Akal sahaye Forexx

Akal sahaye Forexx Contact information, map and directions, contact form, opening hours, services, ratings, photos, videos and announcements from Akal sahaye Forexx, Financial service, Chandigarh/Sirhind Road, Chunni khurd, Fatehgarh Sahib.

We deal in INTERNATIONAL FOREX CARD AND CURRENCY EXCHANGE,INTERNATIONAL COLLAGE FEE AND FAMILY MAINTENANCE,AIR TICKETING,Western union,Moneygram,Ria money,Transfast,Domestic money transfer......

03/07/2023

Cheapest Air tickets available for all sectors. Best deals for students.

14/04/2022
Transfer Your " INTERNATIONAL COLLEGE FEES AND G I C " through TT , Western union and Flywire service (Best rates compar...
17/03/2021

Transfer Your " INTERNATIONAL COLLEGE FEES AND G I C " through TT , Western union and Flywire service (Best rates compared to banks) Here.

ਬਾਹਰਲੇ ਦੇਸ਼ਾਂ ਵਿਚ ਕਾਲਜ ਦੀ ਫੀਸ, ਜੀ ਆਈ ਸੀ ਅਤੇ ਘਰੇਲੂ ਜਰੂਰਤ ਲਈ ਪੈਸੇ ਬੈਂਕਾਂ ਨਾਲੋਂ ਸਸਤੇ ਰੇਟਾਂ ਤੇ ਭੇਜੇ ਜਾਂਦੇ ਹਨ।


Jagjit Singh Dhadli
9888955617

23/12/2020

ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਵਾ ਲੱਖ ਨਾਲ ਇਕ ਲੜਾਉਣ ਦੇ ਨਾਅਰੇ ਨੂੰ ਹਕੀਕੀ ਰੂਪ ਦਿੱਤਾ। 10 ਲੱਖ ਦੀ ਫੌਜ ਨਾਲ ਮੌਤ ਦੀ ਪਰਵਾਹ ਨਾ ਕਰਦਿਆਂ ਜੰਗ ਦੇ ਮੈਦਾਨ ਵਿੱਚ ਪੂਰੀ ਤਾਕਤ, ਜਿੰਦਾਦਿਲੀ ਅਤੇ ਚੜ੍ਹਦੀ ਕਲਾ ਨਾਲ ਮੁਕਾਬਲਾ ਕੀਤਾ, ਪਰੰਤੂ ਹਾਰ ਨਹੀਂ ਮੰਨੀ।

ਉਨ੍ਹਾਂ ਮਹਾਨ ਸ਼ਹੀਦਾ ਸਾਹਿਬਜਾਦਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ ਅਤੇ ਨਾਲ ਸ਼ਹੀਦ ਹੋਏ ਸ਼ਹੀਦ ਸਿੰਘਾਂ ਦੀ ਸ਼ਹੀਦੀ ਨੂੰ ਕੋਟਾਨ ਕੋਟ ਪ੍ਰਣਾਮ। ।

ੈਦਾਨ_ਫਤਿਹ

ਕਿਸਾਨ ਏਕਤਾ ਜ਼ਿੰਦਾਬਾਦ
07/12/2020

ਕਿਸਾਨ ਏਕਤਾ ਜ਼ਿੰਦਾਬਾਦ

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫...
30/11/2020

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੧ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਜੀ|🙏

ਗੁਰੂ ਨਾਨਕ ਦੇਵ ਜੀ ਨੇ ਕਿਹਾ ਕੇਵਲ ਉਹਨਾਂ ਨੂੰ ਜੀਉਣ ਦੀ ਅਸਲ ਕਲਾ ਪਤਾ ਹੈ , ਜੋ ਸਖਤ ਮਿਹਨਤ ਕਰਦੇ ਹਨ ਅਤੇ ਪੈਸਾ ਕਮਾਉਂਦੇ ਹਨ ਅਤੇ ਉਹਨਾਂ ਦੀ ਸਹਾਇਤਾ ਕਰਦੇ ਹਨ ਜਿਨ੍ਹਾਂ ਨੂੰ ਇਸਦੀ ਜਰੂਰਤ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਆਪ ਆਪਣੇ ਜੀਵਨ ਦੇ ਅੰਤ ਵਿਚ ਕਰਤਾਰਪੁਰ ਵਿਚ 17 ਸਾਲ ਖੇਤੀ ਕੀਤੀ ਅਤੇ ਲੋਕਾਂ ਨੂੰ ਪਿਆਰ ਅਤੇ ਇੱਜ਼ਤ ਨਾਲ ਰਹਿਣ ਬਾਰੇ ਜਾਣਨ ਲਈ ਇਕ ਸੁਨੇਹਾ ਦਿੱਤਾ। ਸੁਨੇਹਾ ਇਹ ਸੀ ਕਿ ਵਿਅਕਤੀ ਨੂੰ ਆਪਣੇ ਲਈ ਇਮਾਨਦਾਰੀ ਨਾਲ ਕਮਾਉਣਾ ਚਾਹੀਦਾ ਹੈ ਅਤੇ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ । ਕਿਸੇ ਨੂੰ ਜੀਉਣ ਦੀ ਭੀਖ ਨਹੀਂ ਮੰਗਣੀ ਚਾਹੀਦੀ ਅਤੇ ਦੂਜਿਆਂ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ।

