BDS insurance & investment services

BDS insurance & investment services Contact information, map and directions, contact form, opening hours, services, ratings, photos, videos and announcements from BDS insurance & investment services, Insurance Company, NR RELIANCE FRESH G T Road CHHEHARTA AMRITSAR, Amritsar.

Jaldi kre...Anil kumar For enquiry 9780837142
20/08/2019

Jaldi kre...

Anil kumar
For enquiry 9780837142

31/12/2018

.............ਸ਼ਾਰਟਕੱਟ..........

ਆਮ ਤੌਰ ਤੇ ਆਪਾਂ ਸਾਰੇ ਸ਼ਾਰਟਕੱਟ ਹੀ ਪਸੰਦ ਕਰਦੇ ਆਂ। ਜੇ ਕਿਤੇ ਜਾਣਾ ਹੋਵੇ ਤਾਂ ਪਹਿਲਾਂ ਉਹ ਰਾਹ ਵੇਖਦੇ ਆਂ ਜਿੱਧਰ ਦੀ ਨੇੜ ਪੈਂਦਾ ਹੋਵੇ। ਆਪਾਂ ਕਈ ਵਾਰ ਇਹ ਵੀ ਨੀ ਵੇਖਦੇ ਕਿ ਉਹ ਰਸਤਾ ਸਹੀ ਵੀ ਹੈ ਜਾਂ ਨਹੀਂ । Lic of India ਮੈਂ ਕਿਸੇ ਖਾਸ ਮਕਸਦ ਨਾਲ ਜੁਆਇਨ ਕੀਤੀ। ਕਿਉਂਕਿ ਮੇਰੇ ਮੂਹਰੇ ਈ ਇੱਕ ਦੋ ਕੇਸ ਐਸੇ ਆਏ ਜਿੰਨਾਂ ਵਿੱਚ Lic ਨੇ ਡੁੱਬਦੇ ਪਰਿਵਾਰਾਂ ਨੂੰ ਬਚਾਇਆ । ਚਲੋ ਹੁਣ ਅਸਲ ਗੱਲ ਵੱਲ ਆਉਂਦੇ ਹਾਂ ਜਿਸ ਕਰਕੇ ਇਹ ਪੋਸਟ ਪਾਉਣੀ ਪਈ । ਜਿੰਨੇਂ ਵੀ ਲੋਕਾਂ ਨੂੰ ਮੈਂ LIC ਦੇ ਜੀਵਨ ਬੀਮਾ ਪਲਾਨ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦਾਂ ਉਹਨਾਂ ਚੋਂ 90 % ਲੋਕ ਨੈਗੇਟਿਵ ਨਜ਼ਰੀਏ ਨਾਲ ਸਵਾਲ ਕਰਦੇ ਨੇ । ਕਈ ਸਵਾਲ ਤਾਂ ਬੜੇ ਹੀ ਹਾਸੋਹੀਣੇ ਹੁੰਦੇ ਨੇ । ਜਿਵੇਂ ਕਈ ਆਖਣਗੇ ਕਿ ਕੋਈ ਐਹੋ ਜਿਹੀ ਸਕੀਮ ਦੱਸ ਜਿਹੜੀ ਪੰਜ - ਛੇ ਸੌ ਰੁਪਏ ਚ 20-25 ਲੱਖ ਵੱਟ ਕੇ ਦੇਵੇ ।
ਕਈ ਕਹਿਣਗੇ ਕਿ ਐਸੀ ਸਕੀਮ ਦੱਸ ਕਿ ਇੱਕ ਦੋ ਸਾਲਾਂ ਚ ਪੈਸੇ ਡਬਲ ਜੋ ਜਾਣ। ਮੈਂ ਉਹਨਾਂ ਮੂਹਰੇ ਆਵਦੀ ਬੇਵੱਸੀ ਜ਼ਾਹਿਰ ਕਰਦਾਂ ਕਿ LIC ਚ ਐਸਾ ਕੁਝ ਵੀ ਸੰਭਵ ਨਹੀਂ ਕਿ ਜਲਦੀ ਪੈਸੇ ਡਬਲ ਹੋ ਜਾਣ । ਫਿਰ ਐਸੇ ਕਾਹਲੇ ਲੋਕ ਹੀ "ਪਰਲ" (pearls) ਕਿਮ ( kim) ਕਰਾਊਨ (crown) ਵਰਗੀਆਂ ਕੰਪਨੀਆਂ ਚ ਆਵਦੇ ਪੈਸੇ ਡੁਬੋ ਲੈਂਦੇ ਨੇ, ਸਿਰਫ ਤੇ ਸਿਰਫ ਆਵਦਾ ਪੈਸੇ ਡਬਲ, ਟਿ੍ਪਲ ਕਰਨ ਦੇ ਚੱਕਰ ਵਿੱਚ ।
