Missing & Found People in India

Missing & Found People in India Missing & Found People in India

ਇਹ ਬੱਚੀ ਅਨੁਸ਼ਕਾ 11-08-2025 ਸਵੇਰੇ ਘਰ ਤੋਂ ਸਪਰਿੰਗ ਡੇਲ ਪਬਲਿਕ ਸਕੂਲ, ਪਟਿਆਲਾ ਗਈ ਪਰ ਘਰ ਵਾਪਸ ਨਹੀਂ ਪਰਤੀ, ਸਾਰੇ ਮੈਂਬਰਾਂ ਨੂੰ ਹੱਥ ਜੋੜ ...
12/08/2025

ਇਹ ਬੱਚੀ ਅਨੁਸ਼ਕਾ 11-08-2025 ਸਵੇਰੇ ਘਰ ਤੋਂ ਸਪਰਿੰਗ ਡੇਲ ਪਬਲਿਕ ਸਕੂਲ, ਪਟਿਆਲਾ ਗਈ ਪਰ ਘਰ ਵਾਪਸ ਨਹੀਂ ਪਰਤੀ, ਸਾਰੇ ਮੈਂਬਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਨੂੰ ਲੱਭਣ ਦੇ ਪੂਰਜੋਰ ਯਤਨ ਕੀਤੇ ਜਾਣ ਜੀ।ਕਿਰਪਾ ਕਰਕੇ ਵੱਧ ਤੋ ਵਧ ਸ਼ੇਅਰ ਕਰੋ ਆਪਣੇ ਗਰੁੱਪ ਵਿਚ ਤੇ ਆਪਣੇ ਪੇਜ ਤੇ .
ਜੇਕਰ ਕੋਈ ਜਾਣਕਾਰੀ ਮਿਲਦੀ ਹੈ ਤਾਂ ਮੋਬਾਈਲ ਨੰਬਰ 96460-07688 ਜਾਂ 96461-06666 ਤੇ ਸੂਚਨਾ ਦੇਣ ਦੀ ਕਿਰਪਾਲਤਾ ਕੀਤੀ ਜਾਵੇ ਜੀ.

ਆਹ ਤਸਵੀਰ ਅਕਾਸ਼ਦੀਪ ਸਿੰਘ ਉਮਰ 21 ਸਾਲ ਪਿੰਡ ਬੀੜ ਗਗੜਾ ਨੇੜੇ ਜਗਰਾਓਂ ਦੀ ਹੈ ਜੋ 1 ਅਗਸਤ ਸ਼ਾਮ 4 ਵਜੇ ਤੋਂ ਬਾਅਦ ਦਾ ਘਰ ਨਹੀਂ ਪਹੁੰਚਿਆ ਹੈ ਸੋ ਜ...
06/08/2025

ਆਹ ਤਸਵੀਰ ਅਕਾਸ਼ਦੀਪ ਸਿੰਘ ਉਮਰ 21 ਸਾਲ ਪਿੰਡ ਬੀੜ ਗਗੜਾ ਨੇੜੇ ਜਗਰਾਓਂ ਦੀ ਹੈ ਜੋ 1 ਅਗਸਤ ਸ਼ਾਮ 4 ਵਜੇ ਤੋਂ ਬਾਅਦ ਦਾ ਘਰ ਨਹੀਂ ਪਹੁੰਚਿਆ ਹੈ ਸੋ ਜੇਕਰ ਕਿਸੇ ਨੂੰ ਮਿਲੇ ਤਾਂ ਆ ਨੰਬਰ 73473 99964 ਤੇ ਸੰਪਰਕ ਕਰੋ ਜੇ ਓਹ ਆਪ ਪੜੇ ਤਾਂ ਘਰੇ ਪਹੁੰਚੇ । ਘਰ ਦੇ ਪਰੇਸ਼ਾਨ ਹਨ । ਜਦ ਇਹ ਘਰੋਂ ਗਿਆ ਸੀ ਤਾਂ ਲਾਲ ਡੱਬੀਆਂ ਵਾਲੀ ਸ਼ਰਟ ਤੇ ਜੀਨ ਦੀ ਪੈਂਟ ਪਾਈ ਹੋਈ ਸੀ ।

ਮਨਜੀਤ ਸਿੰਘ ਬਿਲਿੰਗ (Gippy)ਪਿੰਡ ਈਸੜਾ, ਨਜ਼ਦੀਕ ਧੂਰੀ।😔ਇਹ ਮੁੰਡਾ ਅੱਜ ਸਵੇਰ ਤੋਂ ਮਿਲ ਨਹੀ ਰਿਹਾ ਜਿਸ ਕਿਸੇ ਨੂੰ ਵੀ ਇਹ ਮੁੰਡਾ ਕਿਤੇ ਵੀ ਮਿਲ...
01/02/2024

ਮਨਜੀਤ ਸਿੰਘ ਬਿਲਿੰਗ (Gippy)
ਪਿੰਡ ਈਸੜਾ, ਨਜ਼ਦੀਕ ਧੂਰੀ।
😔ਇਹ ਮੁੰਡਾ ਅੱਜ ਸਵੇਰ ਤੋਂ ਮਿਲ ਨਹੀ ਰਿਹਾ ਜਿਸ ਕਿਸੇ ਨੂੰ ਵੀ ਇਹ ਮੁੰਡਾ ਕਿਤੇ ਵੀ ਮਿਲਦਾ ਹੈ ਤਾਂ 98143 22978 ਤੇ ਤੁਰੰਤ ਸੰਪਰਕ ਕਰੋ।
ਤੁਹਾਡਾ ਬਹੁਤ ਧੰਨਵਾਦ ਹੋਵੇਗਾ|

