12/05/2026
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਅਤੇ ਬਾਬੇ ਨਾਨਕ ਦੀ ਮਿਹਰ ਸਦਕਾ, ਬਰੀਵਾਲਾ ਕਾਰ ਪੁਆਇੰਟ ਹੁਣ ਇੱਕ ਨਵੇਂ ਅਤੇ ਲਗਜ਼ਰੀ ਰੂਪ ਵਿੱਚ ਤੁਹਾਡੀ ਸੇਵਾ ਲਈ ਹਾਜ਼ਰ ਹੈ! 🙏✨
ਆਪਣੀ ਪੁਰਾਣੀ ਲੋਕੇਸ਼ਨ ਦੇ ਬਿਲਕੁਲ ਸਾਹਮਣੇ, ਅਸੀਂ ਬਣਾਇਆ ਹੈ ਇੱਕ ਅਜਿਹਾ ਸ਼ੋਰੂਮ ਜਿੱਥੇ ਤੁਹਾਨੂੰ ਮਿਲਣਗੀਆਂ ਸ਼ਾਨਦਾਰ ਤੇ ਲਗਜ਼ਰੀ ਗੱਡੀਆਂ, ਜੋ ਸ਼ਾਇਦ ਹੀ ਤੁਹਾਨੂੰ ਕਿਤੇ ਹੋਰ ਦੇਖਣ ਨੂੰ ਮਿਲਣ। ਸਾਡਾ ਇਤਿਹਾਸ ਗਵਾਹ ਹੈ—ਜਿਸ ਨੇ ਇੱਥੋਂ ਗੱਡੀ ਲਈ, ਉਹ ਹਮੇਸ਼ਾ ਖੁਸ਼ ਹੋ ਕੇ ਗਿਆ।ਲੋਕੇਸ਼ਨ: ਮਲੋਟ-ਬਠਿੰਡਾ ਬਾਈਪਾਸ, ਸੂਏ ਦੇ ਉੱਪਰ, ਸ੍ਰੀ ਮੁਕਤਸਰ ਸਾਹਿਬ। ਆਓ ਅਤੇ ਆਪਣੇ ਸੁਪਨਿਆਂ ਦੀ ਗੱਡੀ ਚੁਣੋ! 🚗💨