The Amritsar Central Cooperative Bank Ltd., Amritsar

The Amritsar Central Cooperative Bank Ltd., Amritsar Committed to Development...

ਪਿਛਲੇ ਐਤਵਾਰ ਖਾਲਸਾ ਕਾਲਜ ਵਿਖੇ ਅੰਮ੍ਰਿਤਸਰ ਅਤੇ ਹੁਸ਼ਿਆਪੁਰ ਵਿਚਾਲੇ ਕ੍ਰਿਕਟ ਮੈਚ ਖੇਡਿਆ ਗਿਆ ਜਿਸ ਵਿਚ ਅੰਮ੍ਰਿਤਸਰ ਨੇ ਸ਼ਾਨਦਾਰ ਜਿੱਤ ਪ੍ਰਾਪਤ...
07/05/2025

ਪਿਛਲੇ ਐਤਵਾਰ ਖਾਲਸਾ ਕਾਲਜ ਵਿਖੇ ਅੰਮ੍ਰਿਤਸਰ ਅਤੇ ਹੁਸ਼ਿਆਪੁਰ ਵਿਚਾਲੇ ਕ੍ਰਿਕਟ ਮੈਚ ਖੇਡਿਆ ਗਿਆ ਜਿਸ ਵਿਚ ਅੰਮ੍ਰਿਤਸਰ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਮੈਚ ਦੀਆਂ ਕੁਝ ਤਸਵੀਰਾਂ।

26/04/2025

ਅੱਜ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜਿਲ੍ਹੇ ਦੀ ਟੀਮ ਵਿਚਾਲੇ ਹੋਏ ਕ੍ਰਿਕਟ ਮੈਚ ਦੀ ਕੁਝ ਝਲਕੀਆਂ।।

ਅੱਜ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਵੱਲੋਂ ਆਯੋਜਿਤ  ਟੂਰਨਾਮੈਂਟ ਅਧੀਨ  ਕ੍ਰਿਕਟ ਮੈਚ ਜੋ ਕਿ ਅੰਮ੍ਰਿਤਸਰ ਸੈਂਟਰਲ ...
26/04/2025

ਅੱਜ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਵੱਲੋਂ ਆਯੋਜਿਤ ਟੂਰਨਾਮੈਂਟ ਅਧੀਨ ਕ੍ਰਿਕਟ ਮੈਚ ਜੋ ਕਿ ਅੰਮ੍ਰਿਤਸਰ ਸੈਂਟਰਲ ਕੋਆਪਰੇਟਿਵ ਬੈਂਕ ਅਤੇ ਗੁਰਦਾਸਪੁਰ ਸੈਂਟਰਲ ਕੋਆਪਰੇਟਿਵ ਬੈਂਕ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।
ਇਸ ਵਿਖੇ ਮਾਣਯੋਗ DM sahib ਅਤੇ MD ਸਾਹਿਬ ਜਿਲਾ ਅੰਮ੍ਰਿਤਸਰ , ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ।
ਅੰਮ੍ਰਿਤਸਰ ਟੀਮ ਨੇ ਇਹ ਮੈਚ ਜਿੱਤਿਆ ਪਰ ਦੋਵਾਂ ਟੀਮਾਂ ਨੇ ਬਹੁਤ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਤੇ ਖਿਡਾਰੀਆਂ ਲਈ ਰਿਫਰੈਸ਼ਮੈਂਟ ਅਤੇ ਲੰਚ ਦਾ ਪ੍ਰਬੰਧ ਵੀ ਕੀਤਾ ਗਿਆ।
ਇਸ ਮੌਕੇ ਤੇ ਮਾਣਯੋਗ DM ਸਾਹਿਬ ਅਤੇ MD ਸਾਹਿਬ ਵਲੋ ਜੇਤੂ ਟੀਮ ਦੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

