News update

News update all types of banking test coaching like ibps po ibps clerk and other banking exam .... Batch started

 #ਕੇਂਦਰ ਸਰਕਾਰ ਨੇ ਲਿਆ ਵੱਡਾ ਐਕਸ਼ਨ, 22 YouTube Channels ਕੀਤੇ ਬੈਨ05/04/2022ਕੇਂਦਰ ਸਰਕਾਰ ਨੇ ਗਲਤ ਜਾਣਕਾਰੀਆਂ ਫੈਲਾਉਣ ਵਾਲੇ ਯੂਟਿਊਬ ਚੈ...
05/04/2022

#ਕੇਂਦਰ ਸਰਕਾਰ ਨੇ ਲਿਆ ਵੱਡਾ ਐਕਸ਼ਨ, 22 YouTube Channels ਕੀਤੇ ਬੈਨ
05/04/2022

ਕੇਂਦਰ ਸਰਕਾਰ ਨੇ ਗਲਤ ਜਾਣਕਾਰੀਆਂ ਫੈਲਾਉਣ ਵਾਲੇ ਯੂਟਿਊਬ ਚੈਨਲਾਂ ਖਿਲਾਫ ਸਖਤ ਕਦਮ ਚੁੱਕਦੇ ਹੋਏ 22 ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ।

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ੀ ਸਬੰਧਾਂ ਅਤੇ ਜਨਤਕ ਵਿਵਸਥਾ ਨਾਲ ਜੁੜੀਆਂ ਗਲਤ ਜਾਣਕਾਰੀਆਂ ਫੈਲਾਉਣ ਲਈ 22 ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। 22 ਚੈਨਲਾਂ ਵਿੱਚੋਂ 18 ਭਾਰਤੀ ਯੂਟਿਊਬ ਨਿਊਜ਼ ਚੈਨਲ ਹਨ ਅਤੇ ਚਾਰ ਪਾਕਿਸਤਾਨ ਆਧਾਰਿਤ ਯੂਟਿਊਬ ਨਿਊਜ਼ ਚੈਨਲ ਹਨ।

ਮਨਿਸਟਰੀ ਆਫ ਇਨਫਰਮੇਸ਼ਨ ਐਂਡ ਬ੍ਰਾਡਕਾਸਟਿੰਗ ਨੇ IT Rules 2021 ਤਹਿਤ ਐਮਰਜੈਂਸੀ ਪਾਵਰ ਦਾ ਇਸੇਤਮਾਲ ਕਰਦੇ ਹੋਏ 22 YouTube ਚੈਨਲ, ਤਿੰਨ Twitter ਅਕਾਊਂਟ, ਇਕ Facebook ਅਕਾਊਂਟ ਤੇ ਇਕ ਨਿਊਜ਼ ਵੈੱਬਸਾਈਟ ਨੂੰ ਬਲਾਕ ਕਰਨ ਦਾ ਹੁਕਮ ਦਿੱਤਾ ਹੈ। ਬਲਾਕ ਕੀਤੇ ਗਏ YouTube ਚੈਨਲਾਂ ਕੋਲ ਕੁੱਲ 260 ਕਰੋੜ ਵਿਵਰਸ਼ਿਪ ਸੀ। ਇਨ੍ਹਾਂ ਅਕਾਊਂਟਸ ਤੇ ਚੈਨਲਾਂ ਦਾ ਇਸਤੇਮਾਲ ਸੰਵੇਦਨਸ਼ੀਲ ਤੇ ਭਾਰਤ ਦੀ ਸੁਰੱਖਿਆ, ਵਿਦੇਸ਼ ਨੀਤੀ ਤੇ ਪਬਲਿਕ ਆਰਡਰ ਨਾਲ ਜੁੜੇ ਮਾਮਲਿਆਂ ‘ਚ ਫੇਕ ਨਿਊਜ਼ ਤੇ ਸੋਸ਼ਲ ਮੀਡੀਆ ‘ਤੇ ਗ਼ਲਤ ਜਾਣਕਾਰੀ ਫੈਲਾਉਣ ਲਈ ਕੀਤਾ ਜਾ ਰਿਹਾ ਸੀ।

