SADA Punjab

SADA Punjab Contact information, map and directions, contact form, opening hours, services, ratings, photos, videos and announcements from SADA Punjab, Bathinda.

ਅਵਲ-ਅੱਲ੍ਹਾ ਨੂਰ ਉਪਾਇਆ ਕੁਦਰਤ ਦੇ ਸੱਭ ਬੰਦੇ ,ਏਕ ਨੂਰ ਤੇ ਸੱਭ ਜੱਗ ਉਪਜਿਆ ਕੌਣ ਭਲੇ ਕੌਣ ਮੰਦੇ
09/09/2021

ਅਵਲ-ਅੱਲ੍ਹਾ ਨੂਰ ਉਪਾਇਆ ਕੁਦਰਤ ਦੇ ਸੱਭ ਬੰਦੇ ,ਏਕ ਨੂਰ ਤੇ ਸੱਭ ਜੱਗ ਉਪਜਿਆ ਕੌਣ ਭਲੇ ਕੌਣ ਮੰਦੇ

13/03/2021

ਵੇਖੋ ਸੋਚੋ ਅੰਬਾਨੀਆਂ ਅਡਾਨੀਆਂ ਤੇ ਮੋਦੀ ਵਰਗਿਆਂ ਨੂੰ ਕੀ ਪਈ ਹੈ ਕਿਸਾਨਾਂ ਦੀਆਂ ਫਸਲਾਂ ਤੇ ਨਿਗਾਰ ਰੱਖਣ ਦੀ??
ਵੇਖੋ ਇਹ ਸਾਰਾ ਕੁਝ WTO ( World Trade Organisation)ਨਾਲ ਹੋਏ GATT (Goods Agreement of Tariffs and Trades) ਸਮਝੌਤੇ ਦੀਆ ਸ਼ਰਤਾਂ ਮੁਤਾਬਕ ਹੋ ਰਿਹਾ ਹੈ.. ਧਿਆਨ ਦਿਉ ਕਿ ਇਹ ਸਮਝੌਤਾ ਅਕਤੂਬਰ 1947 ਨੂੰ ਲਿਖਿਆ ਗਿਆ ਸੀ ਤੇ ਭਾਰਤ 23 ਹੋਰ ਮੁਲਕਾਂ ਦੇ ਨਾਲ ਇਹਦਾ ਫਾਉਂਰ ਮੈਂਬਰ ਬਣਿਆ ਸੀ,, ਇਸ ਸਮਝੌਤੇ ਤੇ ਕੰਮ ਹੋਣਾ ਤਕਰੀਬਨ 1995 ਵਿੱਚ ਹੋਣਾ ਸ਼ੁਰੂ ਹੋਇਆ ਸੀ.. ਤੇ ਉਸ ਸਮੇਂ ਕਾਂਗਰਸ ਦਾ ਪੀਵੀ ਨਰਸਿਮਹਾਰਾਉ ਪਰਧਾਨਮੰਤਰੀ ਸੀ,,
ਅੱਜ ਵਾਲਾ ਖੇਤੀ ਬਾੜੀ ਤੇ ਕਿਸਾਨਾਂ ਨਾਲ ਜੁੜਿਆ ਪੰਗਾ ਉਸ ਸਮੇਂ ਹੀ ਪੈਣਾ ਸ਼ੁਰੂ ਹੋ ਚੁੱਕਿਆ ਸੀ ਬੱਸ ਸਮਝੋ ਲਾਗੂ ਹੁਣ ਹੋ ਰਿਹਾ ਹੈ ਸਾਡੇ ਲਈ ਕਾਨੂੰਨ ਹੁਣ ਬਣਿਆ ਹੈ .. ਮਤਲਬ ਕਿ ਕਾਨੂੰਨ ਭਾਵੇਂ ਅੱਜ ਬਣਿਆ ਹੈ ਪਰ ਇਹਦੀ ਨੀਂਹ ਸਮਝੋ ਭਾਰਤ ਦੇ ਅਜ਼ਾਦ ਹੁੰਦੇ ਸਾਰ ਰੱਖੀ ਜਾ ਚੁੱਕੀ ਸੀ., 95 ਵਿੱਚ ਇਹ ਗੈਟ ਸਮਝੌਤਾ ਲਾਗੂ ਕੀਤਾ ਜਾਣਾ ਸ਼ੁਰੂ ਕੀਤਾ ਗਿਆ ਜਿਹਦੇ ਬਾਰੇ ਸਾਨੂੰ ਦੱਸਿਆ ਗਿਆ ਕਿ ਇਹਦੇ ਕਰਕੇ ਸਾਰੀ ਦੁਨੀਆ ਦੇ ਨਾਲ ਸਾਡਾ ਵਪਾਰ ਕਰਨ ਦਾ ਰਸਤਾ ਖੁੱਲ ਗਿਆ ਹੈ..
ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਇਸ ਖੇਤੀ-ਬਾੜੀ ਤੇ ਕਬਜ਼ੇ ਦੀ ਲੋੜ ਕਿਉਂ ਪਈ..
ਸਿੱਧੀ ਗੱਲ ਹੈ ਕਿ ਤਕਰੀਬਨ ਸਾਰੀ ਦੁਨੀਆ ਦੇ ਤੇਲ ਦੇ ਬਿਜਨਸ ਤੇ ਯਹੂਦੀ ਬੈਂਕਰ ਲਾਬੀ ਦਾ ਹੀ ਕਬਜ਼ਾ ਹੈ ਇਸੇ ਕਰਕੇ ਇਹ ਸਾਰਾ ਵਪਾਰ ਸਿਰਫ ਅਮਰੀਕਨ ਡਾਲਰ ਨਾਲ ਹੀ ਹੁੰਦਾ ਹੈ ਇਸ ਤੋ ਇਲਾਵਾ ਕਿਸੇ ਵੀ ਕਰੰਸੀ ਨਾਲ ਕੋਈ ਵੀ ਮੁਲਕ ਤੇਲ ਨਹੀਂ ਖਰੀਦ ਸਕਦਾ .. ਪਹਿਲਾ ਤੇਲ ਦਾ ਬਿਜਨਸ ਸੋਨੇ ਬਦਲੇ ਹੁੰਦਾ ਸੀ ..

