02/27/2018
ਮੈਂ ਧਨਵਾਦੀ ਹਾਂ ਵਾਰਡ ਨੰ. 48 ਦੇ ਸਮੂਹ ਵੋਟਰਾਂ ਅਤੇ ਮੇਰੇ ਸਾਰੇ ਦੀ ਕਾਂਗਰਸੀ ਭਰਾਵਾਂ ਦਾ ਜਿਨ੍ਹਾਂ ਦੇ ਸਾਥ, ਮਿਹਨਤ ਅਤੇ ਪਿਆਰ ਸਦਕਾ ਮੇਰੇ ਚੋਣ ਪਰਚਾਰ ਨੰੂ ਬਲ ਮਿਲਿਆ ਅਤੇ ਸਾਰਿਆਂ ਦਾ ਪਿਆਰ ਮਿਲਿਆ।
ਮੈਂ ਹਮੇਸ਼ਾ ਤੁਹਾਡਾ ਰਿਣਿ ਰਹਾਂਗਾ ਅਤੇ ਤੁਹਾਡੀ ਸਭ ਦੀ ਸੇਵਾ ਵਿੱਚ ਹਾਜ਼ਿਰ ਰਹਾਂਗਾ ।।
I would like to thank all the voters of ward no.48 and my fellow congressmen for all the support given by them. All your hardwork and efforts helped make this campaign a success receiving an overwhelming response from every quarter. We are indebted to you and always there for in your service..