IT Rules 2021 ਦੇ ਆਧਾਰ ‘ਤੇ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ YouTube ਚੈਨਲਾਂ ਖਿਲਾਫ਼ ਐਕਸ਼ਨ ਲਿਆ ਗਿਆ ਹੈ। ਦੱਸ ਦੇਈਏ ਕਿ ਸਰਕਾਰ ਪਿਛਲੇ ਸਾਲ ਫਰਵਰੀ ‘ਚ ਆਈਟੀ ਰੂਲਜ਼ 2021 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਲੇਟੈਸਟ ਬਲੌਗਿੰਗ ਆਰਡਰ ਤਹਿਤ 18 ਭਾਰਤੀ ਤੇ 4 ਪਾਕਿਸਤਾਨੀ YouTube ਚੈਨਲਾਂ ਨੂੰ ਬੈਨ ਕੀਤਾ ਗਿਆ ਹੈ।

ਇਨ੍ਹਾਂ ਯੂਟਿਊਬ ਚੈਨਲਾਂ ਦਾ ਇਸਤੇਮਾਲ ਵੱਖ-ਵੱਖ ਮੁੱਦਿਆਂ ‘ਤੇ ਫੇਕ ਨਿਊਜ਼ ਫੈਲਾਉਣ ਲਈ ਕੀਤਾ ਜਾ ਰਿਹਾ ਸੀ।

  warns state govt and centre govt on the issues of   and issue of chandigarh, all protestors must share this videoਚਿੱਪ ...
04/04/2022

warns state govt and centre govt on the issues of and issue of chandigarh, all protestors must share this video
ਚਿੱਪ ਵਾਲੇ ਬਿਜਲੀ ਮੀਟਰਾਂ ਅਤੇ ਚੰਡੀਗੜ੍ਹ ਦੇ ਮਾਮਲੇ ਚ ਸ ਡੱਲੇਵਾਲ ਦੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਚੇਤਾਵਨੀ, ਅਗਰ ਸਰਕਾਰਾਂ ਬਾਜ ਨਾ ਆਈਆਂ ਤਾਂ ਹੋਵੇਗਾ ਵਿਰੋਧ, ਜੋ ਚਿੱਪ ਵਾਲੇ ਮੀਟਰ ਨਹੀਂ ਲਵਾਉਣਾ ਚਾਹੁੰਦੇ ,ਉਹ ਸਾਰੇ ਵੀਡੀਓ share ਕਰੋ

warns state govt and centre govt on the issues of chip electric meters and issue of chandigarh, all protestors must share this video Jagjit...

AAP National Convenor & Delhi   visits   along with
02/04/2022

AAP National Convenor & Delhi visits along with

Delhi CM Arvind Kejriwal & Punjab CM Bhagwant Mann leading a massive Tiranga Yatra in Ahmedabad | LIVE 'ਆਪ' ਦੇ ਕੌਮੀ ਕਨਵੀਨਰ ਅਤੇ CM ਦਿੱਲ...

AAP National Convenor & Delhi   visits   along with Punjab  ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰ...
02/04/2022

AAP National Convenor & Delhi visits along with Punjab
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਨਾਲ ਗੁਜਰਾਤ ਵਿਖੇ ਗਾਂਧੀ ਜੀ ਦੇ ਸਾਬਰਮਤੀ ਆਸ਼ਰਮ ਗਏ।
https://youtu.be/aQ28n8SOQIo

https://youtu.be/aQ28n8SOQIo

AAP National Convenor & Delhi CM Arvind Kejriwal visits Sabarmati Asharam along with Punjab CM Bhagwant Mannਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰ...

https://youtu.be/FJrfdf0mWlc #ਰਾਣੇ ਗੁਰਜੀਤ ਦੇ ਪੁੱਤ ਨਾਲ CM ਭਗਵੰਤ ਮਾਨ ਦੀ ਖੜਕੀ  #  ਪੰਜਾਬ ਵਿਧਾਨ ਸਭਾ ਚੰਡੀਗੜ੍ਹ ਤੋਂ   Bhagwant M...
01/04/2022

https://youtu.be/FJrfdf0mWlc
#ਰਾਣੇ ਗੁਰਜੀਤ ਦੇ ਪੁੱਤ ਨਾਲ CM ਭਗਵੰਤ ਮਾਨ ਦੀ ਖੜਕੀ # ਪੰਜਾਬ ਵਿਧਾਨ ਸਭਾ ਚੰਡੀਗੜ੍ਹ ਤੋਂ Bhagwant Mann
SUBSCRIBE CHANNEL

