LIC of INDIA Investment- Planner

LIC of INDIA Investment- Planner LIC Biggest Brand Allover world,With total assets around Rs 9.31 trillion (US$ 198.3 billion), LIC is serving over 400 million policy holders now in India.

ਤੁਹਾਡੇ ਅਧਿਕਾਰ
************

ਹੇਠਲਿਆਂ ਬਾਰੇ ਜਾਣਨ ਦਾ ਤੁਹਾਡਾ ਅਧਿਕਾਰ:
******************************


ਤੁਹਾਡੀ ਪਾਲਿਸੀ, ਤੁਹਾਡੀ ਸੁਰੱਖਿਆ, ਉਤਪਾਦਨ ਤੁਹਾਡੀਆਂ ਲੋੜਾਂ ਕਿਵੇਂ ਪੂਰੀਆਂ ਕਰਦਾ ਹੈ ਅਤੇ ਕਲੇਮਜ਼ ਸੈਟਲਮੈਂਟ ਪ੍ਰੋਸੈੱਸ (ਦਾਅਵਾ ਨਿਪਟਾਰਾ ਪ੍ਰਕਿਰਿਆ)

ਤੁਹਾਡੀ ਬੀਮਾ ਪਾਲਿਸੀ ਕਿਵੇਂ ਕੰਮ ਕਰਦੀ ਹੈ

ਤੁਹਾਡੇ ਪ੍ਰੀਮੀਅਮ ਦਾ ਨਿਵੇਸ਼ ਕਿਵੇਂ ਕੀਤਾ ਜਾਂਦਾ ਹੈ

ਤੁਹਾਡੀਆਂ ਬਚਤਾਂ ਕਿਵੇਂ ਵਧਦੀਆਂ ਹਨ

ਕਿਸੇ ਵੀ ਵਕਤ ਤੁਹਾਡੀ ਪਾਲਿਸੀ ਦਾ ਵੇਰਵਾ

ਪ੍ਰਾਇਵੇਸੀ ਦ

ਾ ਅਧਿਕਾਰ:
*******************
ਤੁਹਾਨੂੰ ਕਿਉਂਕਿ ਸਾਨੂੰ ਲੁੜੀਂਦੀ ਸਾਰੀ ਜਾਣਕਾਰੀ ਦੇਣੀ ਪੈਂਦੀ ਹੈ ਤਾਂ ਕਿ ਅਸੀਂ ਤੁਹਾਨੂੰ ਸਭ ਤੋਂ ਯੋਗ ਬੀਮਾ ਪ੍ਰਦਾਨ ਕਰ ਸਕੀਏ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਤੁਹਾਡੀ ਜਾਣਕਾਰੀ ਨੂੰ ਗੁਪਤ ਰੱਖੀਏ ।

ਮਾਗਰਦਰਸ਼ਨ ਦਾ ਅਧਿਕਾਰ:
*******************
ਤੁਹਾਨੂੰ ਇਹ ਅਧਿਕਾਰ ਹੈ ਕਿ ਤੁਹਾਡੇ ਅਸਾਸਿਆਂ ਅਤੇ ਜ਼ਿੰਮੇਵਾਰੀਆਂ ਵਿਚਾਲੇ ਖੱਪੇ ਦੇ ਮੁਲਾਂਕਣ 'ਤੇ ਆਧਾਰਿਤ ਤੁਹਾਡੇ ਜੋਖਮ ਦਾ ਹਿਸਾਬ ਲਗਾਉਣ ਤੋਂ ਬਾਅਦ ਤੁਹਾਡੀਆਂ ਲੋੜਾਂ ਪੂਰੀਆਂ ਕਰਨ ਦੇ ਯੋਗ ਇਕ ਉਤਪਾਦਨ ਚੁਣਨ ਵਿੱਚ ਤੁਹਾਡਾ ਮਾਰਗਦਰਸ਼ਨ ਕੀਤਾ ਜਾਏ ।

