Digital Service Centre Deon, CSC

Digital Service Centre Deon, CSC sab kam ik dukan

25/07/2026

ਧਿਆਨਯੋਗ ਗੱਲਾਂ :
1. ਪਰਿਵਾਰ/ਘਰ ਦੀ ਮਹਿਲਾ ਮੁਖੀ (HoF) ਦਾ ਨਾਮ (ਉਮਰ 18 ਸਾਲ ਤੋਂ ਵੱਧ ਅਤੇ ਸਿਰਫ਼ ਰਾਸ਼ਨ ਪ੍ਰਾਪਤ ਕਰਨ ਲਈ)। ਜੇਕਰ ਪਰਿਵਾਰ ਵਿੱਚ 18 ਸਾਲ ਤੋਂ ਵੱਧ ਉਮਰ ਦੀ ਕੋਈ ਮਹਿਲਾ ਨਹੀਂ ਹੈ, ਤਾਂ ਕਿਸੇ ਹੋਰ ਵਿਅਕਤੀ ਦਾ ਨਾਮ ਭਰਿਆ ਜਾਣਾ ਚਾਹੀਦਾ ਹੈ।
2. NFSA ਦੇ ਤਹਿਤ, ਪਰਿਵਾਰ ਦਾ ਮੁਖੀ (HOF) ਪਰਿਵਾਰ ਦੀ ਸਭ ਤੋਂ ਵੱਡੀ ਉਮਰ ਦੀ ਮਹਿਲਾ ਮੈਂਬਰ ਹੋਣੀ ਚਾਹੀਦੀ ਹੈ। ਜੇਕਰ ਪਰਿਵਾਰ ਵਿੱਚ 18 ਸਾਲ ਤੋਂ ਵੱਧ ਉਮਰ ਦੀ ਕੋਈ ਮਹਿਲਾ ਨਹੀਂ ਹੈ, ਤਾਂ ਪਰਿਵਾਰ ਦਾ ਮੁਖੀ ਕੋਈ ਪੁਰਸ਼ ਹੋ ਸਕਦਾ ਹੈ।

ਨਵੇਂ ਰਾਸ਼ਨ ਕਾਰਡ ਅਤੇ ਰਹਿੰਦੇ ਮੈਂਬਰਾਂ ਦਾ ਨਾਮ ਪਹਿਲਾ ਵਾਲੇ ਰਾਸ਼ਨ ਕਾਰਡ ਚ ਜੋੜਨ  ਲਈ ਜਰੂਰੀ  ਦਸਤਾਵੇਜ਼  ਕੁੱਲ 21 ਦਿਨਾਂ ਦਾ ਸਮਾਂ ਦਿੱਤਾ  ਗਿ...
22/07/2026

ਨਵੇਂ ਰਾਸ਼ਨ ਕਾਰਡ ਅਤੇ ਰਹਿੰਦੇ ਮੈਂਬਰਾਂ ਦਾ ਨਾਮ ਪਹਿਲਾ ਵਾਲੇ ਰਾਸ਼ਨ ਕਾਰਡ ਚ ਜੋੜਨ ਲਈ ਜਰੂਰੀ ਦਸਤਾਵੇਜ਼ ਕੁੱਲ 21 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।

ਕੱਲ ਤੋਂ ਸ਼ੁਰੂ
📢 ਰਾਸ਼ਨ ਕਾਰਡ ਲਈ ਜ਼ਰੂਰੀ ਦਸਤਾਵੇਜ਼

ਰਾਸ਼ਨ ਕਾਰਡ ਬਣਵਾਉਣ ਜਾਂ ਮੈਂਬਰ ਦਾ ਨਾਮ ਐਡ ਕਰਵਾਉਣ ਲਈ ਸਾਰੇ ਪਰਿਵਾਰਕ ਮੈਂਬਰਾਂ ਦੇ ਦਸਤਾਵੇਜ਼ ਲਾਜ਼ਮੀ ਹਨ।

