਣਾ ਹੈ। ਉਹ ਸਾਨੂੰ ਆਪਣਾ ਨਾਮ ਭੇਜ ਸਕਦੇ ਹਨ। 2.5 ਏਕੜ ਮੱਕੀ ਲਈ 17500 ਰੁਪਏ ਦਿੱਤੇ ਜਾਣੇ ਹਨ। ਜਿਨਾਂ ਕਿਸਾਨਾਂ ਨੇ ਸਾਉਣੀ ਮੱਕੀ ਲਗਾਉਣੀ ਹੈ ਉਹ ਆਪਣਾ ਨਾਮ ਭੇਜ ਦਿਓ ਜੀ ਤਾਂ ਕਿ ਸਮੇਂ ਸਿਰ ਪੋਰਟਲ ਤੇ ਰਜਿਸਟਰੇਸ਼ਨ ਕੀਤੀ ਜਾ ਸਕੇ। ਧੰਨਵਾਦ ਜੀ।

ਜਿਨ੍ਹਾਂ ਕਿਸਾਨ ਭਰਾਵਾਂ ਨੇ ਪਰਾਲੀ ਦੀ ਸਾਂਭ ਸੰਭਾਲ ਲਈ ਕੋਈ ਵੀ ਮਸ਼ੀਨਰੀ ਲੈਣੀ ਹੋਵੇ ਤਾਂ। ਉਹ ਸਬਸਿਡੀ ਤੇ ਮਸ਼ੀਨਰੀ ਲੈਣ ਲਈ ਹੇਠ ਦਿੱੱਤੀ ਵੈਬ ਸਾ...
01/04/2026

ਜਿਨ੍ਹਾਂ ਕਿਸਾਨ ਭਰਾਵਾਂ ਨੇ ਪਰਾਲੀ ਦੀ ਸਾਂਭ ਸੰਭਾਲ ਲਈ ਕੋਈ ਵੀ ਮਸ਼ੀਨਰੀ ਲੈਣੀ ਹੋਵੇ ਤਾਂ। ਉਹ ਸਬਸਿਡੀ ਤੇ ਮਸ਼ੀਨਰੀ ਲੈਣ ਲਈ ਹੇਠ ਦਿੱੱਤੀ ਵੈਬ ਸਾਇਟ ਤੇ ਜਾਕੇ ਅਪਲਾਈ ਕਰ ਸਕਦਾ ਹੈ।

24/03/2026

ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ
ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖ਼ੇ ਬੀਜ ਵਿੱਕਰੀ ਲਈ ਉਪਲੱਬਧ ਹਨ ਜੀ:

ਚਾਰੇ ਵਾਲੀ ਮੱਕੀ (ਜੇ 1007) 60/- ਪ੍ਰਤੀ ਕਿਲੋ

ਸੱਠੀ ਮੂੰਗੀ (ਐਸ ਐਮ ਐਲ 1827) 150/- ਪ੍ਰਤੀ ਕਿਲੋ

ਸਬਜ਼ੀਆਂ ਦੀ ਕਿੱਟ = 100 ਰੁਪਏ

ਡਾ ਜਸਵਿੰਦਰ ਕੁਮਾਰ
ਫੋਨ 94633-49656

Address

Vpo Sahlon
Nawanshahr Doaba
144421

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Website

Alerts

Be the first to know and let us send you an email when The Sahlon Multipurpose Cooperative Agriculture Service Society posts news and promotions. Your email address will not be used for any other purpose, and you can unsubscribe at any time.

Share

Category