Share Please 🙏🏻
31/01/2024

Share Please 🙏🏻

ਗੁਰਮੇਲ ਸਿੰਘ(ਘੁਨਾ)ਪਿੰਡ ਹਿੰਮਤਪੁਰਾ ਜੋ ਕਿ ਘਰ ਤੋਂ ਜਲਾਲ  ਦਿਵਾਈ ਲੈਣਗੇ ਸਨ ਤੇ ਘਰ ਵਾਪਿਸ ਨਹੀਂ ਆਏ ਹਨ ਜੇ ਕਿਸੇ ਨੂੰ ਪਤਾ ਲੱਗਦਾ ਤਾ ਇਨ੍ਹਾਂ...
29/01/2024

ਗੁਰਮੇਲ ਸਿੰਘ(ਘੁਨਾ)ਪਿੰਡ ਹਿੰਮਤਪੁਰਾ ਜੋ ਕਿ ਘਰ ਤੋਂ ਜਲਾਲ ਦਿਵਾਈ ਲੈਣਗੇ ਸਨ ਤੇ ਘਰ ਵਾਪਿਸ ਨਹੀਂ ਆਏ ਹਨ ਜੇ ਕਿਸੇ ਨੂੰ ਪਤਾ ਲੱਗਦਾ ਤਾ ਇਨ੍ਹਾਂ ਨੰਬਰਾਂ ਤੇ ਸਪੰਰਕ ਕਰੋ
9876245379
9463084108

ਜੇ ਕੋਈ ਵੀਰ ਇਸ ਬੱਚੇ ਨੂੰ ਜਾਣਦਾ ਹੈ ਤਾਂ ਉਹ ਏਸ ਬੱਚੇ ਨੂੰ ਗੁਰੂਦਵਾਰਾ ਪਿੰਡ ਜੀਵਨ ਸਿੰਘ ਵਾਲਾ  ਜਿਲਾ ਤਲਵੰਡੀ ਸਾਬੋ ਬਠਿੰਡਾ ਵਿੱਚ ਆਕੇ ਲਿਜਾ ...
28/01/2024

ਜੇ ਕੋਈ ਵੀਰ ਇਸ ਬੱਚੇ ਨੂੰ ਜਾਣਦਾ ਹੈ ਤਾਂ ਉਹ ਏਸ ਬੱਚੇ ਨੂੰ ਗੁਰੂਦਵਾਰਾ ਪਿੰਡ ਜੀਵਨ ਸਿੰਘ ਵਾਲਾ ਜਿਲਾ ਤਲਵੰਡੀ ਸਾਬੋ ਬਠਿੰਡਾ ਵਿੱਚ ਆਕੇ ਲਿਜਾ ਸਕਦੇ ਹੋ।

*ਲੱਗਭਗ ਇੱਕ ਸਾਲ ਦਾ ਸਮਾਂ ਲੰਗਣ* ਤੋਂ ਬਾਅਦ ਵੀ ਅਜੇ ਤੱਕ ਕੁਸ਼ ਵੀ ਪਤਾ ਨੀ ਲਗਿਆ *ਪਿਤਾ ਜੀ* ਵਾਰੇ ਸੋ ਤੁਹਾਨੂੰ ਬੇਨਤੀ ਹੈ ਕਿ ਫਿਰ ਤੋਂ ਆਪਣੇ ...
27/01/2024

*ਲੱਗਭਗ ਇੱਕ ਸਾਲ ਦਾ ਸਮਾਂ ਲੰਗਣ* ਤੋਂ ਬਾਅਦ ਵੀ ਅਜੇ ਤੱਕ ਕੁਸ਼ ਵੀ ਪਤਾ ਨੀ ਲਗਿਆ *ਪਿਤਾ ਜੀ* ਵਾਰੇ ਸੋ ਤੁਹਾਨੂੰ ਬੇਨਤੀ ਹੈ ਕਿ ਫਿਰ ਤੋਂ ਆਪਣੇ ਆਸ ਪਾਸ ਜ਼ਰੂਰ ਦੇਖੋ ਅਤੇ ਮੇਰੀਆ ਭੇਜੀਆ ਹੋਈਆ ਫੋਟੋ ਨੂੰ *ਸੇਅਰ* ਕਰਦੋ ਤੁਹਾਡੇ ਕੋਲ ਜਿੰਨੇ ਵੀ *ਗਰੁੱਪ* ਚਲਦੇ ਹਨ ।🙏🙏🙏🙏
ਧੰਨਵਾਦ🙏
ਸੰਪਰਕ ਕਰੋ 98888-48862, 73474-86081, 98724-14120

Address

Barnala

Telephone

+919888848862

Website

Alerts

Be the first to know and let us send you an email when Missing & Found People in India posts news and promotions. Your email address will not be used for any other purpose, and you can unsubscribe at any time.

Contact The Business

Send a message to Missing & Found People in India:

Share