Kamboj Pig Farm

Kamboj Pig Farm Contact information, map and directions, contact form, opening hours, services, ratings, photos, videos and announcements from Kamboj Pig Farm, Insurance Agent, Vill Daddian, Majitha, Amritsar.

08/08/2021

Shedd available for pig farming on rent contact :7355666968

30/12/2018

Thanks to all my followers, best of luck for your future.

19/03/2017

ਬੱਕਰੀ ਪਾਲਣ ਦਾ ਕਿੱਤਾ ਕਿਵੇਂ ਕਰੀਏ ?

ਬੱਕਰੀ ਨੂੰ ਗਰੀਬ ਬੰਦੇ ਦੀ ਗਾਂ ਵੀ ਕਿਹਾ ਜਾਂਦਾ ਹੈ ਕਿਉਂਕਿ ਬੱਕਰੀ ਮਾਸ, ਦੁੱਧ, ਰੇਸ਼ਾ ਅਤੇ ਚਮੜਾ ਪ੍ਰਦਾਨ ਕਰਦੀ ਹੈ ਜੋ ਕਿ ਇਕ ਭੂਮੀ-ਹੀਣ ਕਿਸਾਨ ਦੀਆਂ ਆਰਥਿਕ ਅਤੇ ਪਰਿਵਾਰਕ ਲੋੜਾਂ ਪੂਰੀਆਂ ਕਰਦਾ ਹੈ।ਪਰ ਅੱਜ ਕੱਲ ਬੱਕਰੀ ਦਾ ਪਾਲਣ ਵੱਢੇ ਪੱਧਰ ਤੇ ਹੋਣ ਲੱਗ ਗਿਆ ਹੈ ਕੁੱਛ ਨੌਜਵਾਨ ਵੱਢੇ ਵੱਢੇ ਬੱਕਰੀਆਂ ਦੇ ਫਾਰਮ ਬਣਾਬਣਾ ਕੇ ਲੱਖਾਂ ਰੁਪਿਆ ਕਮਾ ਰਹੇ ਹਨ । ਬੱਕਰੀ ਛੋਟੀ ਉਮਰ ਤੋਂ ਹੀ ਪੈਦਾਵਾਰ ਸ਼ੁਰੂ ਕਰ ਦਿੰਦੀ ਹੈ। ਬੱਕਰੀ ਬਿਮਾਰੀਆਂ ਦਾ ਘੱਟ ਸ਼ਿਕਾਰ ਹੁੰਦੀ ਹੈ ਅਤੇ ਇਹ ਗਰਮ, ਨਮੀ ਵਾਲੇ ਵਾਤਾਵਰਨ ਨੂੰ ਹੋਰ ਜਾਨਵਰਾਂ ਦੇ ਮੁਕਾਬਲੇ ਆਸਾਨੀ ਨਾਲ ਸਹਾਰ ਸਕਦੀ ਹੈ। ਬੱਕਰੀ ਦੋ ਸਾਲਾਂ ਵਿਚ ਤਿੰਨ ਸੂਏ ਦਿੰਦੀ ਹੈ। ਜੌੜੇ ਬੱਚੇ ਹੋਣ ਦੀ ਦਰ ਜ਼ਿਆਦਾ ਹੁੰਦੀ ਹੈ ਪਰ ਤਿੰਨ ਜਾਂ ਚਾਰ ਬੱਚੇ ਵੀ ਹੋ ਸਕਦੇ ਹਨ। ਬੱਕਰੀਆਂ ਨੂੰ ਕਾਫ਼ੀ ਤਰ੍ਹਾਂ ਦੇ ਖੁਰਾਕੀ ਪਦਾਰਥਾਂ ‘ਤੇ ਪਾਲਿਆ ਜਾ ਸਕਦਾ ਹੈ ਜਿਵੇਂ ਕਿ ਰੁੱਖਾਂ ਦੇ ਪੱਤੇ, ਝਾੜੀਆਂ, ਪੱਠੇ ਆਦਿ। ਬੱਕਰੀ ਦਾ ਦੁੱਧ ਪੌਸ਼ਟਿਕ ਤੱਤਾਂ ਨਾਲ ਭਰਪੂਰ ਇਕ ਸੰਤੁਲਿਤ ਖੁਰਾਕ ਹੈ।