23/05/2023
07/03/2023
https://unifiedportal-mem.epfindia.gov.in/memberInterfacePohw/26.02.2023Dear friends,The much-awaited links for pre-01.0...
27/02/2023

https://unifiedportal-mem.epfindia.gov.in/memberInterfacePohw/
26.02.2023
Dear friends,
The much-awaited links for pre-01.09.2014 retirees as well as for post-01.09.2014 retirees & serving employees are now available.
The last date post-01.09.2014 retirees & serving employees has now been extended to 03.05.2023. However, both the links are “NOT OPENING” at the moment and showing an error.
Parveen Kohli
9810306699

ਮਿਤੀ 01.09.2014 ਤੋਂ ਬਾਅਦ ਸੇਵਾ ਮੁਕਤ ਅਤੇ ਸੇਵਾ ਵਿਚਲੇ ਮੁਲਾਜ਼ਮਾਂ ਲਈ (ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਲਿਮ; ਚੰਡੀਗੜ੍ਹ ਦੇ ਨਾਨ-ਕਾਮਨ ਅਤੇ...
11/02/2023

ਮਿਤੀ 01.09.2014 ਤੋਂ ਬਾਅਦ ਸੇਵਾ ਮੁਕਤ ਅਤੇ ਸੇਵਾ ਵਿਚਲੇ ਮੁਲਾਜ਼ਮਾਂ ਲਈ (ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਲਿਮ; ਚੰਡੀਗੜ੍ਹ ਦੇ ਨਾਨ-ਕਾਮਨ ਅਤੇ ਕਾਮਨ ਕੇਡਰ ਦੇ ਮੁਲਾਜ਼ਮਾਂ ਲਈ)। ਸਾਰਿਆਂ ਨੂੰ ਆਪਣੀ ਆਪਸ਼ਨ ਫ਼ਾਰਮ ਪੱਤਰ ਅਨੁਸਾਰ ਭੇਜਣ ਲਈ ਨਿਯਤ ਮਿਤੀ ਤੱਕ ਭੇਜਣ ਲਈ।

11/02/2023

ਮਿਤੀ 01.09.2014 ਤੋਂ ਬਾਅਦ ਸੇਵਾ ਮੁਕਤ ਅਤੇ ਸੇਵਾ ਵਿਚਲੇ ਮੁਲਾਜ਼ਮਾਂ ਲਈ (ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਲਿਮ; ਚੰਡੀਗੜ੍ਹ ਦੇ ਨਾਨ-ਕਾਮਨ ਅਤੇ ਕਾਮਨ ਕੇਡਰ ਦੇ ਮੁਲਾਜ਼ਮਾਂ ਲਈ)। ਸਾਰਿਆਂ ਨੂੰ ਆਪਣੀ ਆਪਸ਼ਨ ਫ਼ਾਰਮ ਪੱਤਰ ਅਨੁਸਾਰ ਭੇਜਣ ਲਈ ਨਿਯਤ ਮਿਤੀ ਤੱਕ ਭੇਜਣ ਲਈ।

ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਬਹੁਤ ਬਹੁਤ ਵਧਾਈ ਹੋਵੇ ਇਸ ਸ਼ੁੱਭ ਅਵਸਰ ਤੇ ਮੇਰੀ ਅਰਦਾਸ ਹੈ ਕਿ ਪਰਮਾਤਮ...
24/10/2022

ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਬਹੁਤ ਬਹੁਤ ਵਧਾਈ ਹੋਵੇ ਇਸ ਸ਼ੁੱਭ ਅਵਸਰ ਤੇ ਮੇਰੀ ਅਰਦਾਸ ਹੈ ਕਿ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਹੁਤ ਸਾਰੀਆ ਖੁਸ਼ੀਆਂ ਖੇੜੇ, ਤੰਦਰੁਸਤੀ ਅਤੇ ਖੁਸ਼ਹਾਲੀ ਦੀ ਦਾਤ ਬਖਸ਼ਿਸ ਕਰਨ। 🙏🙏

Address

HALL BAZAR
Amritsar
143101

Alerts

Be the first to know and let us send you an email when The Amritsar Central Cooperative Bank Ltd., Amritsar posts news and promotions. Your email address will not be used for any other purpose, and you can unsubscribe at any time.

Contact The Business

Send a message to The Amritsar Central Cooperative Bank Ltd., Amritsar:

Share