ਗ੍ਰੇਸ ਪੀਰੀਅਡ (ਰਿਆਇਤੀ ਮਿਆਦ) :
************************
ਜੇ ਤੁਸੀਂ ਆਪਣਾ ਪ੍ਰੀਮੀਅਮ ਸਮੇਂ ਸਿਰ ਨਾ ਭੁਗਤਾ ਸਕੋ ਤਾਂ ਕੰਪਨੀ ੧੫/੩੦ ਦਿਨਾਂ ਦੀ ਗ੍ਰੇਸ ਪੀਰੀਅਡ (ਰਿਆਇਤੀ ਮਿਆਦ) ਪੇਸ਼ ਕਰਦੀ ਹੈ ।

ਫ਼੍ਰੀ-ਲੁਕ ਮਿਆਦ:
***********
ਜੇ ਤੁਸੀਂ ਪਾਲਿਸੀ ਦੇ ਨਿਯਮਾਂ ਅਤੇ ਸ਼ਰਤਾਂ ਨਾਲ ਸੰਤੁਸ਼ਟ ਨਾ ਹੋਵੋ, ਤਾਂ ਤੁਸੀਂ ਫ਼੍ਰੀ ਲੁਕ ਮਿਆਦ ਦੌਰਾਨ, ਯਾਨੀ ਪਾਲਿਸੀ ਇਸ਼ੂ ਕਰਨ ਤੋਂ ੧੫ ਦਿਨਾਂ ਦੇ ਅੰਦਰ ਆਪਣੀ ਪਾਲਿਸੀ ਨੂੰ ਰੱਦ ਕਰ ਸਕਦੇ ਹੋ ।

ਸਮੇਂ ਸਿਰ ਕਲੇਮਜ਼ ਸੈਟਲਮੈਂਟ (ਦਾਅਵੇ ਦਾ ਨਿਪਟਾਰਾ) ਦਾ ਅਧਿਕਾਰ:
ਕੰਪਨੀ ਲਈ ਜ਼ਰੂਰੀ ਹੈ ਕਿ ਉਹ ਸਾਰੇ ਲਾਜ਼ਮੀ ਦਸਤਾਵੇਜ਼ਾਂ ਦੀ ਵਸੂਲੀ ਤੋਂ ਬਾਅਦ ੩੦ ਦਿਨਾਂ ਅੰਦਰ ਕਲੇਮ (ਦਾਅਵੇ) ਦਾ ਨਿਪਟਾਰਾ ਕਰ ਦੇਵੇ ।

ਪ੍ਰੋਫ਼ੈਸ਼ਨਲ ਸੇਵਾ ਲੈਣ ਦਾ ਅਧਿਕਾਰ:
*********************
ਤੁਹਾਡਾ ਅਧਿਕਾਰ ਹੈ ਕਿ ਜੀਵਨ ਬੀਮਾ ਪ੍ਰੋਫ਼ੈਸ਼ਨਲਾਂ ਨਾਲ ਵਿਵਹਾਰ ਕਰ ਸਕੋ ਜੋ ਉੱਚ ਨੈਤਿਕ ਸਟੈਂਡਰਡ ਪ੍ਰਦਰਸ਼ਿਤ ਕਰਦੇ ਹਨ ਜਿਵੇਂ ਕਿ ਈਮਾਨਦਾਰੀ, ਇਕਜੁਟਤਾ, ਸਾਊਪਣਾ ਅਤੇ ਉਤਪਾਦਨਾਂ ਦਾ ਮੁੰਕਮਲ ਗਿਆਨ