ਯਹੂਦੀ ਬੈਂਕਰ ਲਾਬੀ ਦਾ ਕਬਜ਼ਾ ਸਿੱਧੇ ਅਸਿੱਧੇ ਤਰੀਕੇ ਸਾਰੀ ਦੁਨੀਆ ਦੇ ਤਕਰੀਬਨ ਸਾਰੇ ਹੀ ਵੱਡੇ ਬਿਜਨਸਾਂ ਤੇ ਹੈ.. ਇੰਨੇ ਚੁਸਤ ਜਾਂ ਕਹਿ ਲਉ ਕਿ ਹਰਾਮੀ ਨੇ ਇਹ ਲੋਕ ਕਿ ਆਉਣ ਵਾਲੇ ਸਮੇਂ ਬਾਰੇ ਸਟੀਕ ਅੰਦਾਜ਼ਾ ਲਗਾ ਲੈਂਦੇ ਨੇ ਤੇ ਉਹਦੇ ਤੋ ਕਮਾਈ ਦਾ ਤਰੀਕਾ ਲੱਭ ਲੈਂਦੇ ਨੇ.. ਉਦਾਹਰਨ ਵੱਜੋ ਹੌਟਮੇਲ ਦੀ ਕਾਢ ਸਬੀਰ ਭਾਟੀਆ ਨੇ ਤੇ ਉਹਦੇ ਮਿੱਤਰ ਨੇ ਕੱਢੀ ਤੇ ਸਿਰਫ ਦੋ ਸਾਲ ਬਾਅਦ ਹੀ ਯਹੂਦੀ ਬੈਂਕਰਾਂ ਨੇ ਮਾਈਕਰੋਸੌਫਟ ਦੇ ਜ਼ਰੀਏ 400 million dollar ਦੀ ਖਰੀਦ ਲਈ.. ਅੱਜ ਇਹ ਖਤਮ ਕਰ ਦਿੱਤੀ ਗਈ ਹੈ.. ਤੇ ਇਸੇ ਹੀ ਚੀਜ਼ ਨੂੰ ਥੋੜੇ ਬਹੁਤੇ ਫਰਕ ਨਾਲ ਯਹੂਦੀਆਂ ਨੇ ਗੂਗਲ ਮੂਹਰੇ ਕਰ ਦਿੱਤੀ .. ਸੋਚੋ ਕਿ ਐਡਾ ਕੀ ਇਹਦੇ ਚ ਹੀਰੇ ਜੜੇ ਸੀ ਕਿ 400 million dollar ਖਰਚ ਦਿੱਤਾ ਇਹਨਾਂ?? ਮਕਸਦ ਸਿਰਫ ਟੈਕਨੋਲੌਜੀ ਤੇ ਕਬਜ਼ੇ ਦਾ ਸੀ ਬੱਸ.. ਜੋ ਕਿ ਅੱਜ ਯਹੂਦੀਆਂ ਦਾ ਹੀ ਹੈ ਟੈਕਨੋਲੌਜੀ ਉੱਤੇ ਤੇ ਆਉਣ ਵਾਲੇ ਸਮੇਂ ਵਿੱਚ ਇਹਨੇ ਦੌਲਤ ਦੇ ਅੰਬਾਰ ਲਗਾਈ ਹੀ ਜਾਣੇ ਨੇ..

