Press Club Lehragaga

Press Club Lehragaga PRESS CLUB LEHRAGAGA

Permanently closed.
ਸੀਨੀਅਰ ਪੱਤਰਕਾਰ Varinder Singla ਨੂੰ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਤੰਦਰੁਸਤੀਆਂ ਬਕਸ਼ੇ
22/08/2026

ਸੀਨੀਅਰ ਪੱਤਰਕਾਰ Varinder Singla ਨੂੰ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਤੰਦਰੁਸਤੀਆਂ ਬਕਸ਼ੇ

17/08/2026

ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੂੰ ਵੱਡਾ ਸਿਆਸੀ ਝਟਕਾ
ਬੀਬੀ ਭੱਠਲ ਦੇ ਭਤੀਜੇ ਸਨਮੀਕ ਹੈਨਰੀ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ। ਉਨ੍ਹਾਂ ਦੇ ਨਾਲ ਲਹਿਰਾਗਾਗਾ ਤੋਂ ਕੌਂਸਲਰ ਰਜਨੀਸ਼ ਨੇ ਵੀ ‘ਆਪ’ ਦਾ ਪੱਲਾ ਫੜਿਆ।
ਆਪ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਅਗਵਾਈ ਵਿੱਚ ਹੋਏ ਪਾਰਟੀ ਵਿੱਚ ਸ਼ਾਮਿਲ।
📍 ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ!

ਪ੍ਰੈਸ ਦਿਵਸ ‘ਤੇ ਪੱਤਰਕਾਰ ਭਾਈਚਾਰੇ ਨੂੰ ਵਧਾਈਆਂ, ਸੱਚ ਦੀ ਆਵਾਜ਼ ਬਣੇ ਰਹਿਣ ਦਾ ਸੰਕਲਪ*ਪ੍ਰੈਸ ਕਲੱਬ ਲਹਿਰਾ ਵੱਲੋਂ ਸੁਨੇਹਾ : ਮਜ਼ਬੂਤ ਪ੍ਰੈਸ ਨ...
04/05/2026

ਪ੍ਰੈਸ ਦਿਵਸ ‘ਤੇ ਪੱਤਰਕਾਰ ਭਾਈਚਾਰੇ ਨੂੰ ਵਧਾਈਆਂ, ਸੱਚ ਦੀ ਆਵਾਜ਼ ਬਣੇ ਰਹਿਣ ਦਾ ਸੰਕਲਪ
*ਪ੍ਰੈਸ ਕਲੱਬ ਲਹਿਰਾ ਵੱਲੋਂ ਸੁਨੇਹਾ : ਮਜ਼ਬੂਤ ਪ੍ਰੈਸ ਨਾਲ ਹੀ ਲੋਕਾਂ ਦੇ ਹੱਕ ਸੁਰੱਖਿਅਤ
ਲਹਿਰਾਗਾਗਾ
ਪ੍ਰੈਸ ਦਿਵਸ ਦੇ ਪਵਿੱਤਰ ਮੌਕੇ ‘ਤੇ ਪ੍ਰੈਸ ਕਲੱਬ ਲਹਿਰਾ ਵੱਲੋਂ ਪੱਤਰਕਾਰ ਭਾਈਚਾਰੇ ਨੂੰ ਦਿਲ ਤੋਂ ਵਧਾਈਆਂ ਦਿੰਦਿਆਂ ਕਿਹਾ ਗਿਆ ਕਿ ਭਾਵੇਂ ਅੱਜ ਦੇ ਸਮੇਂ ਵਿੱਚ ਪੱਤਰਕਾਰਤਾ ਦਾ ਮਿਆਰ ਕੁਝ ਘਟਿਆ ਮਹਿਸੂਸ ਹੋ ਰਿਹਾ ਹੈ, ਪਰ ਪ੍ਰੈਸ ਹਮੇਸ਼ਾ ਸੱਚਾਈ ਦੀ ਮਜ਼ਬੂਤ ਆਵਾਜ਼ ਰਹੀ ਹੈ।
ਕਲੱਬ ਵੱਲੋਂ ਕਿਹਾ ਗਿਆ ਕਿ ਚਾਹੇ ਦੇਸ਼ ਦੇ ਉੱਚ ਅਹੁਦਿਆਂ ‘ਤੇ ਬੈਠੇ ਵਿਅਕਤੀ ਹੋਣ, ਸੁਪਰੀਮ ਕੋਰਟ ਦੇ ਜੱਜ, ਰਾਜਨੀਤਿਕ ਪਾਰਟੀਆਂ ਦੇ ਆਗੂ, ਉਦਯੋਗਪਤੀ ਜਾਂ ਆਮ ਲੋਕ ਜਦੋਂ ਵੀ ਕਿਸੇ ਨਾਲ ਅਨਿਆਇ ਹੁੰਦਾ ਹੈ ਜਾਂ ਉਸਦੀ ਆਵਾਜ਼ ਨਹੀਂ ਸੁਣੀ ਜਾਂਦੀ, ਤਦੋਂ ਉਹ ਪ੍ਰੈਸ ਦਾ ਹੀ ਸਹਾਰਾ ਲੈਂਦੇ ਹਨ। ਇਸ ਲਈ ਪ੍ਰੈਸ ਦਾ ਮਜ਼ਬੂਤ ਅਤੇ ਸੁਤੰਤਰ ਰਹਿਣਾ ਬਹੁਤ ਜ਼ਰੂਰੀ ਹੈ।
ਪ੍ਰੈਸ ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਵੱਖ-ਵੱਖ ਸਰਕਾਰਾਂ ਅਤੇ ਅਧਿਕਾਰੀਆਂ ਵੱਲੋਂ ਪ੍ਰੈਸ ਨੂੰ ਦਬਾਉਣ ਜਾਂ ਝੁਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਪਰ ਇਸਦੇ ਬਾਵਜੂਦ ਪ੍ਰੈਸ ਨੇ ਆਪਣੀ ਅਹਿਮ ਭੂਮਿਕਾ ਨਿਭਾਉਂਦਿਆਂ ਆਪਣਾ ਹੋਂਦ ਨੂੰ ਕਾਇਮ ਰੱਖਿਆ ਹੈ।
ਇਸ ਮੌਕੇ ‘ਤੇ ਕਲੱਬ ਵੱਲੋਂ ਸਭ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਸੱਚੀ, ਨਿਰਪੱਖ ਅਤੇ ਲੋਕ-ਹਿਤੈਸ਼ੀ ਪੱਤਰਕਾਰਤਾ ਨੂੰ ਅੱਗੇ ਵਧਾਉਣ ਲਈ ਸੰਕਲਪਬੱਧ ਰਹਿਣ ਕਿਉਂਕਿ ਸੱਚ ਦੀ ਪੱਖਦਾਰੀ ਕਰਦੀ ਪੱਤਰਕਾਰਤਾ ਹੀ ਲੋਕਤੰਤਰ ਦੀ ਅਸਲ ਤਾਕਤ ਹੈ।
ਅੰਤ ਵਿੱਚ ਪ੍ਰੈਸ ਕਲੱਬ ਲਹਿਰਾ ਵੱਲੋਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਪ੍ਰੈਸ ਦਿਵਸ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ।