ਤੁਹਾਡੀਆਂ ਜ਼ਿੰਮੇਵਾਰੀਆਂ:
******************


ਉਤਪਾਦਨ ਦੇ ਲੱਛਣ ਨੂੰ ਸਮਝੋ:
• ਪਲਾਨ ਦੀ ਕਿਸਮ: ਮਾਰਕੀਟ ਲਿੰਕਡ ਜਾਂ ਰਵਾਇਤੀ
• ਪ੍ਰੀਮੀਅਮ ਮੋਡ: ਸਿੰਗਲ ਪ੍ਰੀਮੀਅਮ ਜਾਂ ਨਿਯਮਿਤ ਪ੍ਰੀਮੀਅਮ
• ਪ੍ਰੀਮੀਅਮ ਰਕਮ, ਪ੍ਰੀਮੀਅਮ ਭੁਗਤਾਨ ਵਕਫ਼ਾ ਅਤੇ ਪਲਾਨ ਦੀ ਮਿਆਦ
• ਪਲਾਨ ਦੇ ਲਾਭ - ਪਹਿਲਾਂ ਅਤੇ ਪਰਪੱਕਤਾ 'ਤੇ
• ਲਾਕ-ਇਨ ਪੀਰੀਅਡ ਅਤੇ ਸਰੇਂਡਰ ਚਾਰਜਜ਼
• ਲਾਭ ਦਿਸ਼ਟਾਂਤ ਦੀ ਜਾਂਚ ਕਰਨੀ


ਪ੍ਰੋਪੋਜ਼ਲ ਫ਼ਾਰਮ ਖੁਦ ਭਰੋ ਅਤੇ ਆਪਣੀ ਸਿਹਤ, ਵਿੱਤੀ ਅਵਸਥਾ ਅਤੇ ਵਿਵਸਾਏ ਬਾਰੇ ਸਹੀ ਜਾਣਕਾਰੀ ਦਿਓ ।


ਪਾਲਿਸੀ ਦਸਤਾਵੇਜ਼ ਧਿਆਨ ਨਾਲ ਪੜ੍ਹੋ ਅਤੇ ਨਿਯਮਾਂ ਤੇ ਸ਼ਰਤਾ ਨੂੰ ਚੰਗੀ ਤਰ੍ਹਾਂ ਸਮਝੋ ।


ਆਪਣੀ ਪਾਲਿਸੀ ਨੂੰ ਇਨ-ਫੋਰਸ ਰੱਖਣ ਲਈ ਪ੍ਰੀਮੀਅਮਾਂ ਦੀ ਅਦਾਇਗੀ ਬਾਕਾਇਦਾ ਕਰਦੇ ਰਹੋ ਤਾਂ ਕਿ ਤੁਸੀਂ ਇਸ ਦੇ ਲਾਭ ਲਗਾਤਾਰ ਪਾਉਂਦੇ ਰਹੋ । ਇਹ ਸਲਾਹ ਦਿੱਤੀ ਜਾਂਦੀ ਹੈ ਕਿ ਰੀਨਿਊਲ (ਨਵੀਨੀਕਰਨ) ਪ੍ਰੀਮੀਅਮ ਭੁਗਤਾਨ ਲਈ ਕਿਸੇ ਵੀ ਆਟੋਮੈਟਿਕ ਡੈਬਿਟ ਮੋਡ ਦਾ ਵਿਕਲਪ ਚੁਣ ਲਓ ਕਿਉਂਕਿ ਇਹ ਬਾਕਾਇਦਾ ਤਾਰੀਖ਼ ਤਕ ਭੁਗਤਾਨ ਨੂੰ ਖੁੰਝਾਉਣ ਦੇ ਮੌਕਿਆਂ ਨੂੰ ਘਟਾਉਂਦਾ ਹੈ।


ਉਪਯੁਕਤ ਕਵਰ (ਸੁਰੱਖਿਆ) ਲਈ ਆਪਣੀਆਂ ਬੀਮਾ ਲੋੜਾਂ ਉੱਤੇ ਬਾਕਾਇਦਾ ਨਜ਼ਰਸਾਨੀ ਕਰਦੇ ਰਹੋ ।


ਪਤੇ ਵਿੱਚ, ਸੰਪਰਕ ਨੰਬਰ, ਈ-ਮੇਲ ਆਡੀ ਅਤੇ ਨਾਮਜ਼ਦਗੀ ਵਿੱਚ ਕਿਸੇ ਵੀ ਬਦਲਾਅ ਬਾਰੇ ਪ੍ਰਾਥਮਿਕਤਾ ਦੇ ਆਧਾਰ 'ਤੇ ਕੰਪਨੀ ਨੂੰ ਸੂਚਿਤ ਕਰੋ ।