ਸਭ ਨੂੰ ਪਤਾ ਹੈ ਕਿ ਤੇਲ ਨੇ, ਜਿਹਦੇ ਤੋ ਯਹੂਦੀ ਇਹਦੇ ਤੋ ਬਹੁਤ ਜ਼ਿਆਦਾ ਮੋਟੀ ਕਮਾਈ ਕਰ ਹੀ ਰਹੇ ਨੇ, ਛੇਤੀ ਹੀ ਮੁੱਕ ਜਾਣਾ ਹੈ ਸ਼ਾਇਦ ਵੀਹ ਕੁ ਸਾਲ ਤੱਕ.. ਯਹੂਦੀਆਂ ਨੂੰ ਪਹਿਲਾ ਹੀ ਪਤਾ ਸੀ ਕਿ ਖੇਤੀ ਬਾੜੀ ਅਜਿਹੀ ਚੀਜ਼ ਹੈ ਜੋ ਹਮੇਸ਼ਾ ਲਈ ਕੁਬੇਰ ਦੇ ਖ਼ਜ਼ਾਨੇ ਵਰਗੀ ਚੀਜ਼ ਹੈ ਤੇ ਇਹਨੇ ਕਦੇ ਖਤਮ ਨਹੀਂ ਹੋਣਾ.. ਹਰ ਇੱਕ ਨੇ ਖਾਣਾ ਹੀ ਖਾਣਾ ਹੈ ਸੋ ਇਹਦੀ ਕਮਾਈ ਚੱਲਦੀ ਹੀ ਰਹਿਣੀ ਹੈ ਸੋ ਇਹਨਾਂ ਪਹਿਲਾ ਹੀ ਗੈਟ ਸਮਝੌਤਿਆਂ ਜ਼ਰੀਏ ਮੁਲਕਾਂ ਦੇ ਨਾਲ ਸਮਝੌਤੇ ਪਹਿਲਾ ਹੀ ਕਰ ਲਏ ਸੀ ਜਾਂ ਕਹਿ ਲਉ ਇਹਨਾਂ ਸਮਝੌਤਿਆਂ ਸਦਕਾ ਮੁਲਕ ਪਹਿਲਾ ਹੀ ਦੱਬ ਲਏ ਸੀ,, ਤੇ ਅੱਜ ਅੰਬਾਨੀਆ ਅਡਾਨੀਆਂ ਜ਼ਰੀਏ ਭਾਰਤ ਦੀ ਖੇਤੀ-ਬਾੜੀ ਤੇ ਕਬਜ਼ਾ ਕਰ ਰਹੇ ਨੇ.. ਵਿਉਤ ਕਿਸਾਨਾਂ ਨੂੰ ਮੋਟੀ ਕਮਾਈ ਦਾ ਲਾਲਚ ਦੇ ਕੇ ਇਹਦੇ ਵਿੱਚੋਂ ਬਾਹਰ ਦੇਣ ਦੀ ਹੈ.. ਬਿਲਕੁਲ ਉਸੇ ਤਰਾਂ ਜਿਵੇਂ ਹੌਟਮੇਲ ਕਬਜ਼ੇ ਹੇਠ ਕਰਕੇ ਟੈਕਨੋਲੌਜੀ ਹਮੇਸ਼ਾ ਲਈ ਦੱਬ ਲਈ.. ਕੰਟਰੈਕਟ ਫਾਰਮਿੰਗ ਜ਼ਰੀਏ ਸ਼ੁਰੂ ਵਿੱਚ ਕਿਸਾਨਾਂ ਨੂੰ ਮੋਟੀ ਕਮਾਈ ਦਾ ਲਾਲਚ ਦੇਣਾ ਹੈ ਤੇ ਬਾਅਦ ਹਾਲਾਤ ਅਜਿਹੇ ਬਣਾ ਦੇਣੇ ਨੇ ਕਿ ਕਿਸਾਨਾਂ ਦਾ ਜ਼ਮੀਨ ਵੇਚ ਕੇ ਹੀ ਖਹਿੜਾ ਛੁੱਟੇਂਗਾ.. ..

