18/02/2026
Sat Sri Akal,
All respected members are hereby informed that the Annual General Meeting of Bains Bank, Mahilpur will be held on Sunday, 01-03-2026, at the premises of Bains Bank, Mahilpur.
All members are cordially requested to kindly ensure their valuable presence at the meeting and to participate in the discussions concerning important matters related to the Bank. Your constructive suggestions and valuable insights will be highly appreciated.
Your presence and cooperation are of great importance to us.
_______________________________________
ਸਤਿ ਸ਼੍ਰੀ ਅਕਾਲ ਜੀ,
ਸਾਰੇ ਸਤਿਕਾਰਯੋਗ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੈਂਸ ਬੈਂਕ, ਮਾਹਿਲਪੁਰ ਦਾ ਸਾਲਾਨਾ ਇਜਲਾਸ ਮਿਤੀ 01-03-2026 (ਦਿਨ ਐਤਵਾਰ) ਨੂੰ ਬੈਂਸ ਬੈਂਕ, ਮਾਹਿਲਪੁਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।
ਅਤੇ ਇਸ ਲਈ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਰਪਾ ਕਰਕੇ ਆਪਣੀ ਹਾਜ਼ਰੀ ਸਮੇਂ ਸਿਰ ਯਕੀਨੀ ਬਣਾਉਣ ਦੀ ਕਿਰਪਾ ਕਰੋ ਅਤੇ ਬੈਂਕ ਨਾਲ ਸੰਬੰਧਿਤ ਮਹੱਤਵਪੂਰਨ ਮਸਲਿਆਂ ’ਤੇ ਚਰਚਾ ਦੌਰਾਨ ਆਪਣੇ ਅਨਮੋਲ ਸੁਝਾਅ ਅਤੇ ਵਿਚਾਰ ਸਾਂਝੇ ਕਰੋ।
ਤੁਹਾਡੀ ਹਾਜ਼ਰੀ ਅਤੇ ਸਹਿਯੋਗ ਸਾਡੇ ਲਈ ਬਹੁਤ ਮਹੱਤਵਪੂਰਨ ਹਨ।
ਧੰਨਵਾਦ ਸਹਿਤ.