15/06/2017
Vote for 5
हाँ दोस्तों-- प्रतियोगिता में आपके समर्थन की जरूरत है।
मेरे बेटे ने प्रतियोगिता में आपके समर्थन भरोसे भाग लिया है ,
केवल तुम पर भरोसा है।
अधिक से अधिक टिप्पणी करें ।
समय केवल 24 घंटे है। पृष्ठ like का ही टिप्पणी माना जाएगा।
इस्लिये पृष्ठ like करो और ,,,
पृष्ठ 5 पर तस्वीर में टाइप करें।
धन्यवाद ..
ਹਾਂਜੀ ਦੋਸਤੋ .. ਮੁਕਾਬਲੇ ਵਿਚ ਤੁਹਾਡੇ ਸਹਿਯੋਗ ਦੀ ਲੋੜ ਹੈ।
ਮੇਰੇ ਬੇਟੇ ਨੇ ਸਿਰਫ ਤੁਹਾਡੇ ਤੇ ਭਰੋਸਾ ਕਰਕੇ ਹੀ ਮੁਕਾਬਲੇ ਵਿਚ ਭਾਗ ਲਿਆ ਹੈ।
ਵਧ ਤੋਂ ਵਧ ਕਮੈਂਟ ਦਾਸ ਦੇ ਹਕ ਵਿਚ ਕਰੋ ।
ਟਾਈਮ ਸਿਰਫ 24 ਘੰਟੇ ਹਨ।
ਪੇਜ ਨੂੰ ਲਾੲੀਕ ਕਰਨ ਵਾਲੇ ਦਾ ਹੀ ਕਮੈਂਟ ਮੰਨਿਅਾ ਜਾਵੇਗਾ ।
ਪੇਜ ਲਾੲੀਕ ਕਰੋ ਅਤੇ ਪੇਜ ਵਿਚਲੀ ਫੋਟੋ ਤੇ 5 ਲਿਖੋ।
ਧੰਨਵਾਦ
ਲਓ ਜੀ ਸ਼ੁਰੂ ਹੋ ਗਿਆ ਸਾਡਾ ਸੈਮੀ-ਫਾਇਨਲ ਰਾਉਂਡ।।
Page like krn wale da hi cmnt maneya jave ga
ਲਓ ਜੀ ਦਲੇਰ ਖਾਲਸਾ ਗਤਕਾ ਗਰੁੱਪ ਨਵਾਂਸ਼ਹਿਰ ਵਲੋਂ ਇਕ ਉਪਰਾਲਾ ਕੀਤਾ ਜਾ ਰਿਹਾ ਹੈ
ਜਿਸ ਵਿਚ ਸਾਬਤ ਸੂਰਤ ਮੁਕਾਬਲਾ ਕਰਵਾਇਆ ਜਾਵੇਗਾ।ਪਹਿਲਾ ਇਨਾਮ 3100, ਦੂਜਾ ਇਨਾਮ 2100 ਅਤੇ ਤੀਸਰਾ ਇਨਾਮ 1100 ਰੁਪਏ ਹੋਏਗਾ। ਟੋਟਲ 5 ਰਾਉਂਡ ਹੋਣ ਗਏ ਅਤੇ ਫਿਰ ਸੈਮੀ ਫਾਈਨਲ ਅਤੇ ਫਾਈਨਲ ਹੋਵੇਗਾ
ਨੋਟ // ਇਸ ਮੁਕਾਬਲੇ ਵਿਚ ਸਿਰਫ ਸਾਬਤ ਸੂਰਤ ਸਿੰਘ ਸਰਦਾਰ ਹੀ ਭਾਗ ਲੈ ਸਕਦੇ ਹਨ ਜੀ।।।।
Ek id to ek cmnt hi maneya jave ji and result photo upload ਹੋਣ ਤੋਂ
24 ਘੰਟੇ ਬਾਅਦ ਦਿੱਤਾ ਜਾਵੇਗਾ ਅਤੇ comments 24 ਘੰਟੇ ਦੇ ਵਿਚ ਹੀ ਆਇਆ ਗਿਣਿਆ ਜਾਵੇਗਾ।।
9814641089,9465660995- ਇਸ ਨੰਬਰ ਤੇ ਤੁਸੀਂ ਆਪਣੀ ਫੋਟੋ ਸੈਂਡ ਕਰ ਸਕਦੇ ਹੋ ਜੀ..
ਧੰਨਵਾਦ ਫੋਟੋ ਕਮੈਂਟ ਕਰਨ ਵਾਲਾ ਵੀਰ ਪੇਜ ਖੋਲ ਕੇ ਲਾਇਕ ਜਰੂਰ ਕਰੋ ਜੀ ।।।