ਨਸਲ : ਬੱਕਰੀ ਮੀਟ ਵਾਸਤੇ, ਦੁੱਧ ਅਤੇ ਉਨ੍ਹਾਂ ਲਈ ਪਾਲੀ ਜਾਂਦੀ ਹੈ। ਜਿਹੜੀ ਬੱਕਰੀ ਘੱਟ ਖੁਰਾਕ ਖਾ ਕੇ ਥੋੜ੍ਹੇ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ ਅਤੇ ਜ਼ਿਆਦਾ ਤੋਂ ਜ਼ਿਆਦਾ ਖੁਰਾਕ ਨੂੰ ਮਾਸ ਵਿਚ ਬਦਲਣ ਦੀ ਯੋਗਤਾ ਰੱਖਦੀ ਹੋਵੇ, ਮੀਟ ਵਾਸਤੇ ਉਹੀ ਲਾਹੇਵੰਦ ਹੈ। ਪੰਜਾਬ ਵਿਚ ਬੀਟਲ ਬੱਕਰੀ ਨੂੰ ਮਾਨਤਾ ਪ੍ਰਾਪਤ ਹੈ। ਇਸ ਨੂੰ ਅੰਮ੍ਰਿਤਸਰੀ ਵੀ ਕਿਹਾ ਜਾਂਦਾ ਹੈ ਤੇ ਇਹ ਸਾਰੇ ਪੰਜਾਬ ਤੇ ਹਰਿਆਣਾ ਵਿਚ ਫੈਲੀ ਹੋਈ ਹੈ। ਇਸ ਤੋਂ ਇਲਾਵਾ ਜ਼ਮਨਾ ਪਾਰੀ, ਯੱਤਲ, ਪਹਾੜੀ, ਬਾਰਬਰੀ, ਬੀਕਾਨੇਰੀ ਅਤੇ ਬੀਟਲ ਕਿਸਮ ਦੀਆਂ ਬੱਕਰੀਆਂ ਦੀਆਂ ਪ੍ਰਮੁੱਖ ਕਿਸਮਾਂ ਹਨ

ਖੁਰਾਕ : ਬੱਕਰੀ ਨੂੰ ਸਰੀਰਕ ਵਾਧੇ ਅਤੇ ਬੱਚੇ ਪੈਦਾ ਕਰਨ ਲਈ ਸੰਤੁਲਿਤ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਚਾਰਾਗਾਹ ‘ਤੇ ਰੱਖੀਆਂ ਬੱਕਰੀਆਂ ਆਪਣੀਆਂ ਪਿਛਲੀਆਂ ਲੱਤਾਂ ਉਪਰ ਖੜ੍ਹੀਆਂ ਹੋ ਕੇ 2 ਮੀਟਰ ਤੱਕ ਵੀ ਪਲਵ ਚਾਰਨ ਕਰ ਸਕਦੀਆਂ ਹਨ। ਖੁਰਾਕ ਨੂੰ ਸਸਤਾ ਕਰਨ ਲਈ ਖੇਤੀਬਾੜੀ ਦੇ ਉਪ-ਉਤਪਾਦ ਅਤੇ ਆਰਗੈਨਿਕ ਵਾਧੂ ਪਦਾਰਥ ਦੇਣੇ ਚਾਹੀਦੇ ਹਨ। ਇਸ ਦੇ ਨਾਲ ਹੀ ਗੋਲੀ ਵਾਲੀ ਖੁਰਾਕ ਤਿਆਰ ਕਰਨ ਲਈ ਕਈ ਤਰ੍ਹਾਂ ਦੇ ਪੌਦੇ, ਪੱਤੇ ਆਦਿ ਵੀ ਵਰਤੇ ਜਾ ਸਕਦੇ ਹਨ। ਗੋਲੀਆਂ ਵਿਚ ਮੁਰਗੀਆਂ ਦੀਆਂ ਸੁੱਕੀਆਂ ਵਿੱਠਾਂ ਵੀ 30 ਫ਼ੀਸਦੀ ਤੱਕ ਵਰਤੀਆਂ ਜਾ ਸਕਦੀਆਂ ਹਨ ਜੋ ਪ੍ਰੋਟੀਨ ਦਾ ਸਰੋਤ ਹੁੰਦੀਆਂ ਹਨ। ਬੱਚੇ ਨੂੰ ਜਨਮ ਦੇ ਪਹਿਲੇ ਘੰਟੇ ਵਿਚ ਬਾਉਲੀ ਦੇਣਾ ਜ਼ਰੂਰੀ ਹੈ ਤਾਂ ਜੋ ਉਹ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾ ਸਕੇ। ਇਹ ਸਰੀਰਕ ਭਾਰ ਦਾ 10 ਫ਼ੀਸਦੀ ਤੱਕ ਦੇਣਾ ਚਾਹੀਦਾ ਹੈ। ਆਮ ਤੌਰ ‘ਤੇ ਇਕ ਬੱਕਰੀ ਇਕ ਦਿਨ ਵਿਚ 4-4.5 ਕਿੱਲੋ ਹਰੇ ਪੱਠੇ ਖਾ ਲੈਂਦੀ ਹੈ। ਇਸ ਦੇ ਨਾਲ ਹੀ ਉਸ ਨੂੰ 1-1.5 ਫ਼ੀਸਦੀ ਕਿੱਲੋ ਸੁੱਕੇ ਫਲੀਦਾਰ ਪੱਠੇ ਵੀ ਦੇਣੇ ਚਾਹੀਦੇ ਹਨ। । ਧਿਆਨ ਰੱਖੋ ਕਿ ਖੁਰਾਕ ਸੰਤੁਲਿਤ, ਸਵਾਦਲੀ, ਕਬਜ਼ ਨਾ ਕਰਨ ਵਾਲੀ ਤੇ ਸਸਤੀ ਵੀ ਹੋਵੇ। ਖੁਰਾਕ ਦੀ ਬਣਤਰ ਖੁਰਾਕੀ ਤੱਤਾਂ ਦੀ ਉਪਲਬੱਧਤਾ ਅਤੇ ਕੀਮਤ ਮੁਤਾਬਿਕ ਬਦਲੀ ਜਾ ਸਕਦੀ ਹੈ। ਬੱਕਰੀਆਂ ਲਈ ਇਕ ਖਾਸ ਤਰ੍ਹਾਂ ਦੀ ਖੁਰਲੀ ਵੀ ਹੁੰਦੀ ਹੈ, ਜਿਸ ਨਾਲ ਬੱਕਰੀਆਂ ਦੁਆਰਾ ਖੁਰਾਕ ਦੀ ਫਜ਼ੂਲ ਬਰਬਾਦੀ ਘੱਟ ਜਾਂਦੀ ਹੈ

