M/S.Dashmesh Trading Company

M/S.Dashmesh Trading Company A House of branded Electrical goods

28/02/2024
11/09/2023

ਦਸ਼ਮੇਸ਼ ਟਰੇਡਿੰਗ ਕੰਪਨੀ ਮੁਕਤਸਰ ਰੋਡ ਗੁਰੂ ਹਰ ਸਹਾਏ ਤੋਂ ਬਿਜਲੀ ਦਾ ਸਮਾਨ ਬਹੁਤ ਹੀ ਸਸਤੇ ਰੇਟਾਂ ਤੇ ਖਰੀਦਣ ਲਈ ਸੰਪਰਕ ਕਰੋ।
9815802758
9876847129
ਸਟਾਕ ਕਲੀਅਰੈਂਸ ਸੇਲ

Also Deals in electronics goods like LED TV , Washing machines, Refrigerator, Air conditioner, RO system, Home theater a...
07/11/2020

Also Deals in electronics goods like LED TV , Washing machines, Refrigerator, Air conditioner, RO system, Home theater and other Home appliances. All Brands LG, Godrej,Haier, Whirlpool and Texla.

08/06/2020
15/05/2020

ਦੁਕਾਨ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਖੁੱਲ੍ਹੀ ਹੈ ਜੀ।

ਇੱਥੇ ਹਰ ਤਰ੍ਹਾਂ ਦਾ ਬਿਜਲੀ ਨਾਲ ਸੰਬੰਧਤ ਸਮਾਨ ਜਿਵੇਂ ਕਿ ਬਿਜਲੀ ਫਿਟਿੰਗ ਦਾ ਸਮਾਨ ਪਾਇਪ, ਸਵਿੱਚ, ਤਾਰ, ਪੱਖੇ, ਗੀਜਰ, ਕੂਲਰ, ਆਰੋ ਸਿਸਟਮ, ਇੰਨ...
25/04/2020

ਇੱਥੇ ਹਰ ਤਰ੍ਹਾਂ ਦਾ ਬਿਜਲੀ ਨਾਲ ਸੰਬੰਧਤ ਸਮਾਨ ਜਿਵੇਂ ਕਿ ਬਿਜਲੀ ਫਿਟਿੰਗ ਦਾ ਸਮਾਨ ਪਾਇਪ, ਸਵਿੱਚ, ਤਾਰ, ਪੱਖੇ, ਗੀਜਰ, ਕੂਲਰ, ਆਰੋ ਸਿਸਟਮ, ਇੰਨਵਰਟਰ , ਬੈਂਟਰੇ, ਥ੍ਰੀ ਫੇਜ਼ ਖੇਤਾਂ ਵਾਲੀਆਂ ਮੋਟਰਾਂ ਦਾ ਸਮਾਨ ਅਤੇ ਆਟਾ ਚੱਕੀਆਂ ਦਾ ਸਮਾਨ ਬਜ਼ਾਰ ਨਾਲੋਂ ਵਧੀਆ ਅਤੇ ਵਾਜਿਬ ਰੇਟਾਂ ਤੇ ਮਿਲਦਾ ਹੈ।
ਇੱਥੇ 11ਕੇਵੀ ਲਾਈਨਾਂ ਦਾ ਸਮਾਨ ਜੀ਼ ਆਈ਼ ਪਿੰਨ-ਇੰਸੂਲੇਟਰ,ਡਿਸਕ ਇੰਸੂਲੇਟਰ, ਜੀ਼ਉ ਸਵਿੱਚ ਦਾ ਸਮਾਨ ਅਤੇ ਟ੍ਰਾਂਸਫਾਰਮਾਂ ਦਾ ਤੇਲ ਵੀ ਮਿਲਦਾ ਹੈ।
ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਉ।
ਪਤਾ‌‌- ਮੁਕਤਸਰ ਰੋਡ ਮੇਨ ਬਜਾਰ ਨੇੜੇ ਯੂਨੀਕ ਟੇਲਰਜ਼ ਮੰਡੀ ਗੁਰੂ ਹਰ ਸਹਾਏ।
ਮੋ. 9815802758

Address

M/s. Dashmesh Trading Company
Guru Har Sahai
152022

Telephone

9815802758

Website

Alerts

Be the first to know and let us send you an email when M/S.Dashmesh Trading Company posts news and promotions. Your email address will not be used for any other purpose, and you can unsubscribe at any time.

Share