25/12/2024
ਧੰਨ ਜਿਗਰਾ ਕਲਗੀਆਂ ਵਾਲੇ ਦਾ..
ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਹੀ ਕੌਮ ਦੇ ਲੇਖੇ ਲਾ ਦਿੱਤਾ...
#ਫ਼ਤਿਹਗੜ੍ਹ_ਸਾਹਿਬ #ਸ਼ਹੀਦੀ_ਜੋੜ_ਮੇਲ #ਸਰਹਿੰਦ #ਗੁਰਦੁਆਰਾ_ਫ਼ਤਿਹਗੜ੍ਹ_ਸਾਹਿਬ