ਇਸ ਸਮਝੌਤੇ ਮੁਤਾਬਕ wto ਨੇ ਮੁਲਕਾਂ ਨੂੰ ਖੇਤੀ ਸਬਸਿਡੀ ਘਚਾਉਣ ਲਈ ਮਜਬੂਰ ਕੀਤਾ ਹੈ.. ਕਹਿੰਦੇ ਇਹਦੇ ਨਾਲ ਉਹ ਇੰਟਰਨੈਸ਼ਨਲ ਮਾਰਕਿਟ ਵਿੱਚ ਸਮਾਨ ਵੇਚਣ ਦੇ ਕਾਬਿਲ ਹੋ ਜਾਣਗੇ.. ਕਿੱਡੀ ਬਕਵਾਸ ਹੈ ਇਹ ਗੱਲ?
ਸਬਸਿਡੀ ਦੇਸ਼ ਦਾ ਅੰਦਰੂਨੀ ਮਾਮਲਾ ਹੈ.. ਜੇ ਮੁਲਕ ਆਪਣੇ ਕਿਸਾਨਾਂ ਨੂੰ ਸਬਸਿਡੀ ਦਿੰਦਾ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਜਿਨਸ ਸਸਤੀ ਵੇਚਣ ਦੇ ਕਾਬਲ ਹੋ ਜਾਣਗੇ ਜੋ ਕਿ wto ਨਹੀਂ ਚਾਹੁੰਦਾ..

ਵੈਸੇ ਵਿਚਲੀ ਗੱਲ ਇਹ ਹੈ ਕਿ ਇਹ ਸਾਰੀਆ ਸਬਸਿਡੀਆਂ ਵਗੈਰਾਹ world bank ਦੇ ਪੈਸੇ ਨਾਲ ਹੀ ਦਿੱਤੀਆਂ ਜਾਂਦੀਆ ਨੇ ਸੋ ਵਰਲਡ ਬੈਂਕ ਨਹੀਂ ਚਾਹੁੰਦਾ ਕਿ ਸਾਡੇ ਹੀ ਪੈਸੇ ਨਾਲ ਕਿਸਾਨਾਂ ਦਾ ਕੋਈ ਫ਼ਾਇਦਾ ਹੋਵੇ.. ਜੇ ਸਬਸਿਡੀ ਨਹੀਂ ਮਿਲੇਗੀ ਤਾਂ ਕਿਸਾਨ ਘਾਟੇ ਵਿੱਚ ਜਾਵੇਗਾ ਹੀ ਜਾਵੇਗਾ
ਤੇ ਅੱਕ ਕੇ ਜਾਂ ਤਾਂ ਖੇਤੀ ਛੱਡੇਗਾ ਜਾਂ ਕਾਰਪੋਰੇਟਾਂ ਲਈ ਠੇਕੇ ਤੇ ਕੰਮ ਕਰੇਗਾ . ਦੋਵਾਂ ਸੂਰਤਾਂ ਵਿੱਚ ਉਹਦਾ ਜਿਨਸ ਤੇ ਕੋਈ ਕੰਟਰੋਲ ਨਹੀਂ ਰਹੇਗਾ.. ਤੇ ਇਹੋ world bank ਚਾਹੁੰਦਾ ਹੈ

ਇੱਕ ਗੱਲ ਹੋਰ ਕਿ wTO ਕਹਿੰਦਾ ਹੈ ਕਿ ਜੇ ਲੋੜ ਪਏ ਤਾਂ ਕਾਰਪੋਰੇਟ ਨੂੰ ਸਬਸਿਡੀ ਜਾਂ ਮਦਦ ਦੇ ਦੇਵੋ ਪਰ
ਕਿਸਾਨ ਨੂੰ ਨਹੀਂ