ਪੰਜਾਬ ਵਿਧਾਨ ਸਭਾ ਚੰਡੀਗੜ੍ਹ ਤੋਂ Bhagwant Mann

31/03/2022
  ਆਪ ਸਭ ਨਾਲ ਕੁਝ ਜਰੂਰੀ ਵਿਚਾਰਾਂ…   Kaur Bharaj
31/03/2022

ਆਪ ਸਭ ਨਾਲ ਕੁਝ ਜਰੂਰੀ ਵਿਚਾਰਾਂ… Kaur Bharaj

ਆਪ ਸਭ ਨਾਲ ਕੁਝ ਜਰੂਰੀ ਵਿਚਾਰਾਂ… Kaur Bharaj

 # ਕੋਈ ਪ੍ਰਾਈਵੇਟ ਸਕੂਲ ਇਸ ਸੈਸ਼ਨ 'ਚ ਫ਼ੀਸ ਨਹੀਂ ਵਧਾ ਸਕੇਗਾ
30/03/2022

# ਕੋਈ ਪ੍ਰਾਈਵੇਟ ਸਕੂਲ ਇਸ ਸੈਸ਼ਨ 'ਚ ਫ਼ੀਸ ਨਹੀਂ ਵਧਾ ਸਕੇਗਾ

ਕੋਈ ਪ੍ਰਾਈਵੇਟ ਸਕੂਲ ਇਸ ਸੈਸ਼ਨ 'ਚ ਫ਼ੀਸ ਨਹੀਂ ਵਧਾ ਸਕੇਗਾਪੰਜਾਬ ਵਿੱਚ ਸਿੱਖਿਆ ਇੰਨੀ ਮਹਿੰਗੀ ਹੋ ਗਈ ਕਿ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰ...

 #ਮੋਰਿੰਡਾ ਅੰਡਰ ਬ੍ਰਿਜਮੋਰਿੰਡਾ ਸਾਈਟ ਵਿਸਿਟ ਕੀਤੀ।ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੰਮ ਜਲਦ ਖਤਮ ਕੀਤਾ ਜਾਵੇhttps://www.youtube.com/...
30/03/2022

#ਮੋਰਿੰਡਾ ਅੰਡਰ ਬ੍ਰਿਜਮੋਰਿੰਡਾ ਸਾਈਟ ਵਿਸਿਟ ਕੀਤੀ।ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੰਮ ਜਲਦ ਖਤਮ ਕੀਤਾ ਜਾਵੇ
https://www.youtube.com/watch?v=Iv4B5DeUVYo

 #ਨੌਜਵਾਨਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੰਬੋਧਨ! ਪੰਜਾਬ CM ਭਗਵੰਤ ਮਾਨ Live
29/03/2022

#ਨੌਜਵਾਨਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੰਬੋਧਨ! ਪੰਜਾਬ CM ਭਗਵੰਤ ਮਾਨ Live

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਨੌਜਵਾਨਾਂ ਨੂੰ ਸੰਬੋਧਨ!

 #ਤੁਹਾਡੀ ਸਰਕਾਰ ਤੁਹਾਡੇ ਘਰ ਰਾਸ਼ਨ ਪਹੁੰਚਾਏਗੀ
28/03/2022

#ਤੁਹਾਡੀ ਸਰਕਾਰ ਤੁਹਾਡੇ ਘਰ ਰਾਸ਼ਨ ਪਹੁੰਚਾਏਗੀ

#ਆਜ਼ਾਦੀ ਦੇ 75 ਸਾਲ ਬਾਅਦ ਵੀ ਸਾਡੇ ਲੋਕ ਕਤਾਰਾਂ ਵਿੱਚ ਖੜ੍ਹੇ ਹਨ। ਅੱਜ ਅਸੀਂ ਇਸ ਸਿਸਟਮ ਨੂੰ ਬਦਲਣ ਜਾ ਰਹੇ ਹਾਂ।ਹੁਣ ਸਾਡੀਆਂ ਬਜ਼ੁਰਗ ਮਾਵਾ....

https://www.youtube.com/watch?v=QQmclGD1vnksubscribe you-tube channel
28/03/2022

https://www.youtube.com/watch?v=QQmclGD1vnk
subscribe you-tube channel

# #ਹਾਈਵੇਅ 'ਤੇ ਮੌਤ ਤੋਂ ਕੋਈ ਪਰਵਾਹ ਨਹੀਂ #ਅਜਿਹਾ ਨਾ ਕਰੋ ਸੁਰੱਖਿਅਤ ਰਹੋ

Address

Khalsa College
Garhdiwala
144207

Telephone

+919781153131

Website

Alerts

Be the first to know and let us send you an email when News update posts news and promotions. Your email address will not be used for any other purpose, and you can unsubscribe at any time.

Share