✅ ਪਰਿਵਾਰ ਦੇ ਮੁਖੀ ਦਾ ਆਧਾਰ ਕਾਰਡ
✅ ਸਾਰੇ ਪਰਿਵਾਰਕ ਮੈਂਬਰਾਂ ਦੇ ਆਧਾਰ ਕਾਰਡ
✅ ਪਰਿਵਾਰ ਦੀ ਗਰੁੱਪ ਫੋਟੋ
✅ ਪਰਿਵਾਰ ਦੇ ਮੁਖੀ ਦਾ ਸਹਿਮਤੀ ਪੱਤਰ (Declaration)
✅ Passport size photo
✅ Sc/St certificate
✅ Eshrm card
✅Manrega Card

ਨਾਮ ਐਡ ਕਰਵਾਉਣ ਲਈ:

👤 18 ਸਾਲ ਜਾਂ ਇਸ ਤੋਂ ਵੱਧ ਉਮਰ: ਵੋਟਰ ਕਾਰਡ ਲਾਜ਼ਮੀ।

👶 ਬੱਚਿਆਂ ਲਈ: ਜਨਮ ਸਰਟੀਫਿਕੇਟ ਲਾਜ਼ਮੀ।

⏳ ਪੋਰਟਲ ਸਿਰਫ਼ 21 ਦਿਨਾਂ ਲਈ ਖੁੱਲ੍ਹਿਆ ਹੈ

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ CSC ਡਿਜੀਟਲ ਸਰਵਿਸ ਸੈਂਟਰ ਦਿਉਣ
📲 090562 95497

14/07/2026

Senior citizen Card
ਬਣਵਾਉਣ ਲਈ ਸੰਪਰਕ ਕਰੋ ਡਿਜੀਟਲ ਸਰਵਿਸ ਸੈਂਟਰ ਦਿਉਣ (CSC)
Unlock exclusive benefits with a Senior Citizen Card! 👵👴 Reach out to Digital Service Centre Deon (CSC) today for easy assistance. Don't miss out! ✨

*ਆਸਟ੍ਰੇਲੀਆ ਲਾਟਰੀ ਵੀਜ਼ਾ ਦੇ ਫਾਰਮ ਸ਼ੁਰੂ ਹੋ ਗਏ ਹਨ ਜੀ 🇦🇺🇦🇺🇦🇺🇦🇺🇦🇺🇦🇺🇦🇺🇦🇺✈️Uk ਦੀ ਤਰ੍ਹਾਂ ਆਸਟ੍ਰੇਲੀਆ ਸਰਕਾਰ ਵਲੋਂ ਵੀ ਹਰ ਸਾਲ ਇੰਡੀਆ ਦੇ ...
06/06/2026

*ਆਸਟ੍ਰੇਲੀਆ ਲਾਟਰੀ ਵੀਜ਼ਾ ਦੇ ਫਾਰਮ ਸ਼ੁਰੂ ਹੋ ਗਏ ਹਨ ਜੀ 🇦🇺🇦🇺🇦🇺🇦🇺🇦🇺🇦🇺🇦🇺🇦🇺

✈️Uk ਦੀ ਤਰ੍ਹਾਂ ਆਸਟ੍ਰੇਲੀਆ ਸਰਕਾਰ ਵਲੋਂ ਵੀ ਹਰ ਸਾਲ ਇੰਡੀਆ ਦੇ ਲੋਕਾਂ ਲਈ ਲਾਟਰੀ ਸਿਸਟਮ ਵੀਜ਼ਾ ਦਿੱਤਾ ਜਾਂਦਾ ਹੈ ਜੀ

✈️ਲਾਟਰੀ ਪਾਓ ਅਤੇ ਆਪਣੀ ਕਿਸਮਤ ਅਜਮਾਓ, ਕੋਈ ਫੰਡ, ਬੈਂਕ ਬੈਲਸ ਦੀ ਲੋੜ ਨਹੀਂ

📚ਯੋਗਤਾ👉 ਕੋਈ ਵੀ ਡਿਗਰੀ ਜਾਂ 2 ਸਾਲ ਦਾ ਡਿਪਲੋਮਾ
🔞ਉਮਰ 18 ਤੋਂ 30 ਤੱਕ
💰ਫੀਸ👉 2250/-

ਕੁੜੀਆਂ ਮੁੰਡਿਆਂ ਦੋਨਾਂ ਲਈ ਇਹ ਲਾਟਰੀ ਵੀਜ਼ਾ ਹੈ ਜੀ
📚ਡਾਕੂਮੈਂਟ ਪਾਸਪੋਰਟ,ਪੈਨ ਕਾਰਡ, ਮੋਬਾਈਲ ਨੰਬਰ, ਈ- ਮੇਲ 🆔
🔚ਆਖਰੀ ਮਿਤੀ 25-06-2026