ਸੋ ਮੋਦੀ , ਅੰਬਾਨੀ ਅਡਾਨੀ ਤੇ ਹੋਰ ਸਾਰੇ ਹੀ ਸਿੱਧੇ ਅਸਿੱਧੇ ਤੌਰ ਕੇ ਯਹੂਦੀ ਬੈਂਕਰ ਲਾਬੀ ਦੇ ਨੌਕਰ ਹੀ ਨੇ .. ਇਹ ਚਲੇ ਜਾਣਗੇ ਤਾਂ ਕੋਈ ਹੋਰ ਆ ਜਾਵੇਗਾ..
ਮੇਰੀ ਸਮਝ ਮੁਤਾਬਕ ਸਾਰੀ ਤਿਆਰੀ ਪਹਿਲਾ ਹੀ ਹੋ ਚੁੱਕੀ ਹੈ ਹੋ ਸਕਦਾ ਹੈ ਕਿ ਹੁਣ ਮੌਕੇ ਦੀ ਲੋੜ ਮੁਤਾਬਕ ਦੋ ਚਾਰ ਸਾਲ ਲੰਘਾ ਦਿੱਤੇ ਜਾਣ.. ਮੈਨੂੰ ਤਾਂ ਇਹਦਾ ਇੱਕੋ ਇੱਕ ਹੱਲ ਕਿਸਾਨਾਂ ਦੇ ਖ਼ੁਦ ਏਕਾ ਕਰਕੇ ਕਾਰਪੋਰੇਟ ਬਣਕੇ ਖੇਤੀ ਕਰਨ ਵਿੱਚ ਹੀ ਵਿਖਾਈ ਦਿੰਦਾ ਹੈ ਬਾਕੀ ਪਤਾ ਨਹੀਂ .. ਪੰਗਾ ਇਹ ਹੈ ਕਿ ਇਹ ਲੋਕ ਇੰਨੇ ਜ਼ਿਆਦਾ ਤਾਕਤਵਰ ਨੇ ਕਿ ਇਹਨਾਂ ਦਾ ਮੁਕਾਬਲਾ ਮੁਸ਼ਕਿਲ ਹੈ ਕਿਉਂਕਿ ਸਾਨੂੰ ਇਹਨਾਂ ਨੇ ਇੱਕ ਤਰਾਂ ਦੇ ਗੁਲਾਮ ਪਹਿਲਾ ਹੀ ਬਣਾ ਰੱਖਿਆ ਹੈ.. ਹਾਂ ਜੇ ਸਾਰਾ ਕੁਝ ਛੱਡ ਛੱਡਾ ਕੇ ਪੰਜਾਹ ਸੌ ਸਾਲ ਪਿਛਲੇ ਜੀਵਨ ਵਿੱਚ ਚਲੇ ਜਾਈਏ ਤਾਂ ਕੁਝ ਬਣ ਸਕਦਾ ਹੈ ਨਹੀਂ ਤਾਂ ਜਿਵੇਂ ਸਾਰਾ ਸਿਸਟਮ ਹੀ ਇਹਨਾਂ ਦਾ ਹੈ ਉਸ ਮੁਤਾਬਕ ਹੀ ਚੱਲਣਾ ਪੈਣਾ ਹੈ..

ਭਾਰਤ ਵਰਗਾ ਮੁਲਕ ਤਾਂ ਪਹਿਲਾ ਹੀ world bank ਵਗੈਰਾਹ ਦੇ ਕਬਜ਼ੇ ਹੇਠ ਹੈ..

ਮਾਣ ਨਾਲ ਆਖੋ ਅਸੀਂ ਨਰਕ ਦੇਸ਼ਵਾਸੀ ਹਾਂ
22/05/2020

ਮਾਣ ਨਾਲ ਆਖੋ ਅਸੀਂ ਨਰਕ ਦੇਸ਼ਵਾਸੀ ਹਾਂ

ਨੀਲੇ ਭੁੱਚੋ ਵਾਲੇ ਦੇ ਢੱਕਣ ਚੱਕਣ ਨਾਲ ਜਿੱਥੇ ਕਈ ਦੇਸ਼ਾ ਚ ਸੁਨਾਮੀ ਆਈ ਜਿਥੇ ਕਈ ਥਾਵਾਂ ਤੇ ਗੜ੍ਹੇਮਾਰੀ ਹੋਈ ਆ ਉਥੇ ਮੇਰੇ ਇਕ ਅਜੀਜ ਮਿੱਤਰ ਮੋਨੂੰ...
23/11/2019