ਰਹਿਣ-ਸਹਿਣ : ਬੱਕਰੀਆਂ ਨੂੰ ਗਰਮੀ ਦੇ ਦਬਾਅ ਅਤੇ ਮੀਂਹ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਬਿਮਾਰੀਆਂ ਅਤੇ ਮਲੱਪਾਂ ਦੇ ਖਤਰੇ ਤੋਂ ਬਚਿਆ ਜਾ ਸਕੇ। ਬੱਕਰੀਆਂ ਲਈ ਖੁੱਲ੍ਹੇ, ਸਾਫ਼ ਅਤੇ ਸੁੱਕੇ ਆਰਾਮਦੇਹ ਢਾਰੇ ਹੋਣੇ ਚਾਹੀਦੇ ਹਨ। ਸ਼ੈੱਡ ਦਾ ਲੰਬਾ ਧੁਰਾ ਉੱਤਰ ਪੂਰਬ ਤੋਂ ਦੱਖਣ ਪੱਛਮ ਵੱਲ ਹੋਣਾ ਚਾਹੀਦਾ ਹੈ। ਇਸ ਨਾਲ ਗਰਮੀ ਅਤੇ ਸਰਦੀ, ਦੋਵੇਂ ਮੌਸਮਾਂ ਵਿਚ ਆਰਾਮ ਰਹਿੰਦਾ ਹੈ। ਸ਼ੈੱਡ ਉੱਚੀ ਜਗ੍ਹਾ ‘ਤੇ ਵਸੋਂ ਤੋਂ ਦੂਰ ਹੋਣਾ ਚਾਹੀਦਾ ਹੈ। ਪਰ ਕੋਸ਼ਿਸ਼ ਕਰੋ ਕਿ ਇਹ ਮੰਡੀ ਦੇ ਨੇੜੇ ਹੋਵੇ ਤਾਂ ਜੋ ਆਵਾਜਾਈ ਦਾ ਖਰਚਾ ਘਟੇ। ਬਿਜਲੀ ਪਾਣੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ। ਸ਼ੈੱਡ ਦੀ ਪੂਰਬ ਪੱਛਮ ਵਾਲੀ ਕੰਧ ਪੂਰੀ ਤਰ੍ਹਾਂ ਛੱਤ ਤੱਕ ਬੰਦ ਹੋਣੀ ਚਾਹੀਦੀ ਹੈ ਅਤੇ ਦੂਜੇ ਕਿਨਾਰੇ ਦੀਆਂ ਕੰਧਾਂ 3-4 ਫੁੱਟ ਉੱਚੀਆਂ ਹੋਣ। ਕੰਧ ਉੱਪਰ 5 ਫੁੱਟ ਦੀ ਜਾਲੀ ਵੀ ਲਗਾਓ ਤਾਂ ਜੋ ਕੋਈ ਜੰਗਲੀ ਜਾਨਵਰ ਨਾ ਆ ਸਕੇ। ਆਮ ਤੌਰ ‘ਤੇ 5 ਕਿਸਮ ਦੇ ਵਾੜੇ ਚਾਹੀਦੇ ਹਨ ਬੱਕਰੀਆਂ ਦੇ ਵਾੜੇ ਦੀ ਛੱਤ ਅੰਗਰੇਜ਼ੀ ਦੇ ਅੱਖਰ ‘ਏ’ ਵਰਗੀ ਹੋਵੇ ਤਾਂ ਵਧੀਆ ਰਹਿੰਦਾ ਹੈ ਅਤੇ ਸ਼ੈੱਡ ਨੂੰ ਸੂਰਜ ਦੀਆਂ ਸਿੱਧੀਆਂ ਕਿਰਨਾਂ ਤੋਂ ਬਚਾਉਂਦਾ ਹੈ। ਫਰਸ਼ ਦੀ ਸਾਫ਼-ਸਫਾਈ ਰੱਖਣੀ ਜ਼ਰੂਰੀ ਹੈ। ਇਸ ਲਈ ਕੀੜੇਮਾਰ ਦਵਾਈਆਂ ਦਾ ਨਿਯਮਬੱਧ ਤਰੀਕੇ ਨਾਲ ਛਿੜਕਾਅ ਕਰੋ। ਸ਼ੈੱਡ ਦੁਆਲੇ ਹਰੀ ਬਨਸਪਤੀ ਦਾ ਵੀ ਪ੍ਰਬੰਧ ਕਰੋ।