🏫ਘਰ ਬੈਠੇ ਆਪਣਾ ਫਾਰਮ ਅਪਲਾਈ ਕਰਵਾਉਣ ਲਈ ਸੰਪਰਕ ਕਰੋ*

ਮੋਬਾਇਲ ਨੰਬਰ 090562 95497

03/06/2026

ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਰਿਪੇਅਰ ਫਾਰਮ ਭਰਨ ਲਈ
ਸੰਪਰਕ ਕਰੋ
ਡਿਜੀਟਲ ਸਰਵਿਸ ਸੈਂਟਰ
ਵੱਡਾ ਬੱਸ ਅੱਡਾ

Indian Army TES-56 Recruitment 2026 OverviewOrganization Name Indian Army, Directorate General of Recruiting, Integrated...
28/05/2026

Indian Army TES-56 Recruitment 2026 Overview
Organization Name Indian Army, Directorate General of Recruiting, Integrated HQ, Ministry of Defence
Entry Name 10+2 Technical Entry Scheme (TES-56)
Course Commencement January 2027
Open For Unmarried Male
Total Vacancies 90 (Provisional – subject to change as per organizational requirement)
Pay Scale Level 10: Rs. 56,100–1,77,500/- (on commissioning as Lieutenant); CTC approx. Rs. 17–18 Lakh per annum
Stipend during Training Rs. 56,100/- per month (at IMA only, after 3 years of training)
Application Mode Online only (via www.joinindianarmy.nic.in)
Selection Process Application > Shortlisting > SSB > Medical > Merit List > Joining Letter
Type of Commission Permanent Commission
Rank after Training Lieutenant
Official Website https://www.joinindianarmy.nic.in

Indian Air Force Group C Civilian Recruitment 2026 OverviewOrganisation Name Indian Air Force (IAF), Ministry of Defence...
28/05/2026

Indian Air Force Group C Civilian Recruitment 2026 Overview
Organisation Name Indian Air Force (IAF), Ministry of Defence, Government of India
Advertisement No. 01/2026
Post Name Lower Division Clerk (LDC), Hindi Typist, Civilian Mechanical Transport Driver – Ordinary Grade (CMTD)
Post Group Group 'C' Civilian Posts
Total Vacancies 47 Posts (across all Commands and Independent Units)
Pay Scale Level-2 as per Pay Matrix 7th CPC
Application Mode Offline (by post to the concerned Air Force Station/Unit)
Selection Mode Written Test + Skill/Practical/Physical Test (wherever applicable)
Nationality Eligible Indian Citizens only
Official Website https://indianairforce.nic.in/

Indian Air Force AFCAT 02/2026 Important DatesEvent DateOpening Date for Online Applications 20 May 2026 (1100 hrs)Closi...
28/05/2026

Indian Air Force AFCAT 02/2026 Important Dates
Event Date
Opening Date for Online Applications 20 May 2026 (1100 hrs)
Closing Date for Online Applications 19 June 2026 (2330 hrs)
AFCAT Online Examination Date 08 August 2026 (Saturday)
AFCAT Admit Card Download From 04 August 2026 (1100 hrs) onwards (tentative)
Course Commencement July 2027

25/05/2026

This advanced Excel lesson provides comprehensive training. 📈 It covers complex functions and data analysis techniques. 📊 Mastering these skills enhances professional efficiency. 💻 The content is structured for optimal learning. 🎓

21/05/2026

ਜਨਮ ਸਰਟੀਫਿਕੇਟ ਨੂੰ ਆਨਲਾਈਨ ਕਰਵਾਓਣ ਲਈ ਸੰਪਰਕ ਕਰੋ
ਡਿਜੀਟਲ ਸਰਵਿਸ ਸੈਂਟਰ

Digital Service Centre Deon, CSC

Address

Bathinda
151002

Telephone

+919530695497

Website

Alerts

Be the first to know and let us send you an email when Digital Service Centre Deon, CSC posts news and promotions. Your email address will not be used for any other purpose, and you can unsubscribe at any time.

Contact The Business

Send a message to Digital Service Centre Deon, CSC:

Shortcuts

Share