ਦੁਨੀਆ ਭਰ ਵਿੱਚ ਸਮਾਜ ਸੁਧਾਰਕ ਵਜੋ ਜਾਣੇ ਜਾਂਦੇ ਸਾਡੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੋਕੇ ਮੇਰੇ ਵੱਲੋਂ ਸਭਨਾਂ ਨੂੰ ਮੁਬਾਰਕਬਾਦ। ਇਸ ਦੇ ਨਾਲ ਹੀ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਵਿਖੇ ਧਰਨਾ ਲਗਾਉਣ ਗਏ ਕਿਸਾਨ ਕਾਮਯਾਬ ਹੋ ਕੇ ਵਾਪਸ ਆਉਣ।।


।। ਹਰ ਮੈਦਾਨ ਫਤਿਹ।।

ਅੱਜ ਸ਼ੇਰ-ਏ-ਪੰਜਾਬ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ 240ਵਾਂ  ਜਨਮ ਦਿਹਾੜਾ ਹੈ ! 13 ਨਵੰਬਰ 1780 ਨੂੰ ਜਨਮ ਲੈਣ ਵਾਲੇ ਪੰਜਾਬ ਦੇ ਇਸ ਬਹਾਦਰ ਸ਼ੇਰ...
13/11/2020

ਅੱਜ ਸ਼ੇਰ-ਏ-ਪੰਜਾਬ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ 240ਵਾਂ ਜਨਮ ਦਿਹਾੜਾ ਹੈ ! 13 ਨਵੰਬਰ 1780 ਨੂੰ ਜਨਮ ਲੈਣ ਵਾਲੇ ਪੰਜਾਬ ਦੇ ਇਸ ਬਹਾਦਰ ਸ਼ੇਰ ਨੇ ਆਪਣੇ ਨਾਮ ਮੁਤਾਬਿਕ ਰਣ ਜਿੱਤਦੇ ਹੋਏ ਅਫਗਾਨਿਸਤਾਨ ਤੋਂ ਲੈ ਕੇ ਤਿੱਬਤ ਤੱਕ ਅਤੇ ਗਿਲਗੀਤ ਤੋਂ ਸਤਲੁਜ ਅਤੇ ਡੇਰਾ ਗਾਜ਼ੀ ਖਾਨ ਤੱਕ ਵਿਸ਼ਾਲ ਪੰਜਾਬ ਦਾ ਰਾਜ ਖਾਲਸਾ ਰਾਜ ਸਥਾਪਿਤ ਕੀਤਾ ! ਸਾਰੇ ਧਰਮਾਂ , ਵਰਗਾਂ ਨੂੰ ਆਦਰ ਦੇਣ ਵਾਲੇ ਇਸ ਵਿਸ਼ਾਲ ਪੰਜਾਬ ਦੇਸ਼ ਦਾ ਅੱਜ ਅਸੀਂ ਦਸਵਾਂ ਹਿੱਸਾ ਵੀ ਨਹੀਂ ਰਹੇ ! ਆਓ ਸ਼ੇਰ-ਏ-ਪੰਜਾਬ ਦੇ 240ਵੇਂ ਜਨਮ ਦਿਨ ਤੇ ਅਹਿਦ ਲਈਏ ਕੇ ਪੰਜਾਬ ਦਾ ਮੁੜ ਪਹਿਲਾਂ ਵਾਲਾ ਗੌਰਵ ਬਹਾਲ ਕਰੀਏ !
ਅਜ ਪੰਜਾਬ ਨੂੰ ਬਚਾਉਣ ਲਈ ਕਿਸਾਨੀ ਅੰਦੋਲਨ ਨੂੰ ਹਰ ਵਰਗ ਆਪਣਾ ਅੰਦੋਲਨ ਸਮਝ ਕੇ ਸਾਥ ਦੇਈਏ ਅਤੇ ਘੱਟੋ ਘੱਟ ਬਚੇ ਪੰਜਾਬ ਨੂੰ ਖੋਣ ਤੋਂ ਜਰੂਰ ਬਚਾ ਲਈਏ!!!
ਜਗਜੀਤ ਸਿੰਘ ਧਾਦਲੀ