ਨੀਲੇ ਭੁੱਚੋ ਵਾਲੇ ਦੇ ਢੱਕਣ ਚੱਕਣ ਨਾਲ ਜਿੱਥੇ ਕਈ ਦੇਸ਼ਾ ਚ ਸੁਨਾਮੀ ਆਈ ਜਿਥੇ ਕਈ ਥਾਵਾਂ ਤੇ ਗੜ੍ਹੇਮਾਰੀ ਹੋਈ ਆ ਉਥੇ ਮੇਰੇ ਇਕ ਅਜੀਜ ਮਿੱਤਰ ਮੋਨੂੰ ਅੱਗਰਵਾਲ ਨੂੰ ਕੜਾਕੇ ਦੀ ਠੰਡ ਹੋਣ ਕਰਕੇ ਖ਼ੰਘ ਹੋ ਗਈ ਆ ਜਿਸਦਾ ਇਲਾਜ ਗੰਭੀਰ ਹੋ ਗਿਆ ਹੈ ਖ਼ੰਗ - ਜ਼ੁਕਾਮ ਹਟਾਉਣ ਲਈ ਇੰਗਲੈਂਡ ਦੀ ਮਹਾਰਾਣੀ ਮਾਲਕਾ ਵਿਕਟੋਰੀਆ ਨੇ ਉਚੇਚੇ ਤੌਰ ਤੇ ਮਾਹਿਰ ਡਾਕਟਰਾਂ ਦੀ ਟੀਮ ਭੁੱਚੋ ਵੱਲ ਰਵਾਨਾ ਕਰ ਦਿੱਤੀ ਆ ਤੇ ਸਰਕਾਰ ਵਲੋਂ ਨੀਲੇ ਦੀ ਗ੍ਰਿਫਤਾਰੀ ਤੇ ਘੜੇ ਨੂੰ ਸਮੇਤ ਢੱਕਣ ਜਬਤ ਕਰਨ ਦੇ ਹੁਕਮ ਦੇ ਦਿੱਤੇ ਨੇ ਮਿਹਰ ਕਰੋ ਨੀਲਾ ਜੀ 🙏🙏🙏🙏🙏🙏

ਦੀਵਾਲੀ ਮੌਕੇ ਕਈ ਥਾਵਾਂ ਤੇ ਲੱਗੀ ਅੱਗ ਹੋਏ ਹਾਦਸੇ ਪਰ ਮੀਡੀਆ ਤੇ ਲੋਕ ਪ੍ਰਸ਼ਾਸਨ ਨੂੰ ਜੁਮੇਵਾਰ ਕਹਿ ਰਹੇ ਆ ਪ੍ਰੰਤੂ ਪ੍ਰਸ਼ਾਸਨ ਨੇ ਪਹਿਲਾਂ ਹੀ ਕੀਤ...
28/10/2019

ਦੀਵਾਲੀ ਮੌਕੇ ਕਈ ਥਾਵਾਂ ਤੇ ਲੱਗੀ ਅੱਗ ਹੋਏ ਹਾਦਸੇ ਪਰ ਮੀਡੀਆ ਤੇ ਲੋਕ ਪ੍ਰਸ਼ਾਸਨ ਨੂੰ ਜੁਮੇਵਾਰ ਕਹਿ ਰਹੇ ਆ ਪ੍ਰੰਤੂ ਪ੍ਰਸ਼ਾਸਨ ਨੇ ਪਹਿਲਾਂ ਹੀ ਕੀਤੀ ਸੀ ਅਪੀਲ

ਜਿਹੜੇ ਲੋਕ ਹੱਕ ਸੱਚ ਦੀ ਕਮਾਈ ਕਰਦੇ ਨੇ ਉਹ ਕਦੇ ਪਦਾਰਥਵਾਦੀ ਵਸਤੂਆਂ ਤੇ ਪੈਸੇ ਨੀ ਖਰਚ ਕਰਦੇ ਮੇਰੇ ਵਲੋਂ ਦੋ ਤਸਵੀਰਾਂ ਪਈਆਂ ਗਈਆਂ ਨੇ ਇਹ ਹੁਣ ਤ...
16/08/2019