ਜੇ ਤੁਹਾਡੀ ਪਾਲਿਸੀ ਕਿਸੇ ਲੋਨ ਲਈ ਅਸਾਈਨ ਹੋਈ ਹੈ, ਤਾਂ ਪੱਕਾ ਕਰ ਲਓ ਕਿ ਰੀਅਸਾਈਨਮੈਂਟ ਨੋਟਿਸ ਕੰਪਨੀ ਨੂੰ ਭੇਜਿਆ ਜਾਏ ਅਤੇ ਲੋਨ ਵਾਪਸ ਕਰ ਦੇਣ ਤੋਂ ਬਾਅਦ ਇਸ ਨੂੰ ਨੋਟ ਕੀਤਾ ਜਾਏ । ਨਾਲ ਹੀ ਇਹ ਵੀ ਪੱਕਾ ਕਰੋ ਕਿ ਰੀਅਸਾਈਂਡ ਪਾਲਿਸੀ ਰਿਣ ਦੇਣ ਵਾਲੇ ਤੋਂ ਵਸੂਲ ਕਰ ਲਈ ਜਾਏ ।

Greetings from LIC of india  INVESTMENT PLANNER 👇👇LIC का IPO 10 March को खुल रहा है!!👇Open Free Demat Free Demat, Demat,...
03/03/2022

Greetings from
LIC of india INVESTMENT PLANNER
👇👇
LIC का IPO 10 March को खुल रहा है!!👇

Open Free Demat
Free Demat, Demat, Free Demat

LIC का IPO Apply करने के लिए डीमैट खाता होना अनिवार्य है।👇👇
Free Demat Account opening Link
https://link.upstox.com/iwKM

Required Documents for open your Demat ....

Regards
LIC of india INVESTMENT PLANNER

Open a Demat Account - Avail hassle free paperless demat account opening online at Upstox with cross trading platform, technology one can trust, easy on the pocket and paperless account opening. Visit now to open demat account Instantly & Trade at lowest flat fee.

Greetings from LIC of india  INVESTMENT PLANNER 👇👇LIC का IPO 10 March को खुल रहा है!!👇Open Free Demat Free Demat, Demat,...
03/03/2022

Greetings from
LIC of india INVESTMENT PLANNER
👇👇
LIC का IPO 10 March को खुल रहा है!!👇

Open Free Demat
Free Demat, Demat, Free Demat

LIC का IPO Apply करने के लिए डीमैट खाता होना अनिवार्य है।👇👇
Free Demat Account opening Link
https://link.upstox.com/iwKM

Required Documents for open your Demat ....

👇👇👇
1.Pan Card
2.Aadhar Card
3. Photo Clear
4. Cancel Chq
5. Sample Signature as per pan card
6. Email id
7. Mobile No.
8. Nominee Name & DOB

Regards
LIC of india INVESTMENT PLANNER

25/10/2020
Congratulations to all LIC Customer
09/09/2020

Congratulations to all LIC Customer

07/09/2020

Best insurance concept for your children

31/08/2020

आओ भारतीय जीवन बीमा निगम के बारे में जाने कितनी पावरफुल है आपकी अपनी कंपनी भारतीय जीवन बीमा निगम POWER OF LIC.

30/08/2020

For more info call or WhatsApp 9814082009

26/07/2020

Address

Ludhiana

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Sunday 9am - 5pm

Telephone

+919814082009

Website

Alerts

Be the first to know and let us send you an email when LIC of INDIA Investment- Planner posts news and promotions. Your email address will not be used for any other purpose, and you can unsubscribe at any time.

Contact The Business

Send a message to LIC of INDIA Investment- Planner:

Share