06/07/2020

AKAL SAHAYE TRADERS
(Forex & Travel services)

Our services:-

1. Foriegn currency
exchange.

(ਡਾਲਰ, ਪੌਂਡ, ਯੂਰੋ, ਦਿਰਾਮ ਆਦਿ ਬਦਲੇ ਜਾਂਦੇ ਹਨ )

2. International college fee & maintenance by western union, flywire service (Best rates compared to banks)

ਬਾਹਰਲੇ ਦੇਸ਼ਾਂ ਵਿਚ ਕਾਲਜ ਦੀ ਫੀਸ, ਜੀ ਆਈ ਸੀ ਅਤੇ ਘਰੇਲੂ ਜਰੂਰਤ ਲਈ ਪੈਸੇ ਬੈਂਕਾਂ ਨਾਲੋਂ ਸਸਤੇ ਰੇਟਾਂ ਤੇ ਭੇਜੇ ਜਾਂਦੇ ਹਨ।

3. International money transfer
(Western union, Money gram, Ria money, Xpress money, Transfast)

ਬਾਹਰਲੇ ਦੇਸ਼ਾਂ ਤੋਂ ਆਇਆ ਪੈਸਾ ਇਥੋਂ ਲਵੋ ਜੀ।

4 Tickets & Tour
Packages

ਟਿਕਟਾਂ ਅਤੇ ਟੂਰ ਪੈਕੇਜ ਇਥੋਂ ਲਵੋ ਜੀ।

5.Visa
(Student &Tourist)

ਬੱਚਿਆਂ ਦੀ ਪੜ੍ਹਾਈ ਅਤੇ ਘੁੰਮਣ ਫਿਰਨ ਦੇ ਵੀਜੇ ਲਈ ਸੰਪਰਕ ਕਰੋ।

6. Domestic money transfer
( All banks Deposit and withdraw )

ਭਾਰਤ ਦੇ ਕਿਸੇ ਬੈਂਕ ਖਾਤੇ ਵਿਚ ਪੈਸੇ ਪਾਉਣ ਅਤੇ ਕਢਵਾਉਣ ਲਈ ਸੰਪਰਕ ਕਰੋ।

7. All currency Forex card for cash withdrawals and swaps.

ਕਿਸੇ ਵੀ ਦੇਸ਼ ਦੀ ਕਰੰਸੀ ਦਾ ਕਾਰਡ ਬਣਾਉਣ ਲਈ ਸੰਪਰਕ ਕਰੋ

Jagjit Singh Dhadli
9888955617

ਪੂਰੀ ਦੁਨੀਆਂ ਵਿੱਚ ਵਸਦੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਈਦ ਦੀਆਂ ਬਹੁਤ ਬਹੁਤ ਵਧਾਈਆਂ।। ਵਾਹਿਗੁਰੂ, ਅੱਲਾ, ਰਾਮ ਸਭ ਨੂੰ ਪਿਆਰ, ਏਕਤਾ ਅਤੇ ...
25/05/2020

ਪੂਰੀ ਦੁਨੀਆਂ ਵਿੱਚ ਵਸਦੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਈਦ ਦੀਆਂ ਬਹੁਤ ਬਹੁਤ ਵਧਾਈਆਂ।। ਵਾਹਿਗੁਰੂ, ਅੱਲਾ, ਰਾਮ ਸਭ ਨੂੰ ਪਿਆਰ, ਏਕਤਾ ਅਤੇ ਭਾਈਚਾਰਾ ਬਕਸ਼ਣ। ।

ੈਦਾਨ_ਫਤਿਹ





#ਸਰਬੱਤ_ਦਾ_ਭਲਾ

we are available to serve at our office, Timing 10 am to 4 pm in Corona days . 8 am to 8pm in normal days. For details p...
19/04/2020

we are available to serve at our office, Timing 10 am to 4 pm in Corona days . 8 am to 8pm in normal days. For details please call at 9888955617

16/04/2020

we are available to serve at our office, Timing 10 am to 4 pm in Corona days . 8 am to 8pm in normal days.

Address

Chandigarh/Sirhind Road, Chunni Khurd
Fatehgarh Sahib
140408

Opening Hours

Monday 8am - 8pm
Tuesday 8am - 8pm
Wednesday 8am - 8pm
Thursday 8am - 8pm
Friday 8am - 8pm
Saturday 8am - 8pm

Telephone

09888955617

Website

Alerts

Be the first to know and let us send you an email when Akal sahaye Forexx posts news and promotions. Your email address will not be used for any other purpose, and you can unsubscribe at any time.

Contact The Business

Send a message to Akal sahaye Forexx:

Share