ਜਿਹੜੇ ਲੋਕ ਹੱਕ ਸੱਚ ਦੀ ਕਮਾਈ ਕਰਦੇ ਨੇ ਉਹ ਕਦੇ ਪਦਾਰਥਵਾਦੀ ਵਸਤੂਆਂ ਤੇ ਪੈਸੇ ਨੀ ਖਰਚ ਕਰਦੇ ਮੇਰੇ ਵਲੋਂ ਦੋ ਤਸਵੀਰਾਂ ਪਈਆਂ ਗਈਆਂ ਨੇ ਇਹ ਹੁਣ ਤੁਸੀਂ ਦੇਖਣਾ ਕੇ ਤੁਸੀਂ ਆਪਣੀ ਹੱਕ ਸੱਚ ਮਿਹਨਤ ਦੀ ਕਮਾਈ ਕਿੱਥੇ ਲਗਾਉਣੀ ਹੈ ਮੇਰੀ ਸੂਝਵਾਨ ਵਿਦਵਾਨਾਂ ਅੱਗੇ ਇਹੋ ਬੇਨਤੀ ਹੈ ਕੇ ਆਪਣੇ ਆਪਣੇ ਨਜਦੀਕੀ ਕਿਸੇ ਲੋੜਵੰਦ ਦੀ ਮੱਦਦ ਕਰੋ ਕਿਸੇ ਵੀ ਤਰਾਂ ਦੀ ਹੋਵੇ

19/05/2019

ਵੋਟ ਪਾਉਣਾ ਹਰ ਇਕ ਦਾ ਅਧਿਕਾਰ ਤੇ ਜਿੰਮੇਵਾਰੀ ਹੈ ਆਪਣੀ ਵੋਟ ਦੀ ਸਹੀ ਵਰਤੋਂ ਕਰਕੇ ਲੋਕਤੰਤਰ ਚ ਹਿੱਸਾ ਪਾਓ

ਵੱਲਵ ਬਾਈ ਪਟੇਲ ਚਾਹੇ ਕਿਸੇ ਸਮੇਂ ਦਾ ਮਹਾਨ ਯੋਧਾ, ਸੂਝਵਾਨ ਸੂਰਵੀਰ ਹੋਵੈ ਪਰ ਇਹੋ ਜਿਹੀ ਕਿ ਗੱਲ ਸੀ ਸਰਕਾਰ ਨੇ ਓਸ ਦੀ ਮੂਰਤੀ ਬਣਾਉਣ ਤੇ 2989 ਕ...
01/11/2018

ਵੱਲਵ ਬਾਈ ਪਟੇਲ ਚਾਹੇ ਕਿਸੇ ਸਮੇਂ ਦਾ ਮਹਾਨ ਯੋਧਾ, ਸੂਝਵਾਨ ਸੂਰਵੀਰ ਹੋਵੈ ਪਰ ਇਹੋ ਜਿਹੀ ਕਿ ਗੱਲ ਸੀ ਸਰਕਾਰ ਨੇ ਓਸ ਦੀ ਮੂਰਤੀ ਬਣਾਉਣ ਤੇ 2989 ਕਰੋੜ ਰੁਪਏ ਖਰਚ ਕਰ ਦਿਤੇ, ਮੇਰੇ ਮੁਤਾਬਿਕ ਹਿੰਦੋਸਤਾਨ ਦੇ 49%ਲੋਕ ਦੋ ਵਕਤ ਦਾ ਖਾਣਾ ਪੇਟ ਭਰ ਕੇ ਨਹੀਂ ਖਾ ਸੱਕਦੇ ਤੇ ਤਕਰੀਬਨ 27% ਲੋਕਾਂ ਨੂੰ ਇਕ ਵਾਰ ਦੇ ਖਾਣਾ ਦਾ ਵੀ ਔਖਾ ਹੁੰਦਾ, ਹਾਲੇ ਕੁਝ ਲੋਕ ਮੰਗ ਕੇ ਤੇ ਕਈ-ਕਈ ਦਿਨ ਭੁੱਖੇ ਸੌਂਦੇ ਆ ਸਰਕਾਰ ਨੇ ਬੇਮੱਤੇ ਤਰੀਕੇ ਨਾਲ 2989 ਕਰੋੜ ਮਿੱਟੀ ਵਿੱਚ ਸੁੱਟ ਦਿਤੇ, ਜਿਹੜੇ ਹਿਸਾਬ ਨਾਲ ਸਰਕਾਰਾਂ ਹਿੰਦੋਸਤਾਨ ਚਲਾ ਰਹੀਆਂ ਨੇ ਲੱਗਦਾ ਇਕ ਦਿਨ ਕਿਸੇ ਦੇਸ਼ਵਾਸੀ ਨੇ ਜੈ ਹਿੰਦ, ਜੈ ਭਾਰਤ ਵਗੈਰਾ ਨਹੀਂ ਕਹਿਣਾ ਇਥੇ ਆਉਣ ਵਾਲੇ ਸਮੇਂ ਵਿਚ ਧਨਾਢ ਲੋਕਾਂ ਦਾ ਰਾਜ ਰਹੇਗਾ, ਭਾਵ ਗਰੀਬ ਗਰੀਬ ਤੇ ਅਮੀਰ ਹੋਰ ਜ਼ਿਆਦਾ ਅਮੀਰ, ਫੈਸਲਾ ਹੁਣ ਲੋਕਾਂ ਨੇ ਕਰਨਾ ਵੱਡੇ ਬਦਲਾਅ ਲਈ

