22/04/2024
ਸਾਡੀ ਮਾਂ ਬੋਲੀ ਪੰਜਾਬੀ।।
ਇਹ ਕਿਨੀ ਪੁਰਾਨੀ ਭਾਸ਼ਾ ਹੈ। ਸੁਣੋ ਡਾ. ਮੈਰੀਟੀ ਤੋਂ,
ਬੇਸ਼ਕ ਦੀ ਓਹ ਦੋ ਲਿੱਪੀ ਵਖਰੀ ਸੀ।
15 ਵੀਂ ਸਦੀ ਦੇ ਵਿੱਚ ਇਹ ਪੂਰਨ ਤੌਰ ਤੇ ਗੁਰਮੁੱਖੀ ਲਿੱਪੀ ਦੇ ਨਾਲ ਸੰਪੂਰਨ ਹੋਈ। ਤੇ ਅੱਜ ਸੰਸਾਰ ਚ 795 ਕਰੋੜ ਲੋਕਾਂ ਵਿੱਚ ਜਿਥੇ 7000 ਤੋ ਵੱਧ ਭਾਸ਼ਾਵਾਂ ਬੋਲੀਆ ਜਾਂ ਵਰਤੀਆਂ ਜਾਂਦਿਆ ਨੇ, ਪਰ ਪੰਜਾਬੀ ਅਜ ਵੀ 10 ਵੇਂ ਥਾਂ ਤੇ ਸਭ ਤੋ ਵੱਧ ਬੋਲਣ ਵਾਲੀ ਭਾਸ਼ਾ ਬਣੀ ਹੋਈ ਹੈ। ਇਸਦਾ ਮਾਣ ਕਰੋ। ਪੰਜਾਬੀ ਸਿਖੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ, ਪੰਜਾਬੀ ਬੋਲੋ।।