ਆਮ ਦੇਖ-ਭਾਲ : ਬੱਕਰੀ ਨੂੰ 14-15 ਮਹੀਨੇ ਦੀ ਉਮਰ ਵਿਚ ਨਵੇਂ ਦੁੱਧ ਕਰਾਓ। ਹੇਹਾ ਸ਼ੁਰੂ ਹੋਣ ਤੋਂ 10-15 ਘੰਟਿਆਂ ਬਾਅਦ ਅਤੇ ਫਿਰ ਤੋਂ 10 ਘੰਟੇ ਬਾਅਦ ਬੱਕਰੀ ਨੂੰ ਗੱਭਣ ਕਰਾਓ। ਬੱਕਰੀ ਗਰਭ ਠਹਿਰਨ ਤੋਂ 145-155 ਦਿਨਾਂ ਵਿਚ ਸੂ ਪੈਂਦੀ ਹੈ। ਸੂਣ ਤੋਂ ਪਹਿਲਾਂ ਬੱਕਰੀ ਨੂੰ ਵੱਖ ਕਰ ਦਿਓ। ਸੂਣ ਵਾਲੀ ਜਗ੍ਹਾ ਆਰਾਮਦਾਇਕ ਹੋਵੇ ਅਤੇ ਮੌਸਮ ਮੁਤਾਬਿਕ ਸੁੱਕ ਜਾਂ ਪਰਾਲੀ ਵਗੈਰਾ ਥੱਲੇ ਪਾਈ ਜਾ ਸਕਦੀ ਹੈ। ਬੱਕਰੀ ਦੋ ਸਾਲਾਂ ਵਿਚ ਤਿੰਨ ਸੂਏ ਜ਼ਰੂਰ ਦੇਵੇ ਅਤੇ ਦੋ ਸੂਇਆਂ ਵਿਚ ਅੰਤਰ 8-9 ਮਹੀਨੇ ਤੋਂ ਵੱਧ ਨਹੀਂ ਹੋਣਾ ਚਾਹੀਦਾ। ਜ਼ੇਰ ਸਧਾਰਨ ਤੌਰ ‘ਤੇ ਸੂਣ ਤੋਂ 2-4 ਘੰਟੇ ਬਾਅਦ ਪੈ ਜਾਂਦੀ ਹੈ। ਚੰਗੀ ਖੁਰਾਕ ਤੇ ਪ੍ਰਬੰਧ ਦੇ ਨਾਲ ਬੱਕਰੀ ਸੂਣ ਤੋਂ 40-45 ਦਿਨਾਂ ਵਿਚ ਦੁਬਾਰਾ ਹੀਟ ਵਿਚ ਆ ਜਾਂਦੀ ਹੈ।
ਸਬਸਿਡੀ ਤੇ ਸਿਖਲਾਈ :ਪਸ਼ੂ ਪਾਲਣ ਵਿਭਾਗ ਵੱਲੋਂ ਬੱਕਰੀਆਂ ਦੇ ਯੂਨਿਟ ਖੁਲ੍ਹਵਾਏ ਜਾ ਰਹੇ ਹਨ, ਜਿਸ ਤਹਿਤ ਜਨਰਲ ਸ਼੍ਰੇਣੀ ਦੇ ਵਿਅਕਤੀਆਂ ਨੂੰ 40 ਬੱਕਰੀਆਂ ਅਤੇ 2 ਬੱਕਰਿਆਂ ਦੇ ਯੂਨਿਟ ਲਈ 1 ਲੱਖ ਰੁਪਏ ’ਤੇ 25000/- ਰੁਪਏ ਸਬਸਿਡੀ ਦਿੱਤੀ ਜਾਂਦੀ ਹੈ, ਜਦ ਕਿ ਅਨੁਸੂਚਿਤ ਜਾਤੀ ਦੇ ਵਿਅਕਤੀ ਲਈ ਇਕ ਯੂਨਿਟ ਲਈ 33 ਹਜ਼ਾਰ 330/- ਰੁਪਏ ਸਬਸਿਡੀ ਵੱਜੋਂ ਦਿੱਤੇ ਜਾਂਦੇ ਹਨ। ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਨ ਅਤੇ ਸਿਖਲਾਈ ਲੈਣ ਲਈ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ, ਲੁਧਿਆਣਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਬੱਕਰੀ ਪਾਲਣ ਤੋਂ ਆਮਦਨ : ਬੱਕਰੀ ਦਾ ਦੁੱਧ ਵੇਚ ਕੇ ਕਾਫੀ ਆਮਦਨ ਹੋ ਜਾਂਦੀ ਹੈ । ਬੀਟਲ ਕਿਸਮ ਦੀ ਬੱਕਰੀ ਦਾ ਦੁੱਧ ਡੇਅਰੀਆਂ ਤੇ ਵੀ ਪਹੁੰਚਣ ਲੱਗਿਆ ਹੈ ਅਤੇ ਇਹ ਦੁੱਧ 25 ਤੋਂ 30 ਰੁਪਏ ਕਿਲੋਗ੍ਰਾਮ ਤੱਕ ਵਿਕਣ ਲੱਗਿਆ ਹੈ। ਡੇਂਗੂ, ਚਿਕਨ ਗੁਣੀਆ ਮਲੇਰੀਆ ਵਰਗੀਆਂ ਬਿਮਾਰੀਆਂ ‘ਚ ਵੀ ਇਸ ਦਾ ਦੁੱਧ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਜ਼ਿਆਦਾ ਮੰਗ ਹੋਣ ਤੇ ਇਹ ਦੁੱਧ 400 – 500 ਕਿੱਲੋ ਤੱਕ ਵੀ ਵਿੱਕ ਜਾਂਦਾ ਹੈ ।ਬੀਟਲ ਕਿਸਮ ਦੀ ਬੱਕਰੀ ਇਕ ਸਾਲ ਵਿਚ 4 ਨਗ ਬੱਚਿਆਂ ਦੇ ਦਿੰਦੀ ਹੈ, ਜੇਕਰ ਏਨਾ ਬੱਚਿਆਂ ਨੂੰ ਥੋੜੇ ਸਮੇ ਬਾਅਦ ਹੀ ਵੇਚਿਆ ਜਾਵੇ ਤਾਂ ਵੀ ਏਨਾ ਦੀ ਕੀਮਤ 3000 ਰੁਪਏ ਪ੍ਰਤੀ ਨਗ ਹੁੰਦੀ ਹੈ। ਇਸ ਤੋਂ ਇਲਾਵਾ ਬੱਕਰੀਆਂ ਦਾ ਮੀਟ ਵੇਚ ਕੇ ਵੀ ਕਿਸਾਨ ਆਮਦਨ ਕਰ ਸਕਦਾ ਹੈ । ਇਸ ਦਾ ਮੀਟ 400-450 ਰੁਪੇ ਕਿੱਲੋ ਵਿਕਦਾ ਹੈ ਇਕ ਚੰਗੇ ਵਜ਼ਨ ਦਾ ਬਕਰਾ 20-25 ਹਜ਼ਾਰ ‘ਚ ਬਿੱਕ ਜਾਂਦਾ ਹੈ। ਇਸ ਧੰਦੇ ਦਾ ਮੁਨਾਫ਼ਾ ਚੰਗੀ ਮੰਡੀ ਉਪਰ ਕਾਫ਼ੀ ਨਿਰਭਰ ਕਰਦਾ ਹੈ। ਚੰਗੀ ਮੰਡੀ ਦੀ ਤਲਾਸ਼ ਕਰੋ ਤਾਂ ਕਿ ਬੱਕਰੀਆਂ ਸਮੇਂ-ਸਿਰ ਠੀਕ ਭਾਅ ‘ਤੇ ਵਿਕ ਸਕਣ ।