27/08/2018

ਜੇਕਰ ਆਹ ਪੁਲੀਸ ਮੁਲਾਜਮ ਦਾ ਨੰਬਰ ਮਿਲ ਜਾਵੇ ਤਾਂ comment box ਵਿਚ ਲਿਖ ਦੇਣਾਂ ਜਿਸ ਨੇ ਇਕ ਬਜੁਰਗ ਔਰਤ ਤੇ ਅਣਮਨੁੱਖੀ ਤਸੱਦਦ ਕੀਤਾ ਤਾਂ ਜੋ ਇਸ ਨੂੰ ਚੰਗੀ ਤਰ੍ਹਾਂ ਕਾਨੂੰਨ ਸਿਖਾਈਆ ਜਾਵੇ, ਇਨਸਾਨੀਅਤ ਸ਼ਰਮਸ਼ਾਰ ਨਾ ਹੋਵੈ

ਹਿੰਦੁਸਤਾਨ ਚ ਤਾਂ ਮਾਤਾ ਦਾ ਹਾਲ ਇਸ ਤਰਾਂ ਹੀ ਹੁੰਦਾ ਤਾਂਹੀ ਤਾਂ ਅੰਗਰੇਜ਼ੀ ਚ India ਨਾਮ ਰੱਖਿਆ ਸੀ ਹੋ ਸਕਦਾ something better ਪਰ ਹਿੰਦੂ-ਸਥ...
10/07/2018

ਹਿੰਦੁਸਤਾਨ ਚ ਤਾਂ ਮਾਤਾ ਦਾ ਹਾਲ ਇਸ ਤਰਾਂ ਹੀ ਹੁੰਦਾ ਤਾਂਹੀ ਤਾਂ ਅੰਗਰੇਜ਼ੀ ਚ India ਨਾਮ ਰੱਖਿਆ ਸੀ ਹੋ ਸਕਦਾ something better ਪਰ ਹਿੰਦੂ-ਸਥਾਨ ਨ੍ਹੀ ਮੰਨਦਾ ਕੀ ਕਰੀਏ

ਵੇਚਣ ਵਾਲਿਆਂ ਨੂੰ ਤਾਂ ਸਿਰਫ ਪੈਸੇ ਤੱਕ ਹੀ ਮਤਲਬ ਆ ਬਾਕੀ ਏਹ ਵੀ ਗੰਦ ਤਾਂਹੀ ਵੇਚਦੇ ਆ ਜੇ ਲੋਕ ਖ਼ਰੀਦ ਕਰਦੇ ਆ, ਪਰ food and supplies Dept ...
09/07/2018

ਵੇਚਣ ਵਾਲਿਆਂ ਨੂੰ ਤਾਂ ਸਿਰਫ ਪੈਸੇ ਤੱਕ ਹੀ ਮਤਲਬ ਆ ਬਾਕੀ ਏਹ ਵੀ ਗੰਦ ਤਾਂਹੀ ਵੇਚਦੇ ਆ ਜੇ ਲੋਕ ਖ਼ਰੀਦ ਕਰਦੇ ਆ, ਪਰ food and supplies Dept ਵਾਲੇ ਕਿੱਥੇ ਸੁੱਤੇ ਪਏ ਆ

Address

Bathinda

Telephone

+919915939238

Website

Alerts

Be the first to know and let us send you an email when SADA Punjab posts news and promotions. Your email address will not be used for any other purpose, and you can unsubscribe at any time.

Share