ਦੋਸਤੋ ਜੀਵਨ ਬੀਮਾ ਕੋਈ ਕਮਾਈ ਕਰਨ ਦਾ ਸਾਧਨ ਨਹੀਂ ਹੈ, ਏਸ ਨੂੰ ਲਾਭ ਦੇ ਨਜ਼ਰੀਏ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ । ਜੀਵਨ ਬੀਮੇ ਦੇ ਸਿਰਫ ਦੋ ਹੀ ਉਦੇਸ਼ ਹੋਣੇ ਚਾਹੀਦੇ ਹਨ = ਰਿਸਕ ਕਵਰ + ਸੇਵਿੰਗ ।
ਜੀਵਨ ਬੀਮਾ ਤੁਹਾਨੂੰ ਅਮੀਰ ਨੀ ਬਣਾਉਂਦਾ, ਪਰ ਜੇ ਕਿੱਧਰੇ ਕੋਈ ਅਣਹੋਣੀ ਹੋ ਜਾਏ ਤਾਂ ਤੁਹਾਡੇ ਪਰਿਵਾਰ ਨੂ ਆਰਥਿਕ ਤੌਰ ਤੇ ਡੋਲਣ ਨਹੀਂ ਦਿੰਦਾ । ਭਾਵ ਜੀਵਨ ਬੀਮਾ ਤੁਹਾਡੀ ਜ਼ਿੰਦਗੀ ਚ ਤੁਹਾਡੇ ਪਰਿਵਾਰ ਲਈ ਇੱਕ ਬੈਲੇਂਸ ਬਣਾ ਕੇ ਰੱਖਣ ਦਾ ਕੰਮ ਕਰਦਾ ਹੈ । ਘਰ ਦੇ ਕਮਾਊ ਇਨਸਾਨ ਦਾ ਜੀਵਨ ਬੀਮਾ ਅੱਜ ਦੇ ਵਕਤ ਬਹੁਤ ਲਾਜ਼ਮੀ ਹੈ। ਜੇ ਹੋਰ ਜ਼ਿੰਮੇਵਾਰੀਆਂ ਮਰ - ਮਰ ਕੇ ਨਿਭਾਅ ਰਹੇ ਹੋ ਤਾਂ ਔਖੇ ਸੌਖੇ
ਇੰਸ਼ੋਰੈਂਸ ਵੀ ਕਰਵਾਓ , ਤਾਂ ਜੋ ਤੁਹਾਡੇ ਬਾਅਦ ਤੁਹਾਡੇ ਪਰਿਵਾਰ ਨੂੰ ਪੈਣ ਵਾਲਾ ਆਰਥਿਕ ਘਾਟਾ ਪੂਰਾ ਹੋ ਸਕੇ।
Anil kumar
ਮੁੱਖ ਜੀਵਨ ਬੀਮਾ ਸਲਾਹਕਾਰ
9780837142

28/12/2018

विजेता बोलते है की
मुझे कुछ करना चाहिए,
हारने वाले बोलते है की
कुछ होना चाहिए !!
BDS Insurance & Investment services....
9780837142

Relaince small cap fund 95 months sip returns ( mutual fund sahi hai )
16/11/2018

Relaince small cap fund 95 months sip returns ( mutual fund sahi hai )

Address

NR RELIANCE FRESH G T Road CHHEHARTA AMRITSAR
Amritsar
143105

Telephone

9780837142

Website

Alerts

Be the first to know and let us send you an email when BDS insurance & investment services posts news and promotions. Your email address will not be used for any other purpose, and you can unsubscribe at any time.

Contact The Business

Send a message to BDS insurance & investment services:

Share