Seminar on pigry, by animal husbandry dept. Amritsar at verka...
09/05/2016

Seminar on pigry, by animal husbandry dept. Amritsar at verka...

23/04/2016
20/04/2016

Pure Breed Large White Yorkshire 9 Female and 1 male for sale

12/12/2015

The growing demand for pork resulting from the growth of the hotel industry and the proliferation of fast food chains in the country has prompted farmers in Punjab to go in for pig farming in a big way.

Punjab's farmers, having heard about superior ways of rearing pigs from friends and relatives who had earlier migrated to Canada, and work on pig farms there, have begun rearing pigs on superior feed such as soya and maize. They have also started importing good-quality s***m to raise yields.

Sukhwinder Singh, a small farmer who has a landholding of one acre near Ludhiana, took to pig farming a few years ago. He started with three animals and now has 50 female pigs (or sows), and the number of pigs on his farm will reach 300 in winters.

"I can rear up to 1,000 pigs in one acre, because swine breeding can be done in a compact shed. Compared to dairy farming, pig farming is quite cost-effective. A dairy farmer can rear only five head of cattle in one acre of land, as he has to grow fodder for the animals too. Land is very expensive and rents are exorbitant. Buying fodder makes the venture unviable. Pig farming is a lucrative proposition for small and marginal farmers," Singh said.

Seeking help from Punjab Agriculture University (PAU), Ludhiana, Singh has organised 160 farmers into the Punjab Progressive Piggery Farmers Association. He has also done a course in pig rearing at PAU.

According to Singh, there is tremendous potential for pig farmers, because the demand is huge. "We get queries from big chains in Delhi for hygienic meat, but they need volumes. There is a demand for 50 animals per day from individual firms in the organised sector which supply to the hospitality sector, and this may go up to 200 animals per day from slaughter houses in the National Capital Region. But we are unable to supply. Punjab produces close to 8,000 pigs a year against a demand of over 70,000 animals per annum," said Singh.

Small producers have to sell in the local market at a price of Rs 80 per kg, while large farmers who meet the norms of the food chains can earn up to Rs 150 per kg.

The Punjab government provides a subsidy of Rs 1.7 lakh on bank loans of Rs 6 lakh to small pig farmers. However, according to farmers, banks are reluctant to lend to farmers with small-sized land holdings.

Rakesh Banga, who runs a slaughterhouse in Delhi, said that this is a non-competitive, sunrise industry. "It is a high-yield business. In poultry, one kilogram of bird gives 700 grams of meat and we get 90 per cent meat from a live pig. It is a low-risk business that is suitable for Indian climatic conditions."

There is a huge demand in the international market also. The players in the business of meat processing plan to diversify but the volume of meat is not available.

12/12/2015

Punjab small farmers take to pig farming in a big way
Demand for pork products from the hospitality sector makes it a sunrise industry
Komal Amit Gera | Chandigarh

27/11/2015

Change Normal farming into Professional Farming, Become a pig Farmer and earn more than your expectations......

24/11/2015

Newly born healthy piglets

Address

Vill Daddian, Majitha
Amritsar

Telephone

09876153055

Website

Alerts

Be the first to know and let us send you an email when Kamboj Pig Farm posts news and promotions. Your email address will not be used for any other purpose, and you can unsubscribe at any time.

Share