ਸ਼ਰਮਾ ਜੀ ਬਹੁਤ ਬਹੁਤ ਮੁਬਾਰਕਾਂ ਜਨਮਦਿਨ ਦੀਆ🎊🎊🎉🥳🥳।।।।। ਰੱਬ ਤੁਹਾਨੂੰ ਸਾਰੀਆਂ ਖੁਸ਼ੀਆਂ ਦੇਵੇ।।
05/04/2026

ਸ਼ਰਮਾ ਜੀ ਬਹੁਤ ਬਹੁਤ ਮੁਬਾਰਕਾਂ ਜਨਮਦਿਨ ਦੀਆ🎊🎊🎉🥳🥳।।।।। ਰੱਬ ਤੁਹਾਨੂੰ ਸਾਰੀਆਂ ਖੁਸ਼ੀਆਂ ਦੇਵੇ।।

ਪ੍ਰੈਸ ਕਲੱਬ ਲਹਿਰਾ ਗਾਗਾ ਵੱਲੋਂ ਲਗਾਏ ਗਏ ਬਲੱਡ ਕੈਂਪ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਵੱਡੀ ਗਿਣਤੀ ਵਿੱਚ ਖੂਨਦਾਨ ਕਰਨ ਤੇ ਉਹਨਾਂ ਦਾ ਬਹੁਤ ਬਹੁਤ ...
16/03/2026

ਪ੍ਰੈਸ ਕਲੱਬ ਲਹਿਰਾ ਗਾਗਾ ਵੱਲੋਂ ਲਗਾਏ ਗਏ ਬਲੱਡ ਕੈਂਪ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਵੱਡੀ ਗਿਣਤੀ ਵਿੱਚ ਖੂਨਦਾਨ ਕਰਨ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ

16/03/2026
ਪ੍ਰੈਸ ਕਲੱਬ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਦੁਰਲਭ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਪਹੁੰਚੇPress Club Lehragag...
16/03/2026

ਪ੍ਰੈਸ ਕਲੱਬ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਦੁਰਲਭ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਪਹੁੰਚੇ
Press Club Lehragaga

Address

LEHRAGAGA
Lehragaga
148031

Website

Alerts

Be the first to know and let us send you an email when Press Club Lehragaga posts news and promotions. Your email address will not be used for any other purpose, and you can unsubscribe at any time.

Contact The Business

Send a message to Press Club Lehragaga:

Shortcuts

Share