Kirti Kisan Union Faridkot

Kirti Kisan Union Faridkot Contact information, map and directions, contact form, opening hours, services, ratings, photos, videos and announcements from Kirti Kisan Union Faridkot, Kasam Bhatti, Jaitu.

07/09/2026
03/09/2026

ਸੰਯੁਕਤ ਕਿਸਾਨ ਮੋਰਚੇ ਦੇ ਅਹਿਮ ਫੈਸਲੇ

🔹 ਦੁਪਹਿਰ 2 ਵਜੇ ਚੰਡੀਗੜ੍ਹ ਪ੍ਰਸ਼ਾਸਨ ਨਾਲ ਮੀਟਿੰਗ
ਸਾਰੀਆਂ ਜਥੇਬੰਦੀਆਂ ਵੱਲੋਂ ਇੱਕ-ਇੱਕ ਸੀਨੀਅਰ ਆਗੂ ਹੋਵੇਗਾ ਸ਼ਾਮਲ।

🔹 ਮੀਟਿੰਗ ਤੋਂ ਬਾਅਦ SKM ਦੀ ਅਹਿਮ ਬੈਠਕ
ਪ੍ਰਸ਼ਾਸਨ ਦੇ ਹੁੰਗਾਰੇ ਨੂੰ ਦੇਖਦਿਆਂ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।

🔹 ਮੀਡੀਆ ਸੈੱਲ ਦਾ ਗਠਨ
ਅੰਦੋਲਨ ਨਾਲ ਸਬੰਧਤ ਜਾਣਕਾਰੀ ਨੂੰ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ।

🔹 ਵੱਖ-ਵੱਖ ਮਸਲਿਆਂ ਦੇ ਮਾਹਰ ਹੋਣਗੇ ਸ਼ਾਮਲ
ਹਰ ਦਿਨ ਇੱਕ ਮਾਹਰ ਵੱਲੋਂ ਇੱਕ ਅਹਿਮ ਮਸਲੇ ’ਤੇ ਸੰਬੋਧਨ ਕੀਤਾ ਜਾਵੇਗਾ।

01/09/2026

Address

Kasam Bhatti
Jaitu
151202

Telephone

9417953351

Website

Alerts

Be the first to know and let us send you an email when Kirti Kisan Union Faridkot posts news and promotions. Your email address will not be used for any other purpose, and you can unsubscribe at